12 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 4:
'''12 ਜਨਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 12ਵਾਂ ਦਿਨ ਹੁੰਦਾ ਹੈ। ਸਾਲ ਦੇ 353 (ਲੀਪ ਸਾਲ ਵਿੱਚ 354) ਦਿਨ ਬਾਕੀ ਹੁੰਦੇ ਹਨ।
== ਵਾਕਿਆ ==
* [[1863]] ਭਾਰਤੀ ਦਾਰਸ਼ਨਿਕ [[ਸਵਾਮੀ ਵਿਵੇਕਾਨੰਦ]] ਦਾ ਜਨਮ ਹੋਇਆ।
* [[1967]] 73 ਸਾਲਾਂ ਮਨੋਵਿਗਿਆਨ ਪ੍ਰੋਫੈਸਰ [[ਜੇਮਸ ਬੇਡਫੋਰਡ]], ਭਵਿੱਚ ਵਿੱਚ ਦੁਬਾਰਾ ਜੀਵਤ ਕਰਣ ਦੇ ਮਕਸਦ ਨਾਲ, [[ਕਰਾਇਓਨਿਕ]] ਤਰੀਕੇ ਨਾਲ ਘੱਟ ਤਾਪਮਾਨ ਤੇ ਜੰਮਾਇਆਂ ਜਾਣ ਵਾਲਾ ਪਹਿਲਾ ਇਨਸਾਨ ਬਣਿਆ।
* [[2007]] [[ਮਕਨੌਟ ਪੂਛਲ ਤਾਰਾ]] [[ਉਪਸੂਰਜ]] ਤੇ ਪੁਹੰਚਿਆ ਅਤੇ 40 ਸਾਲਾਂ ਵਿੱਚ ਸਭ ਤੋਂ ਚਮਕੀਲਾ ਪੂਛਲ ਤਾਰਾ ਬਣ ਗਿਆ।
 
[[ਸ਼੍ਰੇਣੀ:ਚੁਣੇ ਹੋਏ ਦਿਹਾੜੇ]]
{{DEFAULTSORT:1}}
 
== ਛੁੱਟੀਆਂ ==