ਅਜੰਤਾ ਗੁਫਾਵਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ (9), ਵਿਚ → ਵਿੱਚ (16) using AWB
ਛੋ clean up using AWB
ਲਾਈਨ 27:
}}
 
'''ਅਜੰਤਾ ਗੁਫਾਵਾਂ''' ([[ਮਰਾਠੀ]]: अजिंठा लेणी; ਅਜਿੰਠਾ ਲੇਣੀ ) [[ਮਹਾਰਾਸ਼ਟਰ]], [[ਭਾਰਤ]] ਵਿੱਚ ਸਥਿਤ ਪਾਸ਼ਾਣ ਕਟ ਰਾਜਗੀਰੀ ਗੁਫਾਵਾਂ ਹਨ। ਇਹ ਥਾਵਾਂ ਦੂਜੀ ਸਦੀ ਈ. ਪੂ. ਦੀਆਂ ਹਨ। ਇੱਥੇ ਬੋਧੀ ਧਰਮ ਨਾਲ ਸੰਬੰਧਿਤ ਚਿਤਰ ਅਤੇ ਸ਼ਿਲਪਕਾਰੀ ਦੇ ਉੱਤਮ ਨਮੂਨੇ ਮਿਲਦੇ ਹਨ। ਇਨ੍ਹਾਂ ਦੇ ਨਾਲ ਹੀ ਸਜੀਵ ਚਿਤਰਣ ਵੀ ਮਿਲਦੇ ਹਨ। ਇਹ ਗੁਫਾਵਾਂ ਅਜੰਤਾ ਨਾਮਕ ਪਿੰਡ ਦੇ ਲਾਗੇ ਹੀ ਸਥਿਤ ਹਨ, ਜੋ ਕਿ [[ਮਹਾਰਾਸ਼ਟਰ]] ਦੇ ਔਰੰਗਾਬਾਦ ਜਿਲ੍ਹੇ ਵਿੱਚ ਜਲਗਾਉਂ ਰੇਲਵੇ ਸਟੇਸ਼ਨ ਤੋਂ 59 ਕਿ.ਮੀ. ਅਤੇ [[ਔਰੰਗਾਬਾਦ ]] ਤੋਂ 104 ਕਿ.ਮੀ ਦੂਰੀ ਤੇ ਹੈ। (ਨਿਰਦੇਸ਼ਾਂਕ : 20° 30’ ਉ, 75° 40’ ਪੂ) ਅਜੰਤਾ ਗੁਫਾਵਾਂ ਸੰਨ 1983 ਤੋਂ [[ਯੁਨੈਸਕੋ]] ਦੇ ਵਿਸ਼ਵ ਵਿਰਾਸਤ ਸਥਾਨ ਵਜੋਂ ਘੋਸ਼ਿਤ ਹਨ। ‘’’ਨੈਸ਼ਨਲ ਜਿਆਗਰਾਫਿਕ ‘’’ ਦੇ ਅਨੁਸਾਰ: ਸ਼ਰਧਾ ਦਾ ਵਹਾਅ ਅਜਿਹਾ ਸੀ, ਕਿ ਅਜਿਹਾ ਪ੍ਰਤੀਤ ਹੁੰਦਾ ਹੈ, ਜਿਵੇਂ ਸਦੀਆਂ ਤੱਕ ਅਜੰਤਾ ਸਮੇਤ , ਲੱਗਭੱਗ ਸਾਰੇ ਬੋਧੀ ਮੰਦਿਰ, ਹਿੰਦੂ ਰਾਜਿਆਂ ਦੇ ਸ਼ਾਸਨ ਅਤੇ ਸਰਪ੍ਰਸਤੀ ਦੇ ਅਧੀਨ ਬਣਵਾਏ ਗਏ ਹੋਣ।<ref>The precise number varies according to whether or not some barely started excavations, such as cave 15A, are counted. [http://asi.nic.in/asi_monu_whs_ajanta.asp The ASI say] "In all, total 30 excavations were hewn out of rock which also include an unfinished one", UNESCO and Spink "about 30". The controversies over the end date of excavation is covered below.</ref> ਵਿਸ਼ਾਲ ਪੱਥਰਾਂ ਨੂੰ ਕੱਟ ਕੇ ਬਣਾਈਆਂ ਗਈਆਂ ਇਹ ਗੁਫਾਵਾਂ 7ਵੀਂ ਤੋਂ ਲੈ ਕੇ 10ਵੀਂ ਸਦੀ ਦੇ ਸਮੇਂ ਦੌਰਾਨ ਦੀਆਂ ਹਨ।
==ਵਾਸਤੂਕਾਲ ਦਾ ਨਮੂਨਾ==
ਵਾਸਤੂਕਲਾ ਦੇ ਪਾਰਖੀ ਇਨ੍ਹਾਂ ਗੁਫਾਵਾਂ ‘ਚ ਬਣੀਆਂ ਆਕ੍ਰਿਤੀਆਂ ਦੇ ਹਾਵ-ਭਾਵ ਜਾਣ ਕੇ ਉਸ ਦੇ ਇਤਿਹਾਸ ਨੂੰ ਸਮਝਣ ਨਾਲ ਵਧੇਰੇ ਮਾਹਿਰ ਹੁੰਦੇ ਹਨ। ਗੁਫਾਵਾਂ ਬੌਧ ਭਿਕਸ਼ੂਆਂ ਦੀ ਰਿਹਾਇਸ਼, ਧਿਆਨ ਅਤੇ ਪ੍ਰਾਰਥਨਾ ਸਥਾਨਾਂ ਦੇ ਰੂਪ ਵਿੱਚ ਤਿਆਰ ਕੀਤੀਆਂ ਗਈਆਂ ਸਨ।
ਲਾਈਨ 51:
*ਗੁਫਾ ਨੰ. 21 ਦੇ ਬਾਹਰ ਦਾ ਏਰੀਅਲ ਦ੍ਰਿਸ਼ ਸਭ ਤੋਂ ਵਧੀਆ ਹੈ, ਜਿਥੋਂ ਨੰ. 1 ਤੋਂ 21 ਤੱਕ ਗੁਫਾਵਾਂ ਨਜ਼ਰ ਆਉਂਦੀਆਂ ਹਨ। ਇਸ ਪਰਬਤ ‘ਤੇ ਭਗਵਾਨ ਬੁੱਧ ਦੀਆਂ ਬਹੁਤ ਸਾਰੀਆਂ ਸੁੰਦਰ ਆਕ੍ਰਿਤੀਆਂ ਦਰਸਾਈਆਂ ਗਈਆਂ ਹਨ।
*ਗੁਫਾ ਨੰ. 25 ਰਾਮੇਸ਼ਵਰ ਦਾ ਪ੍ਰਵੇਸ਼ ਦਵਾਰ ਹੈ, ਜਿਸ ਵਿੱਚ ਗੰਗਾ ਜੀ ਕੱਛੂਕੁੰਮਿਆਂ ਦੇ ਉੱਪਰ ਸਥਿਤ ਹੈ। ਇਥੋਂ ਦੇ ਹਰ ਸਤੰਭ ‘ਤੇ ਸੁੰਦਰ ਨੱਕਾਸ਼ੀ ਹੈ। ਇਹ ਵਾਸਤੂਕਲਾ ਦਾ ਅਨੋਖਾ ਨਮੂਨਾ ਹੈ।
*ਗੁਫਾ ਨੰ. 26 ‘ਚ ਖੱਬੇ ਪਾਸੇ ਭਗਵਾਨ [[ਬੁੱਧ]] ਦੀ ਨਿਰਵਾਣ ਅਵਸਥਾ ਦੀ ਸੱਤ ਮੀਟਰ ਲੰਬੀ ਮੂਰਤੀ ਹੈ। ਚਿਹਰੇ ‘ਤੇ ਅਸੀਮ ਤ੍ਰਿਪਤੀ ਦੇ ਭਾਵ ਹਨ। ਅਸਮਾਨ ਵਿੱਚ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ ਹਨ। ਹੇਠਾਂ ਸੋਗ ਦੇ ਸਾਗਰ ਵਿੱਚ ਡੁੱਬੇ ਸ਼ਿਸ਼ ਹਨ। ਪਹਿਲੇ ਪੜਾਅ ਦੀਆਂ ਪੇਂਟਿੰਗਸ ਸਤਵਾਹਨ ਰਾਜਵੰਸ਼ ਦੇ ਸਮੇਂ ਬਣਾਈਆਂ ਗਈਆਂ ਸਨ, ਜੋ ਸਾਂਚੀ ([[ਮੱਧ ਪ੍ਰਦੇਸ਼]]) ਨਾਲ ਸਬੰਧ ਰੱਖਦੀਆਂ ਹਨ। ਇਨ੍ਹਾਂ ‘ਤੇ ਹੀਨਯਾਨ ਵਿਚਾਰਧਾਰਾ ਦਾ ਪ੍ਰਭਾਵ ਸਪੱਸ਼ਟ ਹੈ। ਦੂਜੇ ਪੜਾਅ ਦੀਆਂ ਪੇਂਟਿੰਗਸ ਜੋ ਵਾਕਾਟਾਕਾ ਰਾਜਵੰਸ਼ ਦੇ ਸ਼ਾਸਕ ਹਰੀ ਸਿੰਘ ਦੇ ਸਮੇਂ ਬਣੀਆਂ, ਉਨ੍ਹਾਂ ਵਿੱਚ ਬੁੱਧ ਧਰਮ ਦੀ ਮਹਾਯਾਨ ਸ਼ਾਖਾ ਦਾ ਪ੍ਰਭਾਵ ਨਜ਼ਰ ਆਉਂਦਾ ਹੈ।
 
{{ਅੰਤਕਾ}}
{{ਵਿਸ਼ਵ ਵਿਰਾਸਤ ਟਿਕਾਣਾ}}
 
[[ਸ਼੍ਰੇਣੀ:ਬੋਧੀ ਕਲਾ ਤੇ ਸਭਿਆਚਾਰ]]
[[ਸ਼੍ਰੇਣੀ:ਵਿਸ਼ਵ ਵਿਰਾਸਤ ਅਸਥਾਨ]]
 
{{ਵਿਸ਼ਵ ਵਿਰਾਸਤ ਟਿਕਾਣਾ}}