ਦਿੱਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ (3) using AWB
ਛੋ clean up using AWB
ਲਾਈਨ 1:
[[ਤਸਵੀਰ:Delhi_MontageDelhi Montage.jpg|thumb|350px|right|ਦਿੱਲੀ ਦੀਆਂ ਕੁੱਝ ਥਾਂਵਾਂ]]
 
'''ਦਿੱਲੀ''' (ਹਿੰਦੀ: दिल्ली; ਉਰਦੂ: دیللی ) [[ਭਾਰਤ]] ਦੀ [[ਰਾਜਧਾਨੀ]] ਹੈ। ਇੱਕ [[ਕਰੋੜ]] 73 [[ਲੱਖ]] ਦੀ ਆਬਾਦੀ ਨਾਲ ਇਹ [[ਭਾਰਤ]] ਦਾ ਦੂਜਾ ਤੇ ਸੰਸਾਰ ਦਾ 8ਵਾਂ ਸਭ ਤੋਂ ਵੱਡਾ [[ਸ਼ਹਿਰ]] ਹੈ। [[ਜਮਨਾ ਦਰਿਆ]] ਦੇ ਕਿਨਾਰੇ ਆਬਾਦ ਇਹ ਸ਼ਹਿਰ 6ਵੀਂ [[ਸਦੀ]] [[ਈਸਵੀ ਪੂਰਵ]] ਤੋਂ ਆਬਾਦ ਹੈ। [[ਦਿੱਲੀ ਸਲਤਨਤ]] ਦੇ ਉਰੂਜ ਦੇ ਦੌਰ ਵਿੱਚ ਇਹ ਸ਼ਹਿਰ ਇੱਕ ਸਭਿਆਚਾਰਕ ਤੇ ਵਪਾਰਕ ਕੇਂਦਰ ਦੇ ਤੌਰ ਤੇ ਉਭਰਿਆ।
 
ਸ਼ਹਿਰ ਚ [[ਜ਼ਮਾਨਾ ਕਦੀਮ]] ਤੇ [[ਕਰੂੰ ਵਸਤੀ]] ਦੀਆਂ ਕਈ ਇਮਾਰਤਾਂ, ਯਾਦਗਾਰਾਂ ਦੇ [[ਆਸਾਰ ਕਦੀਮਾ]] ਮੌਜੂਦ ਹਨ। [[ਦਿੱਲੀ ਸਲਤਨਤ]] ਦੇ ਜ਼ਮਾਨੇ ਦਾ [[ਕੁਤਬ ਮੀਨਾਰ]] ਤੇ [[ਮਸਜਿਦ ਕੁੱਵਤ ਇਸਲਾਮ]] [[ਹਿੰਦੁਸਤਾਨ]] ਚ [[ਇਸਲਾਮ]] ਦੀ ਸ਼ਾਨ ਵ ਸ਼ੌਕਤ ਦੀਆਂ ਉਲੀਨ ਨਿਸ਼ਾਨੀਆਂ ਹਨ। [[ਮੁਗ਼ਲੀਆ ਸਲਤਨਤ]] ਦੇ ਜ਼ਮਾਨੇ ਚ [[ਜਲਾਲ ਉੱਦੀਨ ਅਕਬਰ]] ([[ਅਕਬਰ]]) ਨੇ ਰਾਜਘਰ [[ਆਗਰਾ]] ਤੋਂ ਦਿੱਲੀ ਮਨਤਕਲ ਕੀਤਾ ਜਦੋਂ ਕਿ 1639ਈ. ਚ [[ਸ਼ਾਹਜਹਾਂ]] ਨੇ ਦਿੱਲੀ ਚ ਇੱਕ ਨਵਾਂ ਸ਼ਹਿਰ ਆਬਾਦ ਕੀਤਾ ਜਿਹੜਾ ਕਿ 1649ਈ. ਤੋਂ 1857ਈ. ਤੱਕ [[ਮੁਗ਼ਲੀਆ ਸਲਤਨਤ]] ਦਾ ਦਾਰੁਲ ਹਕੂਮਤ ਰਿਹਾ। ਇਹ ਸ਼ਹਿਰ [[ਸ਼ਾਹਜਹਾਂ ਆਬਾਦ]] ਕਹਿਲਾਂਦਾ ਸੀ ਤੇ ਹੁਣ ਇਸ ਨੂੰ [[ਪੁਰਾਣੀ ਦਿੱਲੀ]] ਕਹਿੰਦੇ ਹਨ।
 
[[ਤਸਵੀਰ:Qutab.jpg|thumb|left|200px|ਦਿੱਲੀ ਦਾ 238 [[ਫ਼ੁੱਟ]] ਉੱਚਾ [[ਕੁਤਬ ਮੀਨਾਰ]] , ਜਿਹੜਾ ਚੁੱਕ ਦਾ ਇਟਾਂ ਦਾ ਬਣਿਆ ਸਬਤੋਂ ਉੱਚਾ ਮੀਨਾਰ ਏ ]]
 
[[1857ਈ. ਦੀ ਕ੍ਰਾਂਤੀ]] ਤੋਂ ਪਹਿਲੇ [[ਈਸਟ ਇੰਡੀਆ ਕੰਪਨੀ]] [[ਹਿੰਦੁਸਤਾਨ]] ਦੇ ਜ਼ਿਆਦਾਤਰ ਇਲਾਕਿਆਂ ਤੇ ਕਬਜ਼ਾ ਕਰ ਚੁਕੀ ਸੀ ਤੇ [[ਬਰਤਾਨਵੀ ਰਾਜ]] ਦੇ ਦੌਰਾਨ [[ਕਲਕੱਤਾ]] ਨੂੰ ਰਾਜਘਰ ਦੀ ਹਸੀਤ ਹਾਸਲ ਸੀ। ਬਾਲਆਖ਼ਰ [[ਜਾਰਜ ਪਨਜਮ]] ਨੇ 1911ਈ. ਚ ਰਾਜਘਰ ਦਿੱਲੀ ਮਨਤਕਲ ਕਰਨ ਦਾ ਐਲਾਨ ਕੀਤਾ ਤੇ 1920ਈ. ਦੀ ਦੁਹਾਈ ਚ ਪੁਰਾਣੇ ਸ਼ਹਿਰ ਦੇ ਜਨੂਬ ਚ ਇੱਕ ਨਵਾਂ ਸ਼ਹਿਰ [[ਨਵੀਂ ਦਿੱਲੀ]] ਵਸਾਈਆ ਗਿਆ। 1947ਈ. ਚ [[ਆਜ਼ਾਦੀ ਹਿੰਦ]] ਦੇ ਬਾਅਦ ਨਵੀ ਦਿਲੀ ਨੂੰ [[ਭਾਰਤ]] ਦਾ ਰਾਜਘਰ ਕਰਾਰ ਦਿੱਤਾ ਗਇਆ। ਸ਼ਹਿਰ ਚ [[ਭਾਰਤੀ ਪਾਰਲੀਆਮੇਂਟ]] ਸਮੇਤ ਵਫ਼ਾਕੀ ਹਕੂਮਤ ਦੇ ਅਹਿਮ ਦਫ਼ਾਤਰ ਮੌਜੂਦ ਹਨ। ਅੱਜ ਦਿੱਲੀ [[ਭਾਰਤ]] ਦਾ ਸਕਾਫ਼ਤੀ, ਸਿਆਸੀ ਤੇ ਤਜਾਰਤੀ ਮਰਕਜ਼ ਹੈ।
 
 
== ਜਨਾਤ ਦਾ ਸ਼ਹਿਰ ==
[[ਤਸਵੀਰ:Red_Fort_DelhiRed Fort Delhi.jpg|thumb|250px|left|ਦਿੱਲੀ ਦਾ [[ਲਾਲ ਕਿਲਾ]] ਜਿਹੜਾ [[ਯੂਨੈਸਕੋ]] ਦੇ ਆਲਮੀ ਵਿਰਸੇ ਦੀ ਥਾਂ ਵੀ ਏ]]
 
[[ਜਨਾਤ]] ਦਾ ਸ਼ਹਿਰ ਦਿੱਲੀ ਤੇ ਲਿਖੀ ਗਈ [[ਵਲੀਮ ਟੇਲਰ ਮਿਲ]] ਦੀ [[ਕਿਤਾਬ]] ਹੈ, ਜਿਹੜੀ ਕਿ [[ਭਾਰਤ]] ਦੀ ਰਾਜਧਾਨੀ ਦੀ ਤਰੀਖ਼ੀ ਅਹਿਮੀਅਤ ਦਾ ਅਹਾਤਾ ਕਰਦੀ ਹੈ। ਦਿੱਲੀ ਅਜ਼ੀਮ ਮਾਜ਼ੀ ਰੱਖਣ ਵਾਲਾ ਇੱਕ ਅਜ਼ੀਮ ਸ਼ਹਿਰ ਹੈ। ਜਿਹੜਾ ਏਨੇ ਜ਼ਿਆਦਾ ਹਿੰਦੁਸਤਾਨੀ ਹੁਕਮਰਾਨਾਂ ਦੀ ਰਾਜਧਾਨੀ ਰਿਹਾ ਹੈ ਕਿ ਹੁਣ ਉਸਦਾ ਚੱਪਾ ਚੱਪਾ ਇਨ੍ਹਾਂ ਦੀਆਂ ਦਾਸਤਾਨਾਂ ਸੁਣਾਉਂਦਾ ਹੈ ’ਤੇ [[ਹਿੰਦੁਸਤਾਨ]] ਦੇ ਅਜ਼ੀਮ ਮਾਜ਼ੀ ਦੀ ਤਰਜਮਾਨੀ ਕਰਦਾ ਹੈ।