28 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Raj Singh moved page ੨੮ ਫ਼ਰਵਰੀ to 28 ਫ਼ਰਵਰੀ over redirect
 
ਛੋ ਲੇਖ ਵਧਾਇਆ
ਲਾਈਨ 1:
{{ਫ਼ਰਵਰੀ ਕਲੰਡਰ|float=right}}
#ਰੀਡਿਰੈਕਟ [[28 ਫ਼ਰਵਰੀ]]
'''੨੮ ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 59ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 306 ([[ਲੀਪ ਸਾਲ]] ਵਿੱਚ 307) ਦਿਨ ਬਾਕੀ ਹਨ।
== ਵਾਕਿਆ ==
*[[1580]]– [[ਮੁਗਲ ਬਾਦਸ਼ਾਹ]] [[ਅਕਬਰ]] ਦੇ [[ਫ਼ਤਿਹਪੁਰ ਸੀਕਰੀ]] ਸਥਿਤੀ ਦਰਬਾਰ 'ਚ ਈਸਾਈ ਸਮਾਜ ਦਾ ਪਹਿਲਾ ਵਫ਼ਦ ਗੋਆ ਤੋਂ ਆਇਆ।
*[[1759]]– [[ਪੋਪ ਕਲੇਂਮੇਂਟ]] 13ਵੇਂ ਨੇ [[ਬਾਈਬਲ]] ਨੂੰ ਵੱਖ-ਵੱਖ ਭਾਸ਼ਾਵਾਂ 'ਚ ਅਨੁਵਾਦ ਕਰਨ ਦੀ ਮਨਜ਼ੂਰੀ ਦਿੱਤੀ।
*[[1922]]– [[ਮਿਸਰ]] ਨੂੰ [[ਬ੍ਰਿਟਿਸ਼ ਭਾਰਤ|ਬ੍ਰਿਟੇਨ]] ਤੋਂ ਆਜ਼ਾਦੀ ਮਿਲੀ ਪਰ ਬ੍ਰਿਟਿਸ਼ ਫੌਜ ਉੱਥੇ ਬਣੀ ਰਹੀ।
*[[1924]]– [[ਅਮਰੀਕਾ]] ਨੇ ਮੱਧ ਅਮਰੀਕੀ ਦੇਸ਼ 'ਚ [[ਹਾਂਡੂਰਾਸ]] 'ਚ ਦਖਲਅੰਦਾਜ਼ੀ ਸ਼ੁਰੂ ਕੀਤੀ।
*[[1928]]– ਪ੍ਰਸਿੱਧ ਭਾਰਤੀ ਭੌਤਿਕਵਿਦ ਅਤੇ ਵਿਗਿਆਨੀ [[ਸੀ. ਵੀ. ਰਮਨ]] ਨੇ ਪ੍ਰਕਾਸ਼ ਦੇ ਪ੍ਰਸਾਰ ਨਾਲ ਸੰਬੰਧਤ [[ਰਮਨ ਪ੍ਰਭਾਵ]] ਦੀ ਖੋਜ ਕੀਤੀ। ਇਸੇ ਖੋਜ ਲਈ ਉਨ੍ਹਾਂ ਨੂੰ [[ਨੋਬਲ ਪੁਰਸਕਾਰ]] ਮਿਲਿਆ ਸੀ।
*[[1948]]– ਬ੍ਰਿਟਿਸ਼ ਸੈਨਿਕਾਂ ਦਾ ਆਖਰੀ ਜੱਥਾ ਭਾਰਤ ਤੋਂ ਰਵਾਨਾ ਹੋਇਆ।
*[[1963]]– ਭਾਰਤ ਦੇ ਪਹਿਲੇ ਰਾਸ਼ਟਰਪਤੀ [[ਡਾ ਰਾਜੇਂਦਰ ਪ੍ਰਸਾਦ]] ਦਾ ਦਿਹਾਂਤ ਹੋਇਆ।
* [[2002]] – ਯੂਰੋ ਨੂੰ ਸਵੀਕਾਰ ਕਰਨ ਵਾਲੇ ਦੇਸ਼ਾਂ ([[ਫ੍ਰਾਂਸ]], [[ਸਪੇਨ]], [[ਜਰਮਨੀ]], [[ਇਟਲੀ]], [[ਪੁਰਤਗਾਲ]], [[ਗਰੀਸ]], [[ਫਿਨਲੈਂਡ]], [[ਲਕਸਮਬਰਗ]], [[ਬੈਲਜੀਅਮ]], [[ਆਸਟਰੀਆ]], [[ਆਇਰਲੈਂਡ]] ਅਤੇ [[ਨੀਦਰਲੈਂਡ]]) ਦਿਆਂ ਪੁਰਣੀਆਂ ਮੁਸਰਾਵਾਂ ਰੱਦ ਕਿਤੀਆਂ
 
==ਛੁੱਟੀਆਂ ==
 
== ਜਨਮ ==
 
[[ਸ਼੍ਰੇਣੀ:ਫ਼ਰਵਰੀ]]
[[ਸ਼੍ਰੇਣੀ:ਸਾਲ ਦੇ ਦਿਨ]]