ਨੈਨੋਤਕਨਾਲੋਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Removing en:Nanotechnology (strongly connected to pa:ਨੈਨੋਤਕਨੀਕ)
ਛੋ ਲੇਖ ਵਧਾਇਆ
ਲਾਈਨ 1:
'''ਨੈਨੋਤਕਨਾਲੋਜੀ'''<ref name=Engines1>{{cite book|last=Drexler|first=K. Eric|title=Engines of Creation: The Coming Era of Nanotechnology|year=1986|publisher=Doubleday|isbn=0-385-19973-2}}</ref><ref name=Nanotsystems>{{cite book|last=Drexler|first=K. Eric|title=Nanosystems: Molecular Machinery, Manufacturing, and Computatin|year=1992|publisher=John Wiley & Sons|location=New York|isbn=0-471-57547-X}}</ref> ‘ਨੈਨੋ’ ਤੋਂ ਭਾਵ ਬਹੁਤ ਹੀ ਛੋਟੇ ਆਕਾਰ ਵਿੱਚ ਮਾਦੇ ਦਾ ਵਿਚਰਨਾ ਹੈ। ਜਿਸ ਪਦਾਰਥ ਨੂੰ ਅਸੀਂ ਨੰਗੀ ਅੱਖ ਨਾਲ ਦੇਖਦੇ ਹਾਂ ਉਸ ਦੀ ਨਾਪ-ਲੰਬਾਈ ਜਾਂ ਵਿਸਤਾਰ ਹੁੰਦਾ ਹੈ ਪਰ ਮਾਈਕਰੋ ਅਤੇ ਨੈਨੋ ਆਕਾਰ ਵਿੱਚ ਵਿਚਰਨ ਵਾਲਾ ਪਦਾਰਥ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਕਿਉਂਕਿ ਉਸ ਦਾ ਵਿਸਥਾਰ 10<sup>-6</sup> ਮੀਟਰ ਤੋਂ ਲੈ ਕੇ 10<sup>-9</sup> ਮੀਟਰ ਤਕ ਹੁੰਦਾ ਹੈ। ਨੈਨੋਮੀਟਰ ਵਿਗਿਆਨਿਕ ਨੋਟੇਸ਼ਨ ਵਿੱਚ 1×10<sup>-9</sup> m ਹੈ। ਪਰਮਾਣੂ ਦੇ ਵਿਸਥਾਰ ਦੀ ਇਕਾਈ ਐਂਗਸਟਰੋਮ (1) ਹੁੰਦੀ ਹੈ। ਇੱਕ ਐਂਗਸਟਰੋਮ 10<sup>-10</sup> ਮੀਟਰ ਦੇ ਬਰਾਬਰ ਹੁੰਦਾ ਹੈ ਮਤਲਬ ਇੱਕ ਨੈਨੋਮੀਟਰ ਲੰਮੇ-ਚੌੜੇ ਪਦਾਰਥ ਵਿੱਚ 10 ਪਰਮਾਣੂ ਫਿੱਟ ਹੋ ਸਕਦੇ ਹਨ। ਮਨੁੱਖੀ ਸਰੀਰ ਦੇ [[ਡੀ.ਐੱਨ.ਏ.]], [[ਪ੍ਰੋਟੀਨ]], [[ਵਾਇਰਸ]] ਅਤੇ [[ਇਲੈਕਟਰੌਨਿਕ ਚਿੱਪਾਂ]] ਵਿੱਚ ਵਰਤੇ ਜਾਣ ਵਾਲੇ [[ਟਰਾਂਸਿਸਟਰ]] ਸਭ ਨੈਨੋਮੀਟਰ ਸਕੇਲ ਵਿੱਚ ਹੀ ਮਾਪੇ ਜਾ ਸਕਦੇ ਹਨ। ਇੱਕ [[ਬਾਇਓਲੋਜੀਕਲ ਸੈੱਲ]] ਇੱਕ ਨੈਨੋਮੀਟਰ ਤੋਂ ਦਸ ਹਜ਼ਾਰ ਗੁਣਾਂ ਵੱਡਾ ਹੁੰਦਾ ਹੈ। ਅਸਲ ਵਿੱਚ ਦੇਖਿਆ ਜਾਵੇ ਤਾਂ ਨੈਨੋਤਕਨਾਲੋਜੀ ਵਿੱਚ ਵਰਤੇ ਜਾਣ ਵਾਲੇ ਪਦਾਰਥ ਦਾ ਆਕਾਰ 100 ਨੈਨੋਮੀਟਰ ਤੋਂ ਘੱਟ ਹੁੰਦਾ ਹੈ ਯਾਨੀ 100&10<sup>-9</sup>= 10<sup>-7</sup> ਮੀਟਰ ਤੋਂ ਵੀ ਛੋਟਾ। ਅਜਿਹੀ ਤਕਨਾਲੋਜੀ ਰਾਹੀਂ ਪਦਾਰਥ ਦੀ ਅਤਿ ਸੂਖ਼ਮ ਪਰਮਾਣੂ ਸੰਰਚਨਾ ਅਤੇ ਕੁਆਂਟਮ ਪੱਧਰ ਦੀਆਂ ਚੁੰਬਕੀ, ਬਿਜਲਈ, ਪ੍ਰਕਾਸ਼ੀ ਅਤੇ ਯਾਂਤਰਿਕ ਵਿਗਿਆਨ ਸਬੰਧੀ ਵਿਸ਼ੇਸ਼ਤਾਵਾਂ ਦਾ ਨਿਰੀਖਣ ਅਤੇ ਪੜਚੋਲ ਕੀਤੀ ਜਾਂਦੀ ਹੈ।
{{ਰਲਾਓ|ਨੈਨੋਤਕਨੀਕ}}
 
'''ਨੈਨੋਤਕਨਾਲੋਜੀ'': ‘ਨੈਨੋ’ ਤੋਂ ਭਾਵ ਬਹੁਤ ਹੀ ਛੋਟੇ ਆਕਾਰ ਵਿੱਚ ਮਾਦੇ ਦਾ ਵਿਚਰਨਾ ਹੈ। ਜਿਸ ਪਦਾਰਥ ਨੂੰ ਅਸੀਂ ਨੰਗੀ ਅੱਖ ਨਾਲ ਦੇਖਦੇ ਹਾਂ ਉਸ ਦੀ ਨਾਪ-ਲੰਬਾਈ ਜਾਂ ਵਿਸਤਾਰ ਹੁੰਦਾ ਹੈ ਪਰ ਮਾਈਕਰੋ ਅਤੇ ਨੈਨੋ ਆਕਾਰ ਵਿੱਚ ਵਿਚਰਨ ਵਾਲਾ ਪਦਾਰਥ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਕਿਉਂਕਿ ਉਸ ਦਾ ਵਿਸਥਾਰ 10<sup>-6</sup> ਮੀਟਰ ਤੋਂ ਲੈ ਕੇ 10<sup>-9</sup> ਮੀਟਰ ਤਕ ਹੁੰਦਾ ਹੈ। ਨੈਨੋਮੀਟਰ ਵਿਗਿਆਨਿਕ ਨੋਟੇਸ਼ਨ ਵਿੱਚ 1×10<sup>-9</sup> m ਹੈ। ਪਰਮਾਣੂ ਦੇ ਵਿਸਥਾਰ ਦੀ ਇਕਾਈ ਐਂਗਸਟਰੋਮ (1) ਹੁੰਦੀ ਹੈ। ਇੱਕ ਐਂਗਸਟਰੋਮ 10<sup>-10</sup> ਮੀਟਰ ਦੇ ਬਰਾਬਰ ਹੁੰਦਾ ਹੈ ਮਤਲਬ ਇੱਕ ਨੈਨੋਮੀਟਰ ਲੰਮੇ-ਚੌੜੇ ਪਦਾਰਥ ਵਿੱਚ 10 ਪਰਮਾਣੂ ਫਿੱਟ ਹੋ ਸਕਦੇ ਹਨ। ਮਨੁੱਖੀ ਸਰੀਰ ਦੇ [[ਡੀ.ਐੱਨ.ਏ.]], [[ਪ੍ਰੋਟੀਨ]], [[ਵਾਇਰਸ]] ਅਤੇ [[ਇਲੈਕਟਰੌਨਿਕ ਚਿੱਪਾਂ]] ਵਿੱਚ ਵਰਤੇ ਜਾਣ ਵਾਲੇ [[ਟਰਾਂਸਿਸਟਰ]] ਸਭ ਨੈਨੋਮੀਟਰ ਸਕੇਲ ਵਿੱਚ ਹੀ ਮਾਪੇ ਜਾ ਸਕਦੇ ਹਨ। ਇੱਕ [[ਬਾਇਓਲੋਜੀਕਲ ਸੈੱਲ]] ਇੱਕ ਨੈਨੋਮੀਟਰ ਤੋਂ ਦਸ ਹਜ਼ਾਰ ਗੁਣਾਂ ਵੱਡਾ ਹੁੰਦਾ ਹੈ। ਅਸਲ ਵਿੱਚ ਦੇਖਿਆ ਜਾਵੇ ਤਾਂ ਨੈਨੋਤਕਨਾਲੋਜੀ ਵਿੱਚ ਵਰਤੇ ਜਾਣ ਵਾਲੇ ਪਦਾਰਥ ਦਾ ਆਕਾਰ 100 ਨੈਨੋਮੀਟਰ ਤੋਂ ਘੱਟ ਹੁੰਦਾ ਹੈ ਯਾਨੀ 100&10<sup>-9</sup>= 10<sup>-7</sup> ਮੀਟਰ ਤੋਂ ਵੀ ਛੋਟਾ। ਅਜਿਹੀ ਤਕਨਾਲੋਜੀ ਰਾਹੀਂ ਪਦਾਰਥ ਦੀ ਅਤਿ ਸੂਖ਼ਮ ਪਰਮਾਣੂ ਸੰਰਚਨਾ ਅਤੇ ਕੁਆਂਟਮ ਪੱਧਰ ਦੀਆਂ ਚੁੰਬਕੀ, ਬਿਜਲਈ, ਪ੍ਰਕਾਸ਼ੀ ਅਤੇ ਯਾਂਤਰਿਕ ਵਿਗਿਆਨ ਸਬੰਧੀ ਵਿਸ਼ੇਸ਼ਤਾਵਾਂ ਦਾ ਨਿਰੀਖਣ ਅਤੇ ਪੜਚੋਲ ਕੀਤੀ ਜਾਂਦੀ ਹੈ।
==ਇਤਿਹਾਸ==
#ਅੱਜ ਤੋਂ 5000 ਸਾਲ ਪਹਿਲਾਂ ਮਿਸਰ ’ਚ ਸੋਨੇ ਦੇ ਅਤਿ ਸੂਖ਼ਮ ਕਣ ਦੰਦਾਂ ਦੀਆਂ ਬੀਮਾਰੀਆਂ ਦੇ ਇਲਾਜ ਵਿੱਚ ਵਰਤੇ ਜਾਂਦੇ ਸਨ।
ਲਾਈਨ 11 ⟶ 9:
ਨੈਨੋਤਕਨਾਲੋਜੀ ਵਿਗਿਆਨ, ਇੰਜਨੀਅਰਿੰਗ ਅਤੇ ਤਕਨਾਲੋਜੀ ਦਾ ਅਤਿ ਵਿਲੱਖਣ ਅਤੇ ਨੈਨੋ ਪੱਧਰ ’ਤੇ ਪਦਾਰਥ ਨੂੰ ਖੰਘਾਲਣ ਵਾਲਾ ਰੂਪ ਹੈ। ਇੱਕ ਤੋਂ ਲੈ ਕੇ 100 ਨੈਨੋਮੀਟਰ ਆਕਾਰ ਦਾ ਪਦਾਰਥ ਨੈਨੋਤਕਨਾਲੋਜੀ ਨੂੰ ਪ੍ਰਭਾਵਿਤ ਕਰਦਾ ਹੈ। ਨੈਨੋਤਕਨਾਲੋਜੀ ਰਾਹੀਂ ਪਦਾਰਥ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਦਾ ਅਧਿਐਨ ਨੈਨੋਵਿਗਿਆਨ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਨੈਨੋਤਕਨਾਲੋਜੀ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਰ ਰਹੀ ਹੈ। ਇਨ੍ਹਾਂ ਵਿਗਿਆਨਕ ਖੇਤਰਾਂ ਵਿੱਚ [[ਰਸਾਇਣ ਵਿਗਿਆਨ]], [[ਭੌਤਿਕ ਵਿਗਿਆਨ]], [[ਪਦਾਰਥ ਵਿਗਿਆਨ]] ਅਤੇ [[ਇੰਜਨੀਅਰਿੰਗ]] ਦੇ ਖੇਤਰ ਮੁੱਖ ਹਨ। ਨੈਨੋਤਕਨਾਲੋਜੀ ਸਿਰਫ਼ ਵਿਗਿਆਨ ਦਾ ਇੱਕ ਨਵਾਂ ਅਧਿਆਏ ਹੀ ਨਹੀਂ ਸਗੋਂ ਮਾਦੇ ਨੂੰ ਦੇਖਣ ਅਤੇ ਉਸ ਦੀ ਪੜਚੋਲ ਕਰਨ ਦਾ ਨਵਾਂ ਅਤੇ ਅਤਿ ਸੂਖ਼ਮ ਰਾਹ ਹੈ।
==ਪਿਤਾਮਾ ਰਿਚਰਡ ਫਿਨਮੈਨ==
[[File:Threshold formation nowatermark.gif|thumb|right|400px|ਨੈਨੋ ੲਿਕਟ੍ਰੋਨਿਕਸ ਦੇ ਖੇਤਰ ਵਿਚ ਜਿਵੇ ਮੋਸਫੇਟ ਨੂੰ ਬਹੁਤ ਛੋਟੇ ਅਕਾਰ ਨੈਨੋ ਤਾਰਾ ਜਿਵੇ ~10 nm ਦੀ ਲੰਬਾੲੀ ਵਿਚ ਬਣਾੳੁਣਾ]]
#[[ਨੈਨੋਤਕਨਾਲੋਜੀ]] ਦਾ ਪਿਤਾਮਾ ਪ੍ਰਸਿੱਧ ਭੌਤਿਕ ਵਿਗਿਆਨੀ [[ਰਿਚਰਡ ਫਿਨਮੈਨ]] ਸੀ। 29 ਦਸੰਬਰ 1959 ਨੂੰ [[ਕੈਲੇਫੋਰਨੀਆ]] ਤਕਨੀਕੀ ਯੂਨੀਵਰਸਿਟੀ ’ਚ ਇੱਕ ਭਾਸ਼ਣ ਦੌਰਾਨ ਉਨ੍ਹਾਂ ਨੇ ਪਹਿਲੀ ਵਾਰ [[‘ਨੈਨੋਤਕਨਾਲੋਜੀ’]] ਸ਼ਬਦ ਦਾ ਉਚਾਰਨ ਕੀਤਾ। ਫਿਨਮੈਨ ਨੇ ਦੱਸਿਆ ਕਿ ਕਿਵੇਂ ਨੈਨੋ ਪੱਧਰ ’ਤੇ ਵਿਗਿਆਨ ਕਿਸੇ ਵੀ ਪਦਾਰਥ ਦੇ ਨਿੱਜੀ ਪਰਮਾਣੂਆਂ ਨੂੰ ਵਿਉਂਤਬੰਦ ਤਰੀਕਿਆਂ ਨਾਲ ਕੰਟਰੋਲ ਕਰ ਸਕਦੇ ਹਨ।
#ਪ੍ਰੋਫ਼ੈਸਰ ਨਾਰੀਓ ਟੈਨਗੁੱਚੀ ਨੇ 1970 ਵਿੱਚ ਨੈਨੋਤਕਨਾਲੋਜੀ ਦੇ ਖੇਤਰ ’ਚ ਹੰਭਲਾ ਮਾਰਦਿਆਂ ਅਤਿ ਸੂਖ਼ਮ ਯਾਂਤਰਿਕ ਮਸ਼ੀਨਾਂ ਤਿਆਰ ਕਰਨ ਦਾ ਮਾਡਲ ਪੇਸ਼ ਕੀਤਾ।
ਲਾਈਨ 26 ⟶ 25:
#ਮਨੁੱਖੀ DNA ਦਾ ਆਕਾਰ 2.5 ਨੈਨੋਮੀਟਰ ਹੁੰਦਾ ਹੈ। ਸਾਡੇ ਸਿਰ ਦੇ ਵਾਲ ਅੱਸੀ ਹਜ਼ਾਰ ਤੋਂ ਲੈ ਕੇ ਇੱਕ ਲੱਖ ਨੈਨੋਮੀਟਰ ਆਕਾਰ ਦੇ ਹੁੰਦੇ ਹਨ। ਸਾਡੇ ਹੱਥਾਂ ਦੇ ਨਹੁੰ ਇੱਕ ਸਕਿੰਟ ਵਿੱਚ ਲਗਪਗ ਇੱਕ ਨੈਨੋਮੀਟਰ ਤਕ ਵਧਦੇ ਹਨ।
#ਕੁਦਰਤੀ ਤੌਰ ’ਤੇ ਸਾਡੇ ਆਲੇ-ਦੁਆਲੇ ਵਿਚਰਨ ਵਾਲੇ ਨੈਨੋ ਪਦਾਰਥ ਵਿੱਚ ਅੱਗ ਤੋਂ ਨਿਕਲਿਆ ਧੂੰਆਂ, ਜਵਾਲਾਮੁਖੀ ਦੀ ਸੁਆਹ, ਸਮੁੰਦਰੀ ਪਾਣੀ ਦੇ ਕਣ ਆਦਿ ਆਉਂਦੇ ਹਨ। ਇਸ ਤੋਂ ਇਲਾਵਾ ਗੱਡੀਆਂ ਦੇ ਧੂੰਏਂ ਅਤੇ ਵੈਲਡਿੰਗ ਲਪਟਾਂ ਵਿੱਚ ਵੀ ਨੈਨੋ-ਕਣ ਹੁੰਦੇ ਹਨ। ਨੈਨੋਤਕਨਾਲੋਜੀ ਦੀ ਸਹਾਇਤਾ ਨਾਲ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਜੀਵਨ ਹੋਰ ਆਧੁਨਿਕ ਅਤੇ ਸੁਖਾਲਾ ਹੋ ਜਾਵੇਗਾ।
 
==ਹੋਰ ਦੇਖੋ==
{{ਅੰਤਕਾ}}
#http://en.wikipedia.org/wiki/Nanotechnology
#http://en.wikipedia.org/wiki/Nanotechnology_in_fiction
[[ਸ਼੍ਰੇਣੀ: ਵਿਗਿਆਨ]]