ਅਰਥਚਾਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਆਰਥਿਕਤਾ''' ਜਾਜਾਂ ਆਰਥਿਕ ਢਾਂਚਾ ਕਿਸੇ ਭੂਗੋਲਿਕ ਖੇਤਰ ਵਿੱਚ ਅਲੱਗ ਅਲੱਗ ਘਟਕਾਘਟਕਾਂ ਵੱਲੋਂ ਸੀਮਿਤ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ, ਵਿਤਰਣ ਜਾਂ ਵਪਾਰ, ਅਤੇ ਖਪਤ ਨੂੰ ਕਹਿੰਦੇ ਹਨ। ਇਹ ਆਰਥਿਕ ਘਟਕ ਵਿਆਕਤੀਵਿਅਕਤੀ, ਕਾਰੋਬਾਰ, ਸੰਸਥਾਂਸੰਸਥਾਵਾਂ ਜਾਂ ਸਰਕਾਰਾਂ ਹੋ ਸਕਦੇ ਹਨ। ਜਦ ਦੋ ਪੱਖ ਕਿਸੇ ਵਸਤੂ ਜਾਂ ਸੇਵਾ ਦੀ ਇੱਕ ਕੀਮਤ, ਜੋ ਕਿ ਆਮ ਤੌਰ ਤੇ ਕਿਸੇ ਵਿਸ਼ੇਸ਼ ਮੁਦਰਾ ਵਿੱਚ ਪ੍ਰਗਟ ਕੀਤੀ ਜਾਂਦੀ ਹੈ, ਨਿਰਧਾਰਿਤ ਕਰ ਲੈਣ, ਤਾਂ ਉਹ ਇਸਦਾ ਲੈਣ-ਦੇਣ ਕਰਦੇ ਹਨ।
 
==ਹਵਾਲੇ==