"ਮਨਮੋਹਨ ਬਾਵਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
 
==ਜੀਵਨ==
ਮਨਮੋਹਨ ਬਾਵਾ ਦਾ ਜਨਮ ਸ੍ਰੀ ਕੁਲਵੰਤ ਸਿੰਘ ਤੇ ਸ੍ਰੀਮਤੀ ਸੱਤਿਆਵਤੀ ਦੇ ਘਰ 18 ਅਗਸਤ, 1932 ਈਸਵੀ ਪਿੰਡ ਵੈਰੋਵਾਲ, ਜ਼ਿਲ੍ਹਾ ਅੰਮ੍ਰਿਤਸਰ ([[ਬ੍ਰਿਟਿਸ਼ ਪੰਜਾਬ|ਪੰਜਾਬ]]) ਵਿਖੇ ਹੋਇਆ।
ਮਨਮੋਹਨ ਬਾਵਾ ਦਾ ਪਰਿਵਾਰਿਕ ਪਿਛੋਕੜ ਚਿੱਤਰਕਾਰੀ ਨਾਲ ਜੁੜਦਾ ਹੈ। ਪ੍ਰੰਤੂ ਆਪ ਯਾਤਰਾਵਾਂ ਦਾ ਸ਼ੌਂਕ ਰਖਦੇ ਹਨ। ਇਸੇ ਕਰਕੇ ਆਪ ਨੂੰ ਇਤਿਹਾਸ ਅਤੇ ਮਿਥਿਹਾਸ ਬਾਰੇ ਜਾਣਕਾਰੀ ਇਕਠੀ ਕਰਨ ਦੀ ਚੇਟਕ ਲੱਗੀ। ਅਤੇ ਇਵੇਂ ਇਤਿਹਾਸ ਅਤੇ ਮਿਥਿਹਾਸ ਬਾਰੇ ਗਲਪ ਰਚਨਾ ਕਰਨ ਲੱਗੇ।
 
 
===ਕਹਾਣੀ ਸੰਗ੍ਰਹਿ===
*'' ਇੱਕ ਰਾਤ '' (1962)
 
*'' ਇੱਕ ਰਾਤ ''
*''ਚਿੱਟੇ ਘੋੜੇ ਦਾ ਸਵਾਰ''
*''ਕਾਲਾ ਕਬੂਤਰ''
*"ਬਾਦਬਾਨੀ ਕਿਸ਼ਤੀ"
*''ਅਜਾਤ ਸੁੰਦਰੀ''
 
===ਨਾਵਲ===
 
*''ਅਫਗਾਨਿਸਤਾਨ ਦੀ ਉਰਸੁਲਾ''
*''ਯੁਧ ਨਾਦ''
===ਸਵੈ-ਜੀਵਨੀ===
 
*''ਮੇਰੀ ਸਾਹਿਤਿਕਸਾਹਿਤਕ ਸਵੈਜੀਵਨੀ: ਮੇਰੀ ਸਾਹਿਤਿਕਸਾਹਿਤਕ ਯਾਤਰਾ''
==ਇਨਾਮ==
 
{{ਅੰਤਕਾ}}
{{ਅਧਾਰ}}
 
[[ਸ਼੍ਰੇਣੀ:ਪੰਜਾਬੀ ਕਹਾਣੀਕਾਰ]]