ਅਟਲ ਬਿਹਾਰੀ ਵਾਜਪਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਸਿਆਸਤਦਾਨ: clean up using AWB
No edit summary
ਲਾਈਨ 1:
{{ਬੇ-ਹਵਾਲਾ}}
[[File:Atal Bihari Vajpayee.jpg|thumb|ਅਟਲ ਬਿਹਾਰੀ ਬਾਜਪਾਈ]]
[[File:Atal Bihari Vajpayee's Autograph in Hindi.jpg|thumb|Atal Bihari Vajpayee's Autograph in Hindi]]
 
'''ਅਟਲ ਬਿਹਾਰੀ ਵਾਜਪਾਈ''' ( 25 ਦਸੰਬਰ 1924 )ਖੁਸ਼ਕਿਸਮਤ ਰਹੇ ਕਿ ਉਨ੍ਹਾਂ ਦਾ ਜਨਮ ਵੀ ਈਸਾ ਮਸੀਹ ਦੇ ਜਨਮ ਦਿਨ ਭਾਵ 25 ਦਸੰਬਰ ਨੂੰ ਹੋਇਆ। ਕੁਝ ਅਰਥਾਂ ‘ਚ ਉਹ ਯਿਸੂ ਦੇ ਸੱਚੇ ਪੈਰੋਕਾਰ ਹਨ। ਸਰਲ, ਸੁੱਘੜ ਸੁਭਾਅ ਦੇ ਪ੍ਰਤੀਕ ਸ਼੍ਰੀ ਵਾਜਪਾਈ ਲੱਗਦਾ ਹੀ ਨਹੀਂ ਕਿ ਇੱਕ ਰਾਜਨੇਤਾ ਹਨ। ਉਹ ਤਾਂ ਕੋਮਲ ਭਾਵਨਾਵਾਂ ਦੇ ਪ੍ਰਤੀਕ ਹਨ। ਉਹ ਬੱਚਿਆਂ ਵਰਗੇ ਸੁਭਾਅ ਵਾਲੇ ਕਵੀ ਹਨ, ਜੋ ਆਪਣੇ ਬੀਮਾਰ ਹੋਣ ਤੋਂ ਪਹਿਲਾਂ ਸਿਆਸਤ ਦੀ ਸਲੀਬ ਨੂੰ ਆਪਣੇ ਗਲ ’ਚ ਲਟਕਾਈ ਲਗਾਤਾਰ ਲੋਕ ਸੇਵਾ ’ਚ ਲੱਗੇ ਰਹੇ। ਮੈਂ ਉਨ੍ਹਾਂ ਦੇ ਹੀ ਸ਼ਬਦਾਂ ਨੂੰ ਉਨ੍ਹਾਂ ਦੇ ਜਨਮ ਦਿਨ (25 ਦਸੰਬਰ) ’ਤੇ ਦੁਹਰਾਉਣਾ ਚਾਹੁੰਦਾ ਹਾਂ : ‘‘ਹਰ 25 ਦਸੰਬਰ ਨੂੰ ਜਿਊਣ ਦੀ ਨਵੀਂ ਪੌੜੀ ‘ਤੇ ਚੜ੍ਹਦਾ ਹਾਂ, ਨਵੇਂ ਮੋੜ ‘ਤੇ ਹੋਰਾਂ ਨਾਲ ਘੱਟ, ਖ਼ੁਦ ਨਾਲ ਜ਼ਿਆਦਾ ਲੜਦਾ ਹਾਂ। ਮੇਰਾ ਮਨ ਮੈਨੂੰ ਆਪਣੀ ਹੀ ਅਦਾਲਤ ’ਚ ਖੜ੍ਹਾ ਕਰਕੇ ਜਦੋਂ ਜਿਰਹਾ ਕਰਦਾ ਹੈ, ਮੇਰਾ ਹਲਫ਼ਨਾਮਾ ਮੇਰੇ ਹੀ ਵਿਰੁੱਧ ਪੇਸ਼ ਕਰਦਾ ਹੈ ਤਾਂ ਮੈਂ ਮੁਕੱਦਮਾ ਹਾਰ ਜਾਂਦਾ ਹਾਂ।’’
==ਸਿਆਸੀ ਯਾਤਰਾ==
[[File:Vladimir Putin in India 2-5 October 2000-11.jpg|thumb|Atal Bihari Vajpayee with Vladimir Putin in India 2-5 October 2000-11]]
1996 ਨੂੰ 13 ਦਿਨਾਂ ਲਈ ਪ੍ਰਧਾਨ ਮੰਤਰੀ ਬਣੇ ਤੇ ਅਹੁਦੇ ਨੂੰ ਛੱਡਦਿਆਂ ਉਨ੍ਹਾਂ ਨੇ ਭਗਵਾਨ ਰਾਮ ਦੇ ਵਚਨ ਦੁਹਰਾਏ ਕਿ ‘‘ਮੈਂ ਮੌਤ ਤੋਂ ਨਹੀਂ ਡਰਦਾ, ਡਰਦਾ ਹਾਂ ਤਾਂ ਬਦਨਾਮੀ ਤੋਂ।’’ ਸ਼੍ਰੀ ਵਾਜਪਾਈ ਦਾ ਜੀਵਨ ਬੇਦਾਗ਼ ਤੇ ਅਜਾਤਸ਼ਤਰੂ ਵਾਲਾ ਰਿਹਾ। 60 ਸਾਲਾਂ ਦੀ ਸਿਆਸੀ ਯਾਤਰਾ ‘ਚ ਉਨ੍ਹਾਂ ਨੇ ਨਾ ਕਿਸੇ ਨੂੰ ਡਰਾਇਆ ਤੇ ਨਾ ਕਿਸੇ ਤੋਂ ਡਰੇ। ਸ਼ਾਇਦ ਇਹ ਇਸੇ ਪਵਿੱਤਰ ਦਿਨ ਦਾ ਪ੍ਰਭਾਵ ਹੋਵੇ। ਭਾਜਪਾ ਦੇ ਜਲਸਿਆਂ-ਜਲੂਸਾਂ ’ਚ ਮੈਂ ਅਕਸਰ ਲੋਕਾਂ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਸ਼੍ਰੀ ਵਾਜਪਾਈ ਫਲਾਣੀ ਮੀਟਿੰਗ ‘ਚ ਹੁੰਦੇ ਤਾਂ ਸਮਾਂ ਬੰਨ੍ਹ ਦਿੰਦੇ। ਤੇਜਸਵੀ ਵਾਣੀ ਦੇ ਧਾਰਨੀ, ਭਾਸ਼ਣ ਕਲਾ ’ਚ ਮਾਹਿਰ ਤੇ ਦੁਸ਼ਮਣਾਂ ’ਤੇ ਸ਼ਬਦੀ ਤੀਰ ਚਲਾਉਂਦੇ ਵਾਜਪਾਈ ਵਰਗੇ ਨੇਤਾ ਹੁਣ ਕਿੱਥੋਂ ਲੱਭੀਏ। ਬੁਢਾਪੇ ਤੇ ਬਿਮਾਰੀ ਨੇ ਉਨ੍ਹਾਂ ਨੂੰ ਖਾਮੋਸ਼ ਕਰ ਦਿੱਤਾ। ਉਨ੍ਹਾਂ ਦੀ ਗੈਰ-ਹਾਜ਼ਰੀ ਕਾਰਨ ਅੱਜ ਪਾਰਟੀ ਦੀਆਂ ਰੈਲੀਆਂ/ਜਨ ਸਭਾਵਾਂ ’ਚ ਸੁੰਨਾਪਨ ਆ ਗਿਆ ਹੈ।
==ਸਿਆਸਤਦਾਨ==