ਅਲਸਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 100 interwiki links, now provided by Wikidata on d:q1142 (translate me)
ਛੋ clean up using AWB
ਲਾਈਨ 28:
|iso region =
}}
'''ਅਲਸਾਸ''' ਜਾਂ '''ਅਲਜ਼ਾਸ''' ({{lang-fr|Alsace}} {{IPA-fr|al.zas||Fr-Paris--Alsace.ogg}}; [[ਅਲਸਾਸੀ|ਅਲਸਾਸੀ]]: ''’s Elsass'' {{IPA-gsw|ˈɛlsɑs|}}; [[ਜਰਮਨ ਭਾਸ਼ਾ|ਜਰਮਨ]]: {{Audio|Elsass.ogg|''Elsass''}}), [[੧੯੯੬ ਦੀ ਜਰਮਨ ਹਿੱਜਿਆਂ ਦੀ ਸੁਧਾਈ|੧੯੯੬ ਤੋਂ ਪਹਿਲਾਂ]]: ''Elsaß'' {{IPA-de|ˈɛlzas|}}; {{lang-la|Alsatia}}) ਫ਼ਰਾਂਸ ਦਾ ਇੱਕ ਖੇਤਰ ਹੈ ਜੋ ਖੇਤਰਫਲ ਪੱਖੋਂ ੨੭ ਖੇਤਰਾਂ ਵਿੱਚੋਂ ੫ਵਾਂ ਸਭ ਤੋਂ ਛੋਟਾ ਅਤੇ ਮਹਾਂਦੀਪੀ ਫ਼ਰਾਂਸ ਵਿੱਚ ਸਭ ਤੋਂ ਛੋਟਾ ਖੇਤਰ ਹੈ। ਇਹ ਫ਼ਰਾਂਸ ਵਿੱਚ ੭ਵਾਂ ਸਭ ਤੋਂ ਵੱਧ ਅਤੇ ਮੁੱਖ-ਨਗਰੀ ਫ਼ਰਾਂਸ ਵਿੱਚ ਤੀਜਾ ਸਭ ਤੋਂ ਵੱਧ ਅਬਾਦੀ ਦੇ ਸੰਘਣੇਪਣ ਵਾਲਾ ਖੇਤਰ ਹੈ। ਇਹ ਫ਼ਰਾਂਸ ਦੀ ਪੂਰਬੀ ਸਰਹੱਦ 'ਤੇ [[ਜਰਮਨੀ]] ਅਤੇ [[ਸਵਿਟਜ਼ਰਲੈਂਡ]] ਲਾਗੇ [[ਰਾਈਨ ਦਰਿਆ]] ਦੇ ਪੱਛਮੀ ਕੰਢੇ ਕੋਲ ਸਥਿੱਤ ਹੈ। ਇਸਦਾ ਰਾਜਨੀਤਕ, ਆਰਥਕ ਅਤੇ ਸੱਭਿਆਚਾਰਕ ਕੇਂਦਰ ਅਤੇ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸਟਰਾਸਬੂਰਗ ਹੈ।
 
{{ਅੰਤਕਾ}}