ਭਾਰਤ ਦਾ ਗਵਰਨਰ-ਜਰਨਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 17:
}}
'''ਭਾਰਤ ਦਾ ਗਵਰਨਰ-ਜਨਰਲ''' (ਜਾਂ 1858 - 1947 ਤੱਕ ਵਾਇਸਰਾਏ ਅਤੇ ਗਵਰਨਰ-ਜਨਰਲ) ਭਾਰਤ ਵਿੱਚ ਬਰਤਾਨਵੀ ਰਾਜ ਦਾ ਪ੍ਰਧਾਨ, ਅਤੇ ਭਾਰਤੀ ਆਜ਼ਾਦੀ ਉਪਰਾਂਤ ਭਾਰਤ ਵਿੱਚ, ਬਰਤਾਨਵੀ ਸ਼ਾਸਕ ਦਾ ਪ੍ਰਤਿਨਿਧੀ ਹੁੰਦਾ ਸੀ। ਇਹ ਦਫ਼ਤਰ 1773 ਵਿੱਚ ਬਣਾਇਆ ਗਿਆ ਸੀ, ਜਿਸਨੂੰ ਫੋਰਟ ਵਿਲੀਅਮ ਦੀ ਪ੍ਰੈਜੀਡੈਂਸੀ ਦੇ ਗਵਰਨਰ-ਜਨਰਲ ਦੇ ਅਧੀਨ ਰੱਖਿਆ ਗਿਆ ਸੀ। ਇਸ ਦਫ਼ਤਰ ਦਾ ਫੋਰਟ ਵਿਲੀਅਮ ਉੱਤੇ ਸਿੱਧਾ ਕੰਟਰੋਲ ਸੀ, ਅਤੇ ਹੋਰ ਬਰਤਾਨਵੀ ਈਸਟ ਇੰਡੀਆ ਕੰਪਨੀ ਦੇ ਅਧਿਕਾਰੀਆਂ ਦੀ ਵੀ ਨਿਗਰਾਨੀ ਕਰਦਾ ਸੀ। ਸਮੁੱਚੇ ਬਰਤਾਨਵੀ ਭਾਰਤ ਉੱਤੇ ਪੂਰਨ ਅਧਿਕਾਰ 1833 ਵਿੱਚ ਦਿੱਤੇ ਗਏ, ਅਤੇ ਉਦੋਂ ਤੋਂ ਇਹ ਭਾਰਤ ਦਾ ਗਵਰਨਰ-ਜਨਰਲ ਬਣ ਗਿਆ।
 
[[ਸ਼੍ਰੇਣੀ:ਭਾਰਤ ਦਾ ਗਵਰਨਰ-ਜਨਰਲ]]