ਚੰਦਰਸ਼ੇਖਰ ਸੀਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਵਿਚ → ਵਿੱਚ (2) using AWB
ਛੋ clean up using AWB
ਲਾਈਨ 3:
ਹਰ ਤਾਰਾ ਜਨਮ ਲੈਂਦਾ ਹੈ, ਜੀਵਨ ਭੋਗਦਾ ਹੈ ਅਤੇ ਅੰਤ ਵਿੱਚ ਇਸ ਦੀ ਮੌਤ ਵੀ ਹੁੰਦੀ ਹੈ। ਤਾਰੇ ਦੀ ਊਰਜਾ ਦਾ ਸਰੋਤ ਇਸ ਅੰਦਰ ਹਾਈਡਰੋਜ਼ਨ ਦੇ ਨਿਊਕਲੀਆਈ ਵਿਚਕਾਰ ਚੱਲ ਰਹੀਆਂ ਨਿਊਕਲੀਅਰ ਸੰਯੋਜਨ ਪ੍ਰਤੀਕਿਰਿਆਵਾਂ ਹਨ। ਇਸ ਊਰਜਾ ਨਾਲ ਤਾਰੇ ਦੇ ਹੋਣ ਵਾਲੇ ਫੈਲਾਅ ਅਤੇ ਗੁਰੂਤਾਕਰਸ਼ਣ ਖਿੱਚ, ਦੋਵਾਂ ਵਿੱਚ ਸੰਤੁਲਨ ਬਣਿਆ ਹੁੰਦਾ ਹੈ। ਤਾਰੇ ਦਾ ਜੀਵਨ ਓਨੀ ਦੇਰ ਹੈ ਜਦ ਤੱਕ ਇਹ ਸੰਤੁਲਨ ਕਾਇਮ ਹੈ। ਜਦ ਉਸ ਵਿਚਲੀ ਸਾਰੀ ਹਾਈਡਰੋਜ਼ਨ ਸੰਯੋਜਨ ਪ੍ਰਤੀਕਿਰਿਆਵਾਂ ਦੁਆਰਾ ਹੀਲੀਅਮ ਵਿੱਚ ਬਦਲ ਜਾਂਦੀ ਹੈ ਤਾਂ ਇਹ ਪ੍ਰਤੀਕਿਰਿਆਵਾਂ ਰੁਕ ਜਾਂਦੀਆਂ ਹਨ ਅਤੇ ਗਰਮੀ ਪੈਦਾ ਹੋਣੋਂ ਬੰਦ ਹੋ ਜਾਂਦੀ ਹੈ। ਹੁਣ ਤਾਰਾ ਆਪਣੀ ਹੀ ਗੁਰੂਤਾ ਖਿੱਚ ਨਾਲ ਸੁੰਗੜਨਾ ਸ਼ੁਰੂ ਕਰ ਦਿੰਦਾ ਹੈ। ਉਸ ਦੀ ਇਹ ਸਟੇਜ ਸਫੇਦ ਵਾਮਨ (ਵਾਈਟ ਡਵਾਰਫ਼) ਕਹਾਉਂਦੀ ਹੈ। ਚੰਦਰਸ਼ੇਖਰ ਸੀਮਾ ਦਾ ਮੁਲ= 1.44&nbsp;[[solar masses|<math>\begin{smallmatrix}M_\odot\end{smallmatrix}</math>]] ( 2.864&nbsp;&times;&nbsp;10<sup>30</sup>&nbsp;kg).<ref>{{cite book|last=Israel|first=edited by S.W. Hawking, W.|title=Three hundred years of gravitation|year=1989|publisher=Cambridge University Press|location=Cambridge [Cambridgeshire]|isbn=0-521-37976-8|edition=1st pbk. ed., with corrections.}}</ref>
==ਨਿਯਮ==
ਪਰ [[ਸੁਬਰਾਮਨੀਅਮ ਚੰਦਰਸ਼ੇਖਰ]] ਨੇ ਇਹ ਖੋਜਿਆ ਕਿ ਸਫੇਦ ਵਾਮਨ ਜਾਂ ਵਾਈਟ ਡਵਾਰਫ ਬਣਨ ਲਈ ਤਾਰੇ ਦੇ ਮੁੱਢਲੇ ਪੁੰਜ ਦੀ ਇੱਕ ਉਪਰਲੀ ਸੀਮਾ ਹੁੰਦੀ ਹੈ। ਉਨ੍ਹਾਂ ਅਨੁਸਾਰ ਇੱਕ ਤਾਰਾ ਆਪਣੇ ਜੀਵਨ ਦੇ ਆਖਰੀ ਪੜ੍ਹਾਅ ’ਤੇ [[ਸਫੇਦ ਵਾਮਨ]] ਤਾਂ ਹੀ ਬਣਦਾ ਹੈ
*ਜੇ ਉਸ ਦਾ ਮੁੱਢਲਾ ਪੁੰਜ ਸੂਰਜੀ ਪੁੰਜ ਦੇ 1.44 ਗੁਣਾ ਤੋਂ ਘੱਟ ਹੋਵੇ ਤਾਂ ਸਫੇਦ ਵਾਮਨ ਹੀ ਬਣਦਾ ਹੈ। ਇਸ ਸੀਮਾ ਨੂੰ ਉਨ੍ਹਾਂ ਦੇ ਨਾਂ ’ਤੇ ‘ਚੰਦਰਸ਼ੇਖਰ ਸੀਮਾ’ ਦਾ ਨਾਂ ਦਿੱਤਾ ਗਿਆ।
*ਜੇ ਤਾਰੇ ਦਾ ਪੁੰਜ ਇਸ ਸੀਮਾ ਨੂੰ ਪਾਰ ਕਰਦਾ ਹੋਵੇ ਤਾਂ ਉਹ ਸਫੇਦ ਵਾਮਨ ਨਹੀਂ ਬਣਦਾ। ਉਹ ਗੁਰੂਤਾਕਰਸ਼ਣ ਅਧੀਨ ਬਹੁਤ ਤੇਜ਼ੀ ਨਾਲ ਸੁੰਗੜਦਾ ਹੈ ਅਤੇ ਅਤਿ ਅਧਿਕ ਘਣਤਾ ਵਾਲੀ ਵਸਤੂ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਅਤਿ ਅਧਿਕ ਘਣਤਾ ਅਤੇ ਦਬਾਉ ਅਧੀਨ ਇੱਕ ਜ਼ਬਰਦਸਤ ਵਿਸਫੋਟ ਨਾਲ ਇਹ ਫਟ ਜਾਂਦਾ ਹੈ। ਇਹ ਵਿਸਫੋਟ ‘[[ਸੁਪਰਨੋਵਾ]]’ ਕਹਾਉਂਦਾ ਹੈ। ਬਾਹਰੀ ਸ਼ੈੱਲ ਟੁਕੜੇ-ਟੁਕੜੇ ਹੋ ਕੇ ਪੁਲਾੜ ਵਿੱਚ ਖਿੰਡ-ਪੁੰਡ ਜਾਂਦਾ ਹੈ। ਪਿੱਛੇ ਸਿਰਫ਼ ਕੋਰ ਹੀ ਰਹਿ ਜਾਂਦੀ ਹੈ।
ਲਾਈਨ 12:
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਵਿਗਿਆਨ]]