ਤੁਲੂ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 14 interwiki links, now provided by Wikidata on d:q34251 (translate me)
ਛੋ clean up using AWB
ਲਾਈਨ 1:
[[File:Tulubaase4.png|thumb|upright|ਤੁਲੁ ਭਾਸ਼ਾ]]
 
'''ਤੁਲੂ ਭਾਸ਼ਾ''' ਭਾਰਤ ਦੇ [[ਕਰਨਾਟਕ]] ਸੂਬੇ ਦੇ ਪੱਛਮੀ ਕੰਢੇ ਤੇ ਸਥਿਤ ਦੱਖਣ [[ਕੰਨੜ]] ਅਤੇ [[ਉਡੂਪੀ]] ਜਿਲ੍ਹਿਆਂ ਵਿੱਚ ਅਤੇ ਉੱਤਰੀ [[ਕੇਰਲ]] ਦੇ ਕੁੱਝ ਭਾਗਾਂ ਵਿੱਚ ਪ੍ਰਚੱਲਤ ਭਾਸ਼ਾ ਹੈ । ਪਹਿਲਾਂ ਤੁਲੂ ਦੀ ਆਪਣੀ ਹੀ ਲਿਪੀ ਸੀ ਪਰ ਅੱਜ ਇਸ ਲਿੱਪੀ ਨੂੰ ਜਾਨਣ ਵਾਲੇ ਬਹੁਤ ਘੱਟ ਹਨ । ਪੁਰਾਣੀ ਤੁਲੂ ਲਿੱਪੀ [[ਮਲਿਆਲਮ]] ਲਿੱਪੀ ਨਾਲ ਬਹੁਤ ਮਿਲਦੀ ਹੈ । ਹੁਣ ਕੰਨੜ ਲਿੱਪੀ ਵਿੱਚ ਤੁਲੂ ਲਿਖਣ ਲਈ ਵਰਤੀ ਜਾਂਦੀ ਹੈ । ਇਹ ਪੰਜ ਦਰਾਵਿੜ ਭਾਸ਼ਾਵਾਂ ਵਿੱਚੋਂ ਇੱਕ ਹੈ । ਦੱਖਣ ਕੰਨੜ ਅਤੇ ਉਡੂਪੀ ਜਿਲਿਆਂ ਦੇ ਜਿਆਦਾਤਰ ਲੋਕਾਂ ਦੀ ਮਾਂ ਬੋਲੀ ਤੁਲੂ ਹੈ । ਇਸ ਲਈ ਇਹ ਦੋਨੋ ਜਿਲ੍ਹਿਆਂ ਨੂੰ ਮਿਲਾਕੇ ਤੁਲੂਨਾਡੂ ਨਾਂ ਨਾਲ ਜਾਣਿਆ ਜਾਂਦਾ ਹੈ । ਕੇਰਲ ਦੇ [[ਕਾਸਰਗੋੜ]] ਜਿਲ੍ਹੇ ਵਿੱਚ ਵੀ ਬਹੁਤ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ ।
 
ਤੁਲੂ ਭਾਸ਼ਾ ਭਾਰਤ ਦੇ [[ਕਰਨਾਟਕ]] ਸੂਬੇ ਦੇ ਪੱਛਮੀ ਕੰਢੇ ਤੇ ਸਥਿਤ ਦੱਖਣ [[ਕੰਨੜ]] ਅਤੇ [[ਉਡੂਪੀ]] ਜਿਲ੍ਹਿਆਂ ਵਿੱਚ ਅਤੇ ਉੱਤਰੀ [[ਕੇਰਲ]] ਦੇ ਕੁੱਝ ਭਾਗਾਂ ਵਿੱਚ ਪ੍ਰਚੱਲਤ ਭਾਸ਼ਾ ਹੈ । ਪਹਿਲਾਂ ਤੁਲੂ ਦੀ ਆਪਣੀ ਹੀ ਲਿਪੀ ਸੀ ਪਰ ਅੱਜ ਇਸ ਲਿੱਪੀ ਨੂੰ ਜਾਨਣ ਵਾਲੇ ਬਹੁਤ ਘੱਟ ਹਨ । ਪੁਰਾਣੀ ਤੁਲੂ ਲਿੱਪੀ [[ਮਲਿਆਲਮ]] ਲਿੱਪੀ ਨਾਲ ਬਹੁਤ ਮਿਲਦੀ ਹੈ । ਹੁਣ ਕੰਨੜ ਲਿੱਪੀ ਵਿੱਚ ਤੁਲੂ ਲਿਖਣ ਲਈ ਵਰਤੀ ਜਾਂਦੀ ਹੈ । ਇਹ ਪੰਜ ਦਰਾਵਿੜ ਭਾਸ਼ਾਵਾਂ ਵਿੱਚੋਂ ਇੱਕ ਹੈ । ਦੱਖਣ ਕੰਨੜ ਅਤੇ ਉਡੂਪੀ ਜਿਲਿਆਂ ਦੇ ਜਿਆਦਾਤਰ ਲੋਕਾਂ ਦੀ ਮਾਂ ਬੋਲੀ ਤੁਲੂ ਹੈ । ਇਸ ਲਈ ਇਹ ਦੋਨੋ ਜਿਲ੍ਹਿਆਂ ਨੂੰ ਮਿਲਾਕੇ ਤੁਲੂਨਾਡੂ ਨਾਂ ਨਾਲ ਜਾਣਿਆ ਜਾਂਦਾ ਹੈ । ਕੇਰਲ ਦੇ [[ਕਾਸਰਗੋੜ]] ਜਿਲ੍ਹੇ ਵਿੱਚ ਵੀ ਬਹੁਤ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ ।
 
[[ਸ਼੍ਰੇਣੀ:ਭਾਸ਼ਾਵਾਂ]]