ਦ ਸਟੈਨਿਕ ਵਰਸਿਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 26:
14 ਫਰਵਰੀ 1989 ਨੂੰ ਰੁਸ਼ਦੀ ਨੂੰ ਮਾਰਨ ਦੇ [[ਫਤਵਾ|ਫ਼ਤਵੇ]] ਦੀ ਰੇਡੀਓ ਤੇਹਰਾਨ ਉੱਤੇ ਤਤਕਾਲੀਨ ਈਰਾਨ ਦੇ ਅਧਿਆਤਮਕ ਨੇਤਾ [[ਅਯਾਤੁੱਲਾ]] [[ਰੂਹੋੱਲਾਹ ਖੋਮੈਨੀ]] ਦੁਆਰਾ ਇਹ ਕਹਿੰਦੇ ਹੋਏ ਘੋਸ਼ਣਾ ਕੀਤੀ ਗਈ ਕਿ ਕਿਤਾਬ ਇਸਲਾਮ ਦੀ ਬੇਹੁਰਮਤੀ ਕਰਨ ਵਾਲੀ ਹੈ (ਕਿਤਾਬ ਦਾ ਚੌਥਾ ਅਧਿਆਏ ਇੱਕ [[ਇਮਾਮ]] ਦੇ ਚਰਿੱਤਰ ਨੂੰ ਚਿਤਰਿਤ ਕਰਦਾ ਹੈ ਜੋ [[ਜਲਾਵਤਨੀ]] ਭੋਗ ਰਿਹਾ ਹੈ ਅਤੇ ਜੋ ਆਪਣੇ ਦੇਸ਼ ਦੀ ਜਨਤਾ ਨੂੰ, ਉਸ ਦੀ ਸੁਰੱਖਿਆ ਨਾਲ ਬਿਨਾਂ ਕੋਈ ਸਬੰਧ ਰੱਖੇ, ਬਗਾਵਤ ਨੂੰ ਭੜਕਾਉਣ ਲਈ ਪਰਤਦਾ ਹੈ। ਰੁਸ਼ਦੀ ਦੀ ਮੌਤ ਲਈ ਇਨਾਮ ਦੀ ਪੇਸ਼ਕਸ਼ ਕੀਤੀ ਗਈ ਅਤੇ ਇਸ ਤਰ੍ਹਾਂ ਅਗਲੇ ਕਈ ਸਾਲਾਂ ਲਈ ਉਹ ਪੁਲਿਸ-ਸੁਰੱਖਿਆ ਦੇ ਤਹਿਤ ਰਹਿਣ ਨੂੰ ਮਜਬੂਰ ਹੋ ਗਿਆ। 7 ਮਾਰਚ, 1989 ਨੂੰ ਯੁਨਾਈਟਡ ਕਿੰਗਡਮ ਅਤੇ [[ਈਰਾਨ]] ਨੇ ਰੁਸ਼ਦੀ ਵਿਵਾਦ ਦੀ ਬਿਨਾ ਤੇ ਕੂਟਨੀਤਕ ਸੰਬੰਧ ਤੋੜ ਲਏ।
ਕਿਤਾਬ ਦੇ ਪ੍ਰਕਾਸ਼ਨ ਅਤੇ ਫਤਵੇ ਨੇ ਦੁਨੀਆਂ ਭਰ ਵਿੱਚ ਹਿੰਸਾ ਨੂੰ ਭੜਕਾਇਆ, ਜਿਸਦੇ ਤਹਿਤ ਕਿਤਾਬ ਦੀਆਂ ਦੁਕਾਨਾਂ ਉੱਤੇ ਅੱਗਨੀ ਗੋਲੇ ਬਰਸਾਏ ਗਏ। ਪੱਛਮ ਦੇ ਕਈ ਦੇਸ਼ਾਂ ਵਿੱਚ ਮੁਸਲਮਾਨ ਸਮੁਦਾਇਆਂ ਨੇ ਜਨਤਕ ਰੈਲੀਆਂ ਦਾ ਪ੍ਰਬੰਧ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਤਾਬ ਦੀਆਂ ਕਾਪੀਆਂ ਨੂੰ ਜਲਾਇਆ। ਇਸ ਕਿਤਾਬ ਦੇ ਅਨੁਵਾਦ ਜਾਂ ਪ੍ਰਕਾਸ਼ਨ ਨਾਲ ਜੁੜੇ ਕਈ ਲੋਕਾਂ ਉੱਤੇ ਹਮਲੇ ਹੋਏ, ਕਈ ਗੰਭੀਰ ਜਖ਼ਮੀ ਹੋਏ, ਅਤੇ ਇੱਥੇ ਤੱਕ ਕਿ ਮਾਰੇ ਵੀ ਗਏ। [[ਤੀਜੀ ਦੁਨੀਆ]] ਦੇ ਦੇਸ਼ਾਂ ਵਿੱਚ ਹੋਰ ਵੀ ਕਈ ਲੋਕ ਦੰਗੀਆਂ ਵਿੱਚ ਮਾਰੇ ਗਏ।
 
[[ਸ਼੍ਰੇਣੀ:ਅੰਗਰੇਜ਼ੀ ਨਾਵਲ]]