੧੮ ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾਇਆ
fix typo
ਲਾਈਨ 2:
'''੧੮ ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 77ਵਾਂ ([[ਲੀਪ ਸਾਲ]] ਵਿੱਚ 78ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 288 ਦਿਨ ਬਾਕੀ ਹਨ।
== ਵਾਕਿਆ ==
*[[1631]]– [[ਗੁਰੂ ਹਰਿਗੋਬਿੰਦ]] [[ਸਾਹਿਬ]] ਮਾਲਵੇ ਦੇ ਦੌਰੇ 'ਤੇ ਡਰੌਲੀ ਗਏ ਤੇ ਪ੍ਰਵਾਰ ਨੂੰ ਅਪਣੇ ਸਾਂਢੂ ਭਾਈ ਸਾਈਂ ਦਾਸ ਕੋਲ ਛਡਿਆ।
*[[1664]]– [[ਰਾਮ ਰਾਏ]] ਦੀ ਮਦਦ ਕਰਨ ਦੀ ਯੋਜਨਾ ਹੇਠ [[ਔਰੰਗਜ਼ੇਬ]] ਨੇ [[ਗੁਰੂ ਹਰਿ ਕ੍ਰਿਸ਼ਨ ਸਾਹਿਬ]] ਨੂੰ ਦਿੱਲੀ ਲਿਆਉਣ ਵਾਸਤੇ ਰਾਜਾ ਜੈ ਸਿੰਘ ਮਿਰਜ਼ਾ [[ਕੀਰਤਪੁਰ]] ਪੁੱਜਾ।
*[[1767]]–[[ਪਟਿਆਲਾ]] ਰਿਆਸਤ ਦੇ ਰਾਜਾ ਅਮਰ ਸਿੰਘ ਨੇ ਅਪਣੇ ਆਪ ਨੂੰ ਅਮਰ ਸਿੰਘ ਬਮਜ਼ਈ ਲਿਖਣਾ ਸ਼ੁਰੂ ਕਰ ਦਿਤਾ।