ਜਸਟਿਨ ਬੀਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 17:
| website = [http://www.justinbiebermusic.com/ justinbiebermusic.com]
}}
'''ਜਸਟਿਨ ਡ੍ਰੂ ਬੀਬਰ'''<ref name="ew06">{{Cite news|url=http://www.ew.com/ew/article/0,,20350064,00.html?xid=rss-music-reviews-My+World+2.0|title=My World 2.0 (2010)|last=Greenblatt|first=Leah|date=March 10, 2010|work=Entertainment Weekly |work=Time |accessdate=2010-06-11}}</ref> ({{lang-en|Justin Drew Bieber}}, ਜਨਮ ੧ ਮਾਰਚ ੧੯੯੪)<ref name="mtv_snl">[http://inogolo.com/pronunciation/d1963/Justin_Bieber inogolo:how to pronounce Justin Bieber].</ref> ਇੱਕ [[ਕੈਨੇਡਾ|ਕੈਨੇਡੀਆਈ]] [[ਪੌਪ]]/[[ਆਰ ਅਤੇ ਬੀ ਸੰਗੀਤ|ਆਰ ਅਤੇ ਬੀ]] ਗਾਇਕ, ਗੀਤਕਾਰ ਅਤੇ ਅਭਿਨੇਤਾ ਹੈ।<ref name="BILLBOARDBIO">{{cite web|url=http://www.billboard.com/artist/justin-bieber/bio/1099520|title=Justin Bieber Biography & Awards|work=Billboard|accessdate=2010-06-15}}</ref><ref name=Allmusicbio>{{cite web|url={{Allmusic|class=artist|id=p1152032|pure_url=yes}}|title=allmusic ((( Justin Bieber > Overview )))|last1=Collar|first1=Matt|last2=Leahey|first2=Andrew|publisher=[[Macrovision|Macrovision Corporation]]|accessdate=2009-10-21}}</ref> ਬੀਬਰ ਨੂੰ ਸਕੂਟਰ ਬ੍ਰਾਊਨ ਨੇ ੨੦੦੮ ਵਿੱਚ ਖੋਜ ਕਢਿਆ ਸੀ<ref>{{Cite news|url=http://www.vancouverobserver.com/politics/news/2010/12/24/justin-bieber-makes-them-proud-why|title=Justin Bieber makes them proud. But why?|last=Konjicanin|first=Anja|date=December 24, 2010|publisher=Vancouver Observer|accessdate=2011-01-11}}</ref> ਜਿਨ੍ਹਾ ਨੇ ਉਹ ਦੇ ਵੀਡੀਓ [[ਯੂਟਿਊਬ]] 'ਤੇ ਦੇਖਿਆ ਅਤੇ ਅੱਗੇ ਚੱਲਕੇ ਉਸਦੇ ਮੈਨੇਜਰ ਬੰਨ ਗਏ। ਬ੍ਰਾਊਨ ਨੇ ਉਹ ਦੀ ਮੁਲਾਕਾਤ [[ਅਸ਼ਰ]] ਨਾਲ [[ਅਟਲਾਂਟਾ]], ਜੋਰਜੀਆ ਵਿੱਚ ਕਰਵਾਈ ਅਤੇ ਬੀਬਰ ਨੂੰ ਛੇਤੀ ਹੀ ਰੇਮੰਡ ਬ੍ਰਾਊਨ ਮੀਡੀਆ ਸਮੂਹ ਵਿੱਚ ਸ਼ਾਮਿਲ ਕਰ ਲਿਆ ਗਿਆ ਜੋ ਅਸ਼ਰ ਅਤੇ ਬ੍ਰਾਊਨ ਦਾ ਸਮੂਹ ਹੈ।<ref name="coverstory">{{cite web|url=http://www.billboard.com/news/justin-bieber-the-billboard-cover-story-1004074692.story#/news/justin-bieber-the-billboard-cover-story-1004074692.story|title=Justin Bieber – The Billboard Cover Story|last=Herrera|first=Monica|date=March 19, 2010|work=Billboard|publisher=e5 Global Media|accessdate=2010-05-07}}</ref> ਬਾਆਦ ਤੋਂ ਬੀਬਰ ਨੂੰ ਆਇਲੈਂਡ ਰਿਕਾਰਡਸ ਨੇ ਸਾਇਨ ਕਰ ਲਿਆ ਜੋ ਏਲ ਏ ਰੀਡ ਦੀ ਸੰਪੱਤੀ ਹੈ।<ref name="mitchell">{{cite web|url=http://www.billboard.com/bbcom/news/usher-introduces-teen-singer-justin-bieber-1003966989.story#/bbcom/news/usher-introduces-teen-singer-justin-bieber-1003966989.story|title=Usher Introduces Teen Singer Justin Bieber|last=Mitchell|first=Gail|date=April 28, 2009|work=Billboard|publisher=e5 Global Media|accessdate=2009-07-23}}</ref> ਬੀਬਰ ਦਾ ਪਹਿਲਾ ਗੀਤ "ਵਨ ਟਾਈਮ" ੨੦੦੯ ਵਿੱਚ ਰਿਲੀਜ ਕੀਤਾ ਗਿਆ ਅਤੇ ਇਹ ਕੈਨੇਡਾ ਦੇ ਸਿਖਰ ਦਸ ਗੀਤਾਂ ਵਿੱਚੋਂ ਆਇਆਂ। ਉਹ ਦਾ ਪਹਿਲਾ ਅਲਬਮ "ਮਾਈ ਵਰਲਡ", ਜਿਸਨੂੰ ਨਵਁਬਰ ੨੦੦੯ ਵਿੱਚ ਰਿਲੀਜ ਕੀਤਾ ਗਿਆ, ਜਲਦ ਹੀ ਅਮਰੀਕਾ ਵਿੱਚ ਪਲੈਟਿਨਮ ਪ੍ਰਾਣਿਤ ਰਿਹਾ। ਉਹ ਪਹਿਲੇ ਕਲਾਕਾਰ ਬੰਨ ਗਏ ਜਿਸਦੇ ਸੱਤਾਂ ਗਾਨੇ [[ਬਿਲਬਾਰਡ ਹੌਟ ੧੦੦|''ਬਿਲਬਾਰਡ ਹੌਟ ੧੦੦]] ਦੀ ਸੂਚੀ ਵਿੱਚ ਸ਼ਾਮਿਲ ਸਨ।<ref>{{cite news|url=http://www.cbsnews.com/stories/2010/02/05/earlyshow/leisure/music/main6177327.shtml|title=Justin Bieber Fever Hits Miami|work=[[CBS News]]|publisher=CBS Interactive|date= February 5, 2010|accessdate=2010-03-27}}</ref>
 
ਬੀਬਰ ਦਾ ਪਹਿਲਾ ਪੂਰਾ ਸਟੂਡੀਓ ਅਲਬਮ "ਮਾਈ ਵਰਲਡ ੨.੦" ਮਾਰਚ ੨੦੧੦ ਵਿੱਚ ਰਿਲੀਜ ਕੀਤਾ ਗਿਆ। ਇਹ ਕਈ ਮੁਲਕਾਂ ਵਿੱਚ ਸਿਖਰ ਦਸ ਥਾਂਵਾਂ ਵਿੱਚ ਅਤੇ ਅਮਰੀਕਾ ਵਿੱਚ ਪਲੈਟਿਨਮ ਪ੍ਰਮਾਣਿਤ ਰਿਹਾ। ਇਸਦੇ ਵਿੱਚ ਵਿਸ਼ਵਭਰ ਦਾ ਸਿਖਰ-ਦਸ ਗੀਤ "ਬੈਬੀ" ਸ਼ਾਮਿਲ ਸੀ। "ਬੈਬੀ" ਦਾ ਮਿਊਜਿਕ ਵੀਡੀਓ ਯੂਟਿਊਬ 'ਤੇ ਹੁਣ ਤੱਕ ਚਰਚਾ ਦਾ ਵਿਸ਼ਾ ਅਤੇ ਸਭ ਤੋਂ ਜਿਆਦਾ ਦੇਖੀ ਗਈ ਵੀਡੀਓਆਂ ਵਿੱਚੋਂ ਇੱਕ ਹੈ।