ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 57:
:ਧੰਨਵਾਦ ਜੀ। ਮੈਂ ਕਿਸ ਤਰ੍ਹਾਂ ਹਿੱਸਾ ਪਾ ਸਕਦਾਂ ਇਸ ਪ੍ਰਾਜੈਕਟ ਚ? ਮਤਲਬ ਪਟਿਆਲੇ ਨਾਲ ਸਬੰਧਤ ਨਵੇਂ ਲੇਖ ਬਣਾ ਕੇ? ਮੈਂ ਇਹ ਸਫ਼ਾ ਵੇਖਿਐ। ਇਸਦੇ ਸਫਲ ਹੋਣ ਤੋਂ ਤੁਹਾਡਾ ਕੀ ਭਾਵ ਹੈ? --[[User:Itar buttar|<span style="color:green;">itar buttar</span>]] [[User talk:Itar buttar|<span style="color:blue;">'''[ਗੱਲ-ਬਾਤ]'''</span>]] ੧੫:੦੬, ੧੩ ਜੁਲਾਈ ੨੦੧੪ (UTC)
:: ਹਾਂਜੀ ਇਸ ਸਫੇ ਉੱਤੇ ਲਾਲ ਰੰਗ ਵਾਲੇ ਨਵੇਂ ਸਫੇ ਹਨ ਜਿਹੜੇ ਬਣਾਏ ਜਾਣੇ ਹਨ ਅਤੇ ਪਹਿਲਾਂ ਬਣੇ ਸਫਿਆਂ ਨੂੰ ਵੀ ਸੋਧ ਸਕਦੇ ਹੋ। ਇਸਦੇ ਸਫਲ ਹੋਣ ਤੋਂ ਮੇਰਾ ਭਾਵ ਹੈ ਕਿ ਸਾਰੇ ਵਰਤੋਂਕਾਰ ਰਲਕੇ ਇਹਨਾਂ ਸਾਰੇ ਸਫਿਆਂ ਨੂੰ ਵਧੀਆ ਢੰਗ ਨਾਲ ਹਵਾਲਿਆਂ ਸਹਿਤ ਬਣਾਈਏ। ਤੁਸੀਂ ਆਪਣਾ ਨਾਮ ਸ਼ਾਮਿਲ ਕਰ ਲਵੋ ਅਤੇ ਇੱਕ ਇੱਕ ਸਫੇ ਨੂੰ ਲੈਕੇ ਹਵਾਲਿਆਂ ਸਹਿਤ ਸਫੇ ਬਣਾਉਣੇ ਸ਼ੁਰੂ ਕਰ ਦੇਵੋ। ਕਿਸੇ ਪੁਰਾਣੇ ਸਫੇ ਨੂੰ ਵੀ ਸੋਧ ਸਕਦੇ ਹੋ। ਜਿਵੇਂ ਤੁਹਾਨੂੰ ਠੀਕ ਲੱਗੇ ਪਰ ਇਸ ਵਿੱਚ ਹਿੱਸਾ ਜਰੂਰ ਪਾਵੋ।--[[ਵਰਤੋਂਕਾਰ:Satdeep gill|Satdeep gill]] ([[ਵਰਤੋਂਕਾਰ ਗੱਲ-ਬਾਤ:Satdeep gill|ਗੱਲ-ਬਾਤ]]) ੧੫:੧੯, ੧੩ ਜੁਲਾਈ ੨੦੧੪ (UTC)
::::::ਹਾਂ ਜੀ ਜ਼ਰੂਰ। ਪਰ ਸੈਕਸ਼ਨ ਸਿਰਲੇਖ 'ਹਵਾਲੇ' ਅਤੇ ਇਸਦੇ ਅੰਦਰ ਫਰਮਾ:ਹਵਾਲੇ ਨੂੰ ਰਾਜ ਸਿੰਘ ਨੇ ਫਰਮਾ:ਅੰਤਕਾ ਨਾਲ ਬਦਲ ਦਿੱਤਾ ਸੀ, ਤੁਸੀਂ ਜਾਣਦੇ ਓ। "ਹਵਾਲੇ" ਸੈਕਸ਼ਨ ਲਈ ਇਕਸਾਰਤਾ ਅਪਣਾਉਦਿਆਂ ਇੱਕੋ ਨੀਤੀ ਅਪਣਾਈ ਜਾਵੇ। --[[User:Itar buttar|<span style="color:green;">itar buttar</span>]] [[User talk:Itar buttar|<span style="color:blue;">'''[ਗੱਲ-ਬਾਤ]'''</span>]] ੧੬:੨੪, ੧੩ ਜੁਲਾਈ ੨੦੧੪ (UTC)