ਗ਼ੁਲਾਮ ਮੁਸਤੁਫ਼ਾ ਤਬੱਸੁਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 22:
 
ਸੂਫ਼ੀ ਤਬੱਸੁਮ ਹਰ ਮੈਦਾਨ ਦੇ ਸ਼ਾਹਸਵਾਰ ਸਨ। ਨਜ਼ਮ, ਨਸਰ, ਗ਼ਜ਼ਲ, ਗੀਤ, ਫ਼ਿਲਮੀ ਨਗ਼ਮੇ ਹੋਣ ਜਾਂ ਬੱਚਿਆਂ ਦੀਆਂ ਨਜ਼ਮਾਂ। ਅਦਾਰਾ ਫ਼ਿਰੋਜ਼ ਸੰਨਜ਼ ਤੋਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ। ਜਿਵੇਂ ਅੰਜਮਨ, ਸਦ ਸ਼ਿਅਰ ਇਕਬਾਲ ਅਤੇ ਦੋਗੁਣਾ। ਇਲਾਵਾ ਅਜ਼ੀਂ ਬੱਚਿਆਂ ਦੇ ਲਈ ਬੇਸ਼ੁਮਾਰ ਕੁਤਬ ਲਿਖੀਆਂ। ਜਿਨ੍ਹਾਂ ਵਿੱਚ ਸ਼ਹਿਰਾ ਆਫ਼ਾਕ ਕਿਤਾਬਾਂ ਝੂਲਣੇ, ਟੋਟ ਬਟੋਟ, ਕਹਾਵਤੇਂ ਔਰ ਪਹੇਲੀਆਂ, ਸੁਣੋ ਗੱਪ ਸ਼ਬ ਵਗ਼ੈਰਾ ਸ਼ਾਮਿਲ ਹਨ। "ਝੂਲਣੇ" ਤੋ ਨੰਨ੍ਹੇ ਮੁੰਨੇ ਬੱਚਿਆਂ ਲਈ ਐਸੀ ਕਿਤਾਬ ਹੈ ਜੋ ਹਰ ਬੱਚਾ ਆਪਣੇ ਆਪਣੇ ਬਚਪਨ ਵਿੱਚ ਪੜ੍ਹਦਾ ਰਿਹਾ ਹੈ।
==ਸ਼ਾਇਰੀ ਦਾ ਨਮੂਨਾ==
===ਦੋਹੜੇ===
<poem>
ਇਕ ਦੁਨੀਆਂ ਕਹੇ ਇਹ ਦੀਵਾਨਾ, ਇਕ ਕਹੇ ਇਹ ਝੱਲਾ
ਰੋਗ ਵਧਾਵਨ ਵਾਲੇ ਲੱਖਾਂ, ਰੋਗੀ ਕਲੱਮਕੱਲਾ
 
ਹਿਜਰ ਦੀ ਤਪਦੀ ਸ਼ਿਖਰ ਦੁਪਹਿਰ ਦਾ ਸੇਕ ਨਾ ਝੱਲਿਆ ਜਾਵੇ
ਮੇਰਾ ਸਾਇਆ ਵੀ ਮੇਰੇ ਹੇਠਾਂ ਆਪ ਆਪ ਲੁਕਾਵੇ
 
ਇਕ ਦੁਖ ਮਗਰੋਂ ਲਾਹੁਣ ਦੀ ਖ਼ਾਤਰ ਹੋਰ ਕਈ ਦੁਖ ਵਾਲੇ
ਪੈਰਾਂ ਦੇ ਕੰਡੇ ਕਢਕੇ ਕਢਕੇ ਹੱਥੀਂ ਪੈ ਗਏ ਛਾਲੇ
 
ਯਾਰੋ ਤੁਹਾਨੂੰ ਆਖ ਰਿਹਾ ਸਾਂ, ਐਵੇਂ ਖੋਜ ਨਾ ਲਾਓ
ਹੁਣ ਤੇ ਕਿੱਸਾ ਛੇੜ ਦਿੱਤਾ ਜੇ, ਹੁਣ ਤੇ ਸੁਣ ਕੇ ਜਾਓ
 
ਆਉ ਮੇਰੇ ਗ਼ਮ ਖ੍ਵਾਰੋ ਆਉ, ਕੁਝ ਤੇ ਭਾਰ ਵੰਡਾਉ
ਕੁਝ ਪਾਉ ਸਿਰ ਆਪਣੇ ਮਿੱਟੀ ਕੁਝ ਮੇਰੇ ਸਿਰ ਪਾਉ
</poem>
==ਹਵਾਲੇ==
{{ਹਵਾਲੇ}}