ਚਾਰਲਸ ਡਿਕਨਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 23:
| ਹੋਰ_ਪ੍ਰਵੇਸ਼ਦਵਾਰ =
}}
'''ਚਾਰਲਜ਼ ਜਾਨ ਹਫਾਮ ਡਿਕਨਜ਼''' (ਅੰਗਰੇਜ਼ੀ ਭਾਸ਼ਾ{{lang-en|ਅੰਗਰੇਜ਼ੀ]]: Charles John Huffam Dickens}}; 7 ਫਰਵਰੀ 1812 – 9 ਜੂਨ 1870) ਇੱਕ ਅੰਗਰੇਜ਼ [[ਲੇਖਕ]] ਅਤੇ ਸਮਾਜਕ ਆਲੋਚਕ ਸੀ ਜਿਸਨੂੰ ਵਿਕਟੋਰੀਆ ਦੌਰ ਦਾ ਸਭ ਤੋਂ ਮਹਾਨ ਨਾਵਲਕਾਰ ਮੰਨਿਆ ਜਾਂਦਾ ਹੈ।<ref>{{harvnb|Black|2007|p=735}}.</ref> ਆਪਣੇ ਜੀਵਨ ਕਾਲ ਵਿੱਚ ਡਿਕਨਜ਼ ਨੂੰ ਬਹੁਤ ਹੀ ਪ੍ਰਸਿੱਧੀ ਮਿਲੀ ਅਤੇ 20ਵੀਂ ਸਦੀ ਦੀ ਸ਼ੁਰੁਆਤ ਤੱਕ ਆਲੋਚਕਾਂ ਅਤੇ ਵਿਦਵਾਨਾਂ ਨੇ ਇਸਦੀ ਸਾਹਿਤਕ ਪ੍ਰਤਿਭਾ ਨੂੰ ਚੰਗੀ ਤਰ੍ਹਾਂ ਸਮਝ ਲਿਆ।
==ਜੀਵਨੀ==
ਡਿਕਨਜ਼ ਦੇ ਪਿਤਾ ਮਾਮੂਲੀ ਸਰਕਾਰੀ ਕਲਰਕ ਸਨ, ਉਹ ਹਮੇਸ਼ਾ ਆਮਦਨੀ ਤੋਂ ਜਿਆਦਾ, ਖਰਚ ਕਰਦੇ ਸਨ ਅਤੇ ਇਸ ਕਾਰਨ ਆਜੀਵਨ ਆਰਥਕ ਸੰਕਟ ਭੋਗਦੇ ਰਹੇ। ਜਦੋਂ ਉਹ ਛੋਟੇ ਸਨ, ਉਨ੍ਹਾਂ ਦੇ ਪਿਤਾ ਕਰਜਾਈ ਹੋਣ ਦੇ ਕਾਰਨ ਜੇਲ੍ਹ ਗਏ ਅਤੇ ਨੂੰ ਜੁੱਤੀਆਂ ਦੀ ਪਾਲਿਸ਼ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਨੌਕਰੀ ਕਰਨੀ ਪਈ। ਇਸ ਅਨੁਭਵ ਨੂੰ ਡਿਕਨਜ਼ ਨੇ ਦੋ ਨਾਵਲਾਂ [[ਡੇਵਿਡ ਕਾਪਰਫੀਲਡ (ਨਾਵਲ)|ਡੇਵਿਡ ਕਾਪਰਫੀਲਡ]] ਅਤੇ [[ਲਿਟਿਲ ਡਾਰਿਟ]] ਵਿੱਚ ਚੰਗੀ ਤਰ੍ਹਾਂ ਦਰਜ ਕੀਤਾ ਹੈ। ਡਿਕਨਜ਼ ਦੀ ਮਾਂ ਬਹੁਤ ਸਮਝਦਾਰ ਨਹੀਂ ਸੀ ਅਤੇ ਉਨ੍ਹਾਂ ਦੀ ਪੜ੍ਹਾਈ ਦੇ ਵਿਰੁੱਧ ਸੀ। ਉਨ੍ਹਾਂ ਦਾ ਕਰੂਰ ਚਿੱਤਰ ਮਿਸਜ ਨਿਕਿਲਬੀ ਨਾਮ ਦੇ ਪਾਤਰ ਵਿੱਚ ਹੈ। ਉਸਦੇ ਪਿਤਾ ਦਾ ਚਿੱਤਰ ਮਿਸਟਰ ਮਿਕੌਬਰ ਅਤੇ ਮਿਸਟਰ ਡਾਰਿਟ ਹੈ।