ਮੀਆਂ ਮੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up, replaced: ਇਕ → ਇੱਕ (14), ਵਿਚ → ਵਿੱਚ (25) using AWB
ਲਾਈਨ 3:
 
 
[[ਖ਼ਾਸ:ਯੋਗਦਾਨ/117.205.77.175|117.205.77.175]] ੧੭:੫੩, ੨੯ ਅਕਤੂਬਰ ੨੦੧੩ (UTC)ਸਾਈਂ ਮੀਆਂ ਮੀਰ ਦਾ ਅਸਲੀ ਨਾਂਅ ਮੀਰ ਮੁਹੰਮਦ ਸੀ ਪਰ ਉਨ੍ਹਾਂ ਦੀ ਪ੍ਰਸਿੱਧੀ ਸਾਈਂ ਮੀਆਂ ਮੀਰ ਦੇ ਨਾਂਅ ਨਾਲ ਹੋਈ ਸੀ। ਕਾਦਰੀ ਫਿਰਕੇ ਨਾਲ ਸਬੰਧ ਰੱਖਣ ਵਾਲੇ ਉਹ ਇਕਇੱਕ ਪਹੁੰਚੇ ਹੋਏ ਦਰਵੇਸ਼ ਸਨ। ਇਕਇੱਕ ਸ੍ਰੇਸ਼ਟ ਸੂਫੀ ਪੀਰ ਹੋਣ ਦੇ ਨਾਲ-ਨਾਲ ਉਹ ਇਕਇੱਕ ਉ¤ਚਕੋਟੀ ਦੇ ਇਨਸਾਨੀਅਤਪ੍ਰਸਤ ਵੀ ਸਨ। ਉਹ ਰੱਬੀ ਸ਼ਕਤੀਆਂ ਨਾਲ ਵਰੋਸਾਏ ਹੋਏ ਇਨਸਾਨੀਅਤ ਦੇ ਮੁਦਈ ਸਨ। ਉਨ੍ਹਾਂ ਦੀ ਇਸ ਖੂਬੀ ਦੇ ਕਾਰਨ ਹੀ ਉਨ੍ਹਾਂ ਦਾ ਰਾਜੇ-ਰੰਕ, ਮੁਸਲਮਾਨ ਅਤੇ ਹਿੰਦੂ ਇਕੋ ਜਿਹਾ ਪਿਆਰ ਤੇ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਨਿਡਰਤਾ ਨਾਲ ਖਰੀ-ਖਰੀ ਗੱਲ ਕਹਿਣ ਦੀ ਪ੍ਰਵਿਰਤੀ ਦਾ ਪ੍ਰਮਾਣ ਦਿੰਦਿਆਂ ਡਾ: ਇਕਬਾਲ ‘ਅਸਰਾਰਏ-ਖੁਦੀ’ ਵਿਚਵਿੱਚ ਲਿਖਦੇ ਹਨ ਕਿ ਇਕਇੱਕ ਵਾਰੀ ਸ਼ਹਿਨਸ਼ਾਹ ਸ਼ਾਹਜਹਾਨ, ਮੀਆਂ ਜੀ ਦੇ ਦਰਬਾਰ ਵਿਚਵਿੱਚ ਹਾਜ਼ਰ ਹੋਇਆ ਅਤੇ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ ਕਿ ਉਹ ਖੁਦਾ ਦੇ ਹਜ਼ੂਰ ਵਿਚਵਿੱਚ ਗੋਲਕੁੰਡਾ ਅਤੇ ਬੀਜਾਪੁਰ ਦੀਆਂ ਮੁਹਿੰਮਾਂ ਦੀ ਫਤਹਿ ਲਈ ਦੁਆ ਕਰਨ।
ਏਨੇ ਨੂੰ ਇਕਇੱਕ ਨਿਰਧਨ ਜਿਹਾ ਸ਼ਰਧਾਲੂ ਮੀਆਂ ਜੀ ਦੇ ਹਜ਼ੂਰ ਵਿਚਵਿੱਚ ਹਾਜ਼ਰ ਹੋਇਆ ਅਤੇ ਇਕਇੱਕ ਚਾਂਦੀ ਦਾ ਸਿੱਕਾ ਚਰਨੀਂ ਰੱਖ ਕੇ ਅਰਜ਼ ਕੀਤੀ ਕਿ ਹਜ਼ਰਤ ਉਸ ਸਿੱਕੇ ਨੂੰ ਕਬੂਲ ਕਰ ਲੈਣ, ਕਿਉਂਕਿ ਉਹ ਸਿੱਕਾ ਉਸ ਦੀ ਹਲਾਲ ਦੀ ਕਮਾਈ ਦਾ ਹੈ। ਮੀਆਂ ਮੀਰ ਨੇ ਉਸ ਗਰੀਬ ਸ਼ਰਧਾਲੂ ਨੂੰ ਕਿਹਾ ਕਿ ਉਹ ਆਪਣੀ ਹੱਕ-ਹਲਾਲ ਦੀ ਕਮਾਈ ਇਥੇ ਬੈਠੇ ਸ਼ਹਿਨਸ਼ਾਹ ਨੂੰ ਭੇਟ ਕਰ ਦੇਵੇ, ਕਿਉਂਕਿ ਉਸ ਨੂੰ ਇਸ ਸਿੱਕੇ ਦੀ ਵਧੇਰੇ ਲੋੜ ਹੈ। ਸ਼ਹਿਨਸ਼ਾਹ ਕੋਲ ਪੂਰੇ ਦੇਸ਼ ਦਾ ਖਜ਼ਾਨਾ ਹੈ, ਫਿਰ ਵੀ ਉਹ ਅੱਲਾਹ ਦੇ ਬੰਦਿਆਂ ਨੂੰ ਕਤਲ ਕਰਕੇ ਹੋਰ ਖਜ਼ਾਨਾ ਹਾਸਲ ਕਰਨਾ ਚਾਹੁੰਦਾ ਹੈ। ਸ਼ਾਹਜਹਾਨ ਨੇ ਆਪਣੀ ਸਵੈ-ਜੀਵਨੀ ‘ਸ਼ਾਹਜਹਾਨ ਨਾਮਾ’ ਵਿਚਵਿੱਚ ਸਾਈਂ ਮੀਆਂ ਮੀਰ ਨੂੰ ਇਕਇੱਕ ਪ੍ਰਤਿਸ਼ਠ ਬ੍ਰਹਮ-ਗਿਆਨੀ ਦੱਸਿਆ ਹੈ। ਇਹ ਗੱਲ ਬਾਦਸ਼ਾਹ ਨੇ ਆਪਣੀ ਆਤਮਕਥਾ ਵਿਚਵਿੱਚ ਮੰਨੀ ਹੈ ਕਿ ਸਾਈਂ ਜੀ ਨੇ ਸ਼ਾਹਜਹਾਨ ਨੂੰ ਮਸ਼ਵਰਾ ਦਿੱਤਾ ਸੀ ਕਿ ਜੇਕਰ ਉਹ ਆਪਣੇ ਰਾਜ ਵਿਚਵਿੱਚ ਅਮਨ, ਸ਼ਾਂਤੀ ਅਤੇ ਸਕੂਨ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਉਹ ਲੋਕ ਭਲਾਈ ਦੇ ਕੰਮਾਂ ਵੱਲ ਵਧੇਰੇ ਧਿਆਨ ਦੇਵੇ, ਲੋਕਾਂ ਨਾਲ ਨਿਆਂ ਕਰੇ ਅਤੇ ਲੋਕਾਂ ਦਾ ਬਣ ਕੇ ਰਹੇ।
ਮੇਰੇ ਦਿਲ ਵਿਚਵਿੱਚ ਸੂਫੀ ਪੀਰ ਸਾਈਂ ਮੀਆਂ ਮੀਰ ਪ੍ਰਤੀ ਡੂੰਘੀ ਸ਼ਰਧਾ ਹੈ। ਇਸ ਦੇ ਕਈ ਕਾਰਨ ਹਨ : ਪਹਿਲਾ ਤਾਂ ਇਹ ਹੈ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ ਸੰਨ 1588 ਵਿਚਵਿੱਚ ਸਾਈਂ ਮੀਆਂ ਮੀਰ ਪਾਸੋਂ ਰਖਵਾਇਆ ਸੀ।
ਦੂਜਾ ਕਾਰਨ ਇਹ ਹੈ ਕਿ ਜਿਸ ਸਮੇਂ ਲਾਹੌਰ ਵਿਚਵਿੱਚ ਸ਼ਾਹੀ ਹੁਕਮਾਂ ਅਨੁਸਾਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅਸਹਿ ਤੇ ਘੋਰ ਤਸੀਹੇ ਦਿੱਤੇ ਜਾ ਰਹੇ ਸਨ, ਉਸ ਵੇਲੇ ਵੀ ਇਕੋ-ਇਕ ਮੁਸਲਮਾਨ ਸੂਫੀ ਪੀਰ ਸਾਈਂ ਮੀਆਂ ਮੀਰ ਜੀ ਨੇ ਉਸ ਅਮਾਨਵੀ ਅਤੇ ਘਿਨਾਉਣੇ ਦੁਸ਼ਟ-ਕਰਮ ਵਿਰੁੱਧ ਹਾਅ ਦਾ ਨਾਅਰਾ ਮਾਰਿਆ ਸੀ। ਤੀਜੀ ਵਜ੍ਹਾ ਇਹ ਹੈ ਕਿ ਸਾਈਂ ਮੀਆਂ ਮੀਰ ਹੁਰਾਂ ਨੇ ਕਈ ਵਾਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮਦਦ ਵੀ ਕੀਤੀ ਸੀ। ਮੀਆਂ ਮੀਰ ਦੇ ਸਮਝਾਉਣ ‘ਤੇ ਹੀ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕੀਤਾ ਸੀ। ਉਸ ਸਮੇਂ ਕਿਲ੍ਹੇ ਵਿਚਵਿੱਚ ਹੋਰ ਰਾਜੇ ਵੀ ਜਹਾਂਗੀਰੀ ਹਕੂਮਤ ਨੇ ਕੈਦ ਕੀਤੇ ਹੋਏ ਸਨ। ਉਹ ਸਭ ਰਾਜੇ ਗੁਰੂ ਜੀ ਦੀ ਸ਼ਰਨ ਵਿਚਵਿੱਚ ਆ ਚੁੱਕੇ ਸਨ। ਜਦ ਉਨ੍ਹਾਂ ਨੂੰ ਗੁਰੂ ਹਰਿਗੋਬਿੰਦ ਜੀ ਦੀ ਰਿਹਾਈ ਦੀ ਸੂਚਨਾ ਮਿਲੀ, ਤਦੋਂ ਉਨ੍ਹਾਂ ਰਾਜਿਆਂ ਵਿਚਵਿੱਚ ਨਿਰਾਸ਼ਾ ਪੈਦਾ ਹੋ ਗਈ ਸੀ, ਜਿਸ ਨੂੰ ਦੇਖ ਕੇ ਗੁਰੂ ਜੀ ਨੇ ਰਾਜਿਆਂ ਤੋਂ ਬਿਨਾਂ ਕਿਲ੍ਹੇ ਵਿਚੋਂ ਇਕੱਲੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਜਹਾਂਗੀਰ ਨੂੰ ਮਜਬੂਰ ਹੋ ਕੇ ਉਨ੍ਹਾਂ ਰਾਜਿਆਂ ਦੀ ਰਿਹਾਈ ਦੇ ਫ਼ਰਮਾਨ ਵੀ ਜਾਰੀ ਕਰਨੇ ਪਏ ਸਨ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ 51 ਰਾਜਿਆਂ ਸਮੇਤ ਅਕਤੂਬਰ 1621 ਈ: ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਬਾਹਰ ਪਧਾਰੇ ਸਨ।
ਚੌਥਾ ਕਾਰਨ ਇਹ ਹੈ ਕਿ ਸਾਈਂ ਮੀਆਂ ਮੀਰ ਹੁਰੀਂ ਇਕਇੱਕ ਰੱਬੀ ਪੀਰ ਸਨ, ਜਿਨ੍ਹਾਂ ਨੇ ਉਸ ਸਮੇਂ ਦੌਰਾਨ ਪ੍ਰਚੱਲਿਤ ਸੂਫੀ ਪੀਰਾਂ ਦੀ ਧਾਰਨਾ ਨੂੰ ਤਜ ਕੇ ਸ਼ਰਹ ਦੀ ਤਬਲੀਗ ਦਾ ਕੰਮ ਛੱਡ ਦਿੱਤਾ ਸੀ। ਇਸ ਨੁਕਤੇ ਦੀ ਵਿਆਖਿਆ ਇੰਜ ਵੀ ਕੀਤੀ ਜਾ ਸਕਦੀ ਹੈ ਕਿ ਉ¤ਤਰੀ ਭਾਰਤ ਉ¤ਪਰ ਜਦੋਂ ਮੁਸਲਮਾਨ ਸ਼ਾਸਕਾਂ ਨੇ ਕਬਜ਼ਾ ਜਮਾ ਲਿਆ ਸੀ, ਉਦੋਂ ਸੂਫੀ ਦਰਵੇਸ਼ ਵੀ ਭਾਰਤ ਵਿਚਵਿੱਚ ਆਉਣੇ ਸ਼ੁਰੂ ਹੋ ਗਏ ਸਨ। ਮੁਸਲਮਾਨ ਹੁਕਮਰਾਨ ਤਲਵਾਰ ਦੇ ਜ਼ੋਰ ਨਾਲ ਇਥੋਂ ਦੀ ਹਿੰਦੂ ਵਸੋਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਹੇ ਸਨ। ਉਸ ਵੇਲੇ ਸੂਫੀ ਪੀਰ ਅਕਸਰ ਵੇਲੇ ਦੇ ਹੁਕਮਰਾਨਾਂ ਨਾਲ ਮਿਲ ਕੇ ਪਰਜਾ ਵਿਚਵਿੱਚ ਉਨ੍ਹਾਂ ਦੀ ਪੈਂਠ ਜਮਾਉਣ ਲਈ ਤਤਪਰ ਰਹਿੰਦੇ ਸਨ। ਇੰਜ ਉਹ ਇਥੋਂ ਦੀ ਵਸੋਂ ਨੂੰ ਮੁਸਲਮਾਨ ਬਣਾਉਣ ਵਿਚਵਿੱਚ ਅਹਿਮ ਭੂਮਿਕਾ ਨਿਭਾਉਂਦੇ ਸਨ। ਸੂਫੀਆਂ ਦੇ ਇਸ ਕਾਫਲੇ ਵਿਚਵਿੱਚ ਬਾਬਾ ਫ਼ਰੀਦ ਗੰਜ-ਏ-ਸ਼ਕਰ ਵੀ ਸ਼ਾਮਿਲ ਦੱਸੇ ਜਾਂਦੇ ਹਨ। ਪਰ ਬਾਅਦ ਵਿਚਵਿੱਚ ਕੁਝ ਸੂਫ਼ੀ ਪੀਰਾਂ ਨੇ ਤਬਲੀਗ ਦਾ ਕੰਮ ਛੱਡ ਦਿੱਤਾ ਸੀ ਅਤੇ ਆਪਣੇ-ਆਪ ਨੂੰ ਇਸ ਦੇਸ਼ ਦੇ ਮੁਖਤਲਿਫ਼ ਮਜ਼੍ਹਬਾਂ ਦੇ ਫਲਸਫੇ ਨੂੰ ਘੋਖਣ ਲਈ ਵਕਫ ਕਰ ਦਿੱਤਾ ਸੀ। ਮੀਆਂ ਮੀਰ, ਅਬੁੱਲ ਫ਼ਜ਼ਲ, ਅਬੁੱਲ ਫੈਜ਼ੀ ਆਦਿ ਇਹੋ ਜਿਹੀ ਧਾਰਾ ਦੇ ਸੂਫ਼ੀ ਸਨ (ਪੰਜਾਬੀ ਦੇ ਸੂਫ਼ੀ ਸ਼ਾਇਰ ਲੇਖਿਕਾ ਡਾ: ਲਾਜਵੰਤੀ ਰਾਮ ਕ੍ਰਿਸ਼ਨ, ਪਹਿਲੀ ਪ੍ਰਕਾਸ਼ਨਾ ਸੰਨ 1935) ਪ੍ਰਸਿੱਧ ਇਤਿਹਾਸਕਾਰ ਲਤੀਫ਼ ਨੇ ਆਪਣੀ ਪੁਸਤਕ ਹਿਸਟਰੀ ਆਫ ਲਾਹੌਰ ਦੇ ਪੰਨਾ 256 ਉ¤ਪਰ ਪੀਰ ਸਾਈਂ ਮੀਆਂ ਮੀਰ ਬਾਰੇ ਇਕਇੱਕ ਹੋਰ ਮਹੱਤਵਪੂਰਨ ਘਟਨਾ ਅੰਕਿਤ ਕੀਤੀ ਹੋਈ ਹੈ, ਜਿਸ ਵਿਚਵਿੱਚ ਦੱਸਿਆ ਗਿਆ ਹੈ ਕਿ ਲਾਹੌਰ ਦੇ ਇਕਇੱਕ ਕਾਜ਼ੀ ਦੀ ਰਿਸ਼ਤੇਦਾਰ ਇਕਇੱਕ ਔਰਤ ਗੁਰੂ ਜੀ ਦੀ ਸਿੱਖਿਆ ਅਤੇ ਪ੍ਰਵਚਨਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਕਬੂਲ ਕਰਨਾ ਚਾਹੁੰਦੀ ਸੀ। ਉਹ ਔਰਤ ਸਾਈਂ ਮੀਆਂ ਮੀਰ ਪਾਸ ਹਾਜ਼ਰ ਹੋਈ ਅਤੇ ਆਪਣੇ ਮਨ ਦੀ ਗੱਲ ਉਨ੍ਹਾਂ ਨੂੰ ਦੱਸੀ। ਸਾਰੀ ਗੱਲ ਸੁਣ ਕੇ ਸਾਈਂ ਜੀ ਨੇ ਉਸ ਇਸਤਰੀ ਨੂੰ ਗੁਰੂ ਜੀ ਪਾਸ ਘੱਲ ਦਿੱਤਾ ਸੀ ਤਾਂ ਜੋ ਉਸ ਦੀ ਦਿਲੀ ਇੱਛਾ ਪੂਰੀ ਹੋ ਸਕੇ। ਸਿੱਖ ਧਾਰਮਿਕ ਕਹਾਣੀਆਂ ਵਿਚਵਿੱਚ ਇਹ ਸ਼ਰਧਾਲੂ ਇਸਤਰੀ ਮਾਤਾ ਕੌਲਾਂ ਜੀ ਕਰਕੇ ਜਾਣੀ ਜਾਂਦੀ ਹੈ।
ਮੇਰੀ ਅਟੁੱਟ ਸ਼ਰਧਾ ਦਾ ਇਕਇੱਕ ਹੋਰ ਮਹੱਤਵਪੂਰਨ ਕਾਰਨ ਇਹ ਵੀ ਹੈ ਕਿ ਸਾਈਂ ਮੀਆਂ ਮੀਰ ਜੀ ਇਕਇੱਕ ਉ¤ਚ ਦਰਜੇ ਦੇ ਮਾਨਵ ਅਤੇ ਮਾਨਵਤਾ-ਪੱਖੀ ਪੀਰ ਸਨ।
ਅਸੀਂ ਸਾਈਂ ਮੀਆਂ ਮੀਰ ਜੀ ਦੇ ਪਾਵਨ ਦਰਬਾਰ ਵਿਚਵਿੱਚ ਪੁੱਜ ਕੇ ਸਜਦਾ ਕੀਤਾ, ਡੰਡੋਤ ਕੀਤੀ ਸੀ। ਇਸ ਅਵਸਰ ‘ਤੇ ਸਾਈਂ ਮੀਆਂ ਮੀਰ ਸੁਸਾਇਟੀ ਵੱਲੋਂ ਪੀਰ ਜੀ ਦੀ ਮਜ਼ਾਰ ਉ¤ਪਰ ਚਾਦਰ ਵੀ ਚੜ੍ਹਾਈ ਗਈ ਸੀ। ਦਰਗਾਹ ਦੇ ਪ੍ਰਬੰਧਕਾਂ ਨੇ ਸਾਈਂ ਜੀ ਦੇ ਆਸ਼ੀਰਵਾਦ ਵਜੋਂ ਸਾਡੇ ਸਾਰਿਆਂ ਦੇ ਗਲਾਂ ਵਿਚਵਿੱਚ ਪੀਲੇ ਰੰਗ ਦੇ ਫੁੱਲਾਂ ਦਾ ਇਕ-ਇਕ ਹਾਰ ਪਾ ਦਿੱਤਾ ਸੀ। ਪ੍ਰਸਾਦ ਵੰਡਿਆ ਗਿਆ ਸੀ। ਉਨ੍ਹਾਂ ਫੁੱਲਾਂ ਦੀ ਅਲੋਕਾਰੀ ਸ਼ਕਤੀ ਦੀ ਮਨਮੋਹਣੀ ਮਹਿਕ ਦਾ ਆਭਾਸ ਮੈਂ ਅੱਜ ਵੀ ਮਹਿਸੂਸ ਕਰ ਰਿਹਾ ਹਾਂ।
ਹਾਂ, ਇਕਇੱਕ ਹੋਰ ਜ਼ਰੂਰੀ ਗੱਲ ਰਹਿ ਹੀ ਗਈ ਸੀ। ਔਰਤਾਂ ਨੂੰ ਇਸ ਦਰਗਾਹ ਦੇ ਉਪਾਸਨਾ ਗ੍ਰਹਿ ਵਿਚਵਿੱਚ ਜਾਣ ਦੀ ਆਗਿਆ ਨਹੀਂ ਹੈ ਪਰ ਉਹ ਦਰਗਾਹ ਦੇ ਮੁੱਖ ਦੁਆਰ ਵਿਚਵਿੱਚ ਖਲੋ ਜਾਂ ਦਰਗਾਹ ਦੀਆਂ ਤਸਵੀਰਾਂ ਵਿਚਵਿੱਚ ਜੜੀਆਂ ਜਾਲੀਆਂ ਰਾਹੀਂ ਆਪਣੀ ਸ਼ਰਧਾ ਦੇ ਫੁੱਲ ਸਾਈਂ ਜੀ ਨੂੰ ਭੇਟ ਕਰਦੀਆਂ ਰਹਿੰਦੀਆਂ ਹਨ।
 
written by ਸਿਰੀ ਰਾਮ ਅਰਸ਼....................................................upload by ਅਮੋਲਕpreet