ਫਰਾਂਸਿਸ ਕ੍ਰਿਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 28:
| website = {{URL|www.crick.ac.uk/about-us/francis-crick}}
}}
'''ਫਰਾਂਸਿਸ ਹੈਰੀ ਕੋਂਪਟਨ ਕ੍ਰਿਕ ''', [[ਆਰਡਰ ਆਫ਼ ਮੈਰਿਟ (ਕਾਮਨਵੈਲਥ)|ਓਐਮ]], [[ਰਾਇਲ ਸੁਸਾਇਟੀ|ਐਫਆਰਐਸ]] (8 ਜੂਨ 1916 – 28 ਜੁਲਾਈ 2004) ਇੱਕ [[ਅੰਗਰੇਜ਼ ਲੋਕ | ਅੰਗਰੇਜ਼]] [[ਮੋਲੀਕਿਊਲਰ ਬਾਇਓਲੋਜੀ | ਮੋਲੀਕਿਊਲਰ ਜੀਵ-ਵਿਗਿਆਨੀ]], [[ਬਾਇਓ ਭੌਤਿਕ ਵਿਗਿਆਨ | ਬਾਇਓ ਭੌਤਿਕ-ਵਿਗਿਆਨੀ]], ਅਤੇ [[ਨਿਊਰੋ ਵਿਗਿਆਨ| ਨਿਊਰੋ ਵਿਗਿਆਨੀ]] ਸੀ। ਉਨ੍ਹਾਂ ਨੂੰ 1953 ਵਿੱਚ ਡੀ ਐਨ ਏ ਦਾ ਰਾਜ ਪਾਉਣ ਅਤੇ ਸੰਰਚਨਾ ਪਤਾ ਕਰਨ ਲਈ 19531962 ਵਿੱਚ ਜੇਮਜ ਵਾਟਸਨ ਨਾਲ ਸਾਂਝਾ ਨੋਬਲ ਪੁਰਸਕਾਰ ਮਿਲਿਆ ਸੀ।
 
ਡੀ ਆਕਸੀ ਰਾਇਬੋਨਿਊਕਲਿਕ ਏਸਿਡ (ਡੀਐਨਏ) ਕਿਸੇ ਜਾਨਦਾਰ ਸੈੱਲ ਵਿੱਚ ਮੌਜੂਦ ਉਹ ਮੂਲ ਤੱਤ ਹੈ ਜੋ ਜੱਦੀ ਗੁਣਾਂ ਦਾ ਹਾਮਿਲ ਹੁੰਦਾ ਹੈ। ਇਹ ਸੈੱਲ ਦੇ ਮਰਕਜ਼ ਵਿੱਚ ਹੁੰਦਾ ਹੈ। ਜਾਨਦਾਰ ਸੈੱਲਾਂ ਦੇ ਜੀਨਾਂ ਵਿੱਚ ਡੀ ਐਨ ਏ ਜੰਜੀਰ ਦੀਆਂ ਕੜੀਆਂ ਦੀ ਸ਼ਕਲ ਵਿੱਚ ਪਾਇਆ ਜਾਂਦਾ ਹੈ ਅਤੇ ਉਸ ਦੀ ਤਰਤੀਬ ਇਸ ਜਾਨਦਾਰ ਦੇ ਜੱਦੀ ਗੁਣਾਂ ਦਾ ਨਿਰਧਾਰਨ ਕਰਦੀ ਹੈ।