ਹਦਵਾਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Photograph Added
No edit summary
ਲਾਈਨ 16:
|range_map_caption = 2005 ਵਿੱਚ ਤਰਬੂਜ ਦੀ ਪੈਦਾਵਾਰ
|}}
[[File:Watermelon Juice.jpg|thumb|Watermelonਹਦਵਾਣੇ Juiceਦਾ ਰਸ]]
'''ਹਦਵਾਣਾ''' ਜਾਂ '''ਤਰਬੂਜ''' ਜਾਂ '''ਮਤੀਰਾ''' ('''''Citrullus lanatus''''', ਕੁੱਲ: Cucurbitaceae) ਇੱਕ ਵੇਲ ਵਰਗਾ ਫੁੱਲਦਾਈ ਪੌਦਾ ਹੈ ਜੋ ਮੂਲ ਤੌਰ 'ਤੇ ਦੱਖਣੀ [[ਅਫਰੀਕਾ]] ਤੋਂ ਉਪਜਿਆ ਹੈ। ਇਸਦਾ ਫਲ ਜਿਸਨੂੰ ''ਤਰਬੂਜਹਦਵਾਣਾ'' ਹੀ ਕਿਹਾ ਜਾਂਦਾ ਹੈ, ਇੱਕ ਵਿਸ਼ੇਸ਼ ਪ੍ਰਕਾਰ ਹੈ ਜਿਸਨੂੰ ਜੀਵ ਵਿਗਿਆਨੀ ਪੇਪੋ, ਉਹ ਬੇਰ ਜਿਸਦਾ ਛਿੱਲੜ ਮੋਟਾ ਅਤੇ ਅੰਦਰਲਾ ਗੁੱਦੇਦਾਰ ਹੁੰਦਾ ਹੈ, ਕਹਿੰਦੇ ਹਨ। ਪੇਪੋ ਇੱਕ ਛੋਟੀ ਅੰਡਕੋਸ਼ ਤੋਂ ਪੈਦਾ ਹੁੰਦੇ ਹਨ ਜੋ ਕੁਕੁਰਬੀਤਾਸੀਏ ਦੀ ਵਿਸ਼ੇਸ਼ਤਾ ਹੈ। ਤਰਬੂਜ, ਜਿਸਨੂੰ ਢਿੱਲੇ ਰੂਪ ਵਿੱਚ ਖਰਬੂਜੇ ਦੀ ਇੱਕ ਪਰਕਾਰ ਕਿਹਾ ਜਾਂਦਾ ਹੈ - ਭਾਵੇਂ ਇਹ ਕੁਕੁਮਿਸ ਵੰਸ਼ ਵਿੱਚ ਨਹੀਂ ਹੈ - ਦਾ ਇੱਕ ਮੁਲਾਇਮ ਬਾਹਰੀ ਛਿੱਲੜ (ਹਰਾ, ਪੀਲਾ ਅਤੇ ਕਈ ਵਾਰ ਚਿੱਟਾ) ਅਤੇ ਰਸਦਾਰ, ਮਿੱਠਾ ਅੰਦਰੂਨੀ ਗੁੱਦਾ (ਆਮ ਤੌਰ 'ਤੇ ਲਾਲ ਜਾਂ ਗੁਲਾਬੀ ਪਰ ਕੁਝ ਵਾਰ ਸੰਗਤਰੀ, ਪੀਲਾ ਜਾਂ ਹਰਾ ਵੀ ਜੇਕਰ ਪੱਕਿਆ ਨਾ ਹੋਵੇ) ਹੁੰਦਾ ਹੈ।
==ਇਤਿਹਾਸ==
ਖੇਤੀ ਮਾਹਿਰਾਂ ਅਨੁਸਾਰ ਇਸ ਦੀ ਸਭ ਤੋਂ ਪਹਿਲਾਂ ਪੈਦਾਵਾਰ ਪੂਰਬ ਵਿਚ [[ਨੀਲ ਘਾਟੀ]] 'ਚ ਕੀਤੀ ਗਈ |<ref>Candolle, ''Origin of Cultivated Plants'' (1882) pp 262ff, ''s.v.'' "Water-melon".</ref> ਉਸ ਤੋਂ ਬਾਅਦ ਹੌਲੀ-ਹੌਲੀ ਕਈ ਦੇਸ਼ਾਂ ਵਿਚ ਇਸ ਦੀ ਖੇਤੀ ਹੋਣੀ ਸ਼ੁਰੂ ਹੋ ਗਈ | [[ਚੀਨ]] ਵਿਚ ਇਸ ਦੀ ਪੈਦਾਵਾਰ ਵੱਡੀ ਪੱਧਰ 'ਤੇ ਕੀਤੀ ਜਾਂਦੀ ਹੈ |<ref>Wehner, Todd C. [http://cuke.hort.ncsu.edu/cucurbit/wmelon/wmhndbk/wmbiogeography.html Watermelon Crop Information]. North Carolina State University</ref> ਇਹ ਹੀ ਨਹੀਂ ਇਸ ਤੋਂ ਬਾਅਦ ਇਸ ਦੀ ਪੈਦਾਵਾਰ ਯੂਰਪੀਨ ਮੁਲਕਾਂ ਵਿਚ ਵੀ ਹੋਣੀ ਸ਼ੁਰੂ ਹੋ ਗਈ | [[ਜਾਪਾਨ]] ਦੇ ਕਿਸਾਨਾਂ ਨੇ ਹਦਵਾਣੇ ਨੂੰ ਕਈ ਤਰ੍ਹਾਂ ਦੇ ਆਕਾਰ ਜਿਵੇਂ ਚੋਰਸ, ਲੰਬੇ, ਆਦਿ ਦੇਣੇ ਸ਼ੁਰੂ ਕੀਤੇ | ਇਸ ਦੀਆਂ ਦੁਨੀਆ ਭਰ ਵਿਚ ਕਈ ਕਿਸਮਾਂ ਦੇਖਣ ਨੂੰ ਮਿਲਦੀਆਂ ਹਨ | ਉਥੇ ਇਸ ਦੇ ਸਵਾਦ ਵਿਚ ਅੰਤਰ ਦੇਖਣ ਨੂੰ ਮਿਲਦਾ ਹੈ |