ਨਰਿੰਦਰ ਮੋਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 27:
|signature = Signature of Narendra Modi.svg
}}
'''ਨਰਿੰਦਰ ਮੋਦੀ''' ਭਾਰਤੀਭਾਰਤ ਜਨਤਾਦੇ ਪਾਰਟੀ ਦੇ15ਵੇਂ ਪ੍ਰਧਾਨ ਮੰਤਰੀ ਪਦਹਨ ਦੇ ਉਮੀਦਵਾਰ ਹਨ ਜੋ ਪਹਿਲਾ ਗੁਜਰਾਤ ਦੇ ਮੁੱਖ ਮੰਤਰੀ ਹਨ।ਸਨ । ਉਨ੍ਹਾਂ ਦਾ ਪੂਰਾ ਨਾਂਅ ਨਰਿੰਦਰ ਦਾਮੋਦਰ ਦਾਸ ਮੋਦੀ ਹੈ। ਉਨ੍ਹਾਂ ਦਾ ਜਨਮ 17 ਸਤੰਬਰ, 1950 ਨੂੰ ਵਾਡਨਗਰ ਜੋ ਉਸ ਵੇਲੇ ਬੰਬਈ ਰਾਜ ਦਾ ਹਿੱਸਾ ਹੁੰਦਾ ਸੀ, ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਦਾਮੋਦਰ ਦਾਸ ਮੂਲਚੰਦ ਮੋਦੀ ਹੈ ਅਤੇ ਉਨ੍ਹਾਂ ਦੀ ਮਾਤਾ ਦਾ ਨਾਂਅ ਹੀਰਾ ਬੇਨ ਹੈ। ਉਨ੍ਹਾਂ ਦੇ ਤਿੰਨ ਭਰਾ ਸੋਮਾ ਮੋਦੀ, ਪ੍ਰਲਾਦ ਮੋਦੀ ਅਤੇ ਪੰਕਜ ਮੋਦੀ ਹਨ।<ref>{{Cite web|url = http://www.reuters.com/article/2014/05/15/us-india-election-polls-idUSBREA4E06W20140515|title = India's Modi on course to become prime minister|date = 15 May 2014|accessdate = 16 May 2014|website = Reuters|publisher = |last = |first = }}</ref><ref>{{Cite web|url = http://www.reuters.com/article/2014/05/16/us-india-election-idUSBREA4E0XG20140516|title = Modi wins India's election with a landslide, early results show|date = 16 May 2014|accessdate = 16 May 2014|website = Reuters|publisher = |last = |first = }}</ref><ref>http://www.ndtv.com/elections/article/cheat-sheet/election-results-2014-bjp-sweeps-narendra-modi-wins-both-seats-525311?curl=1400224934</ref>
==ਸਿੱਖਿਆ==
ਨਰਿੰਦਰ ਮੋਦੀ ਦਾ ਵਿਆਹ 13 ਸਾਲ ਦੀ ਉਮਰ ਵਿਚ ਜਸੋਦਾ ਬੇਨ ਨਾਲ ਹੋਇਆ ਸੀ ਪਰ ਉਸ ਨਾਲ ਉਨ੍ਹਾਂ ਨੇ ਆਪਣਾ ਵਿਆਹੁਤਾ ਜੀਵਨ ਬਤੀਤ ਨਹੀਂ ਕੀਤਾ। 17 ਸਾਲ ਦੀ ਉਮਰ ਵਿਚ ਹੀ ਨਰਿੰਦਰ ਮੋਦੀ ਨੇ ਆਪਣਾ ਘਰ ਛੱਡ ਦਿੱਤਾ ਸੀ। ਨਰਿੰਦਰ ਮੋਦੀ ਨੇ ਸਕੂਲ ਪੱਧਰ ਦੀ ਸਿੱਖਿਆ ਵਾਡਨਗਰ ਦੇ ਪ੍ਰਾਇਮਰੀ ਸਕੂਲ ਕੁਮਾਰਸ਼ਾਲਾ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਨੇ ਗੁਜਰਾਤ ਯੂਨੀਵਰਸਿਟੀ ਤੋਂ ਬੀ.ਏ. ਪੱਧਰ ਦੀ ਸਿੱਖਿਆ ਹਾਸਲ ਕੀਤੀ। ਰਾਸ਼ਟਰੀ ਸੋਇਮ ਸੇਵਕ ਸੰਘ ਦਾ ਮੁੱਖ ਦਫ਼ਤਰ ਵਿੱਚ ਵਰਕਰਾਂ ਨਾਲ ਨਰਿੰਦਰ ਮੋਦੀ ਦੇਸ਼ ਦੇ ਸਮਾਜਿਕ ਅਤੇ ਰਾਜਨੀਤਕ ਮਸਲਿਆਂ 'ਤੇ ਚਰਚਾ ਕਰਦੇ ਸਨ। ਇਥੇ ਹੀ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਇਕ ਸੀਨੀਅਰ ਆਗੂ ਨਾਲ ਉਨ੍ਹਾਂ ਦੀ ਖ਼ਾਸ ਨੇੜਤਾ ਹੋ ਗਈ। ਹੌਲੀ-ਹੌਲੀ ਨਰਿੰਦਰ ਮੋਦੀ ਦਾ ਸੰਘ ਦੇ ਦਫ਼ਤਰ ਵਿਚ ਆਉਣਾ-ਜਾਣਾ ਵਧ ਗਿਆ ਅਤੇ ਉਹ ਸੰਘ ਦੇ ਵਰਕਰ ਬਣ ਗਏ। ਪਹਿਲੀ ਵਾਰੀ ਉਨ੍ਹਾਂ ਨੂੰ ਗੁਜਰਾਤ ਵਿਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਜਥੇਬੰਦ ਕਰਨ ਦਾ ਕੰਮ ਸੌਂਪਿਆ ਗਿਆ, ਜਿਸ ਨੂੰ ਉਨ੍ਹਾਂ ਨੇ ਬੜੀ ਸਫ਼ਲਤਾ ਨਾਲ ਪੂਰਾ ਕੀਤਾ।