ਨੈਸ਼ਨਲ ਬੁੱਕ ਟਰੱਸਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 3 interwiki links, now provided by Wikidata on d:q3631376 (translate me)
ਛੋ clean up using AWB
ਲਾਈਨ 1:
'''ਨੈਸ਼ਨਲ ਬੁੱਕ ਟਰੱਸਟ''',(ਐਨ ਬੀ ਟੀ) ਭਾਰਤ ਸਰਕਾਰ ਦੇ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਦੇ ਅਧੀਨ ਖੁਦਮੁਖਤਿਆਰ ਸੰਗਠਨ (ਪ੍ਰਕਾਸ਼ਨ ਸਮੂਹ ) ਹੈ। ਇਸਦੀ ਸਥਾਪਨਾ 1957 ਵਿੱਚ ਹੋਈ ਸੀ। ਇਸਦੇ ਕਾਰਜ ਹਨ -
ਇਹ [[ਜਵਾਹਰ ਲਾਲ ਨਹਿਰੂ]] ਦਾ ਸੁਪਨਾ ਸੀ ਕਿ ਐਨ ਬੀ ਟੀ ਅਫਸਰਸ਼ਾਹੀ ਤੋਂ ਮੁਕਤ ਅਦਾਰਾ ਹੋਵੇਗਾ ਜਿਸਦਾ ਕੰਮ ਸਸਤੀਆਂ ਕਿਤਾਬਾਂ ਛਾਪਣਾ ਹੋਵੇਗਾ।<ref>{{cite news|title = About NBT: History | publisher = NBT website | url = http://www.nbtindia.org.in/innerPage.aspx?aspxerrorpath=/NBTHistory.aspx | accessdate = 2008-08-10}}</ref>
 
( 1 ) ਪ੍ਰਕਾਸ਼ਨ
ਲਾਈਨ 12:
( 5 ) ਬਾਲ ਸਾਹਿਤ ਨੂੰ ਬੜਾਵਾ ਦੇਣਾ
 
ਇਹ ਵੱਖ ਵੱਖ ਸ਼ਰੇਣੀਆਂ ਦੇ ਅਰੰਤਗਤ ਹਿੰਦੀ, ਅੰਗਰੇਜ਼ੀ ਅਤੇ ਹੋਰ ਪ੍ਰਮੁੱਖ ਭਾਰਤੀ ਭਾਸ਼ਾਵਾਂ ਅਤੇ ਬਰੇਲ ਲਿਪੀ ਵਿੱਚ ਕਿਤਾਬਾਂ ਪ੍ਰਕਾਸ਼ਿਤ ਕਰਦਾ ਹੈ। ਇਹ ਹਰ ਦੂਜੇ ਸਾਲ ਨਵੀਂ ਦਿੱਲੀ ਵਿੱਚ ਸੰਸਾਰ ਕਿਤਾਬ ਮੇਲੇ ਦਾ ਪ੍ਰਬੰਧ ਕਰਦਾ ਹੈ, ਜੋ [[ਏਸ਼ੀਆ ]] ਅਤੇ [[ਅਫਰੀਕਾ]] ਦਾ ਸਭ ਤੋਂ ਵੱਡਾ ਕਿਤਾਬ ਮੇਲਾ ਹੈ। ਇਹ ਪ੍ਰਤੀਵਰਸ਼ 14 ਤੋਂ 20 ਨਵੰਬਰ ਤੱਕ ਰਾਸ਼ਟਰੀ ਕਿਤਾਬ ਹਫ਼ਤਾ ਵੀ ਮਨਾਂਦਾ ਹੈ।
 
==ਹਵਾਲੇ==
{{ਹਵਾਲੇ}}
{{ਅਧਰ੍}}
 
[[Categoryਸ਼੍ਰੇਣੀ: ਪੁਸਤਕ ਪ੍ਰਕਾਸ਼ਨ ਸਮੂਹ]]