28 ਜਨਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 4:
'''੨੮ ਜਨਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 28ਵਾਂ ਦਿਨ ਹੁੰਦਾ ਹੈ। ਸਾਲ ਦੇ 337 (ਲੀਪ ਸਾਲ ਵਿੱਚ 338) ਦਿਨ ਬਾਕੀ ਹੁੰਦੇ ਹਨ।
== ਵਾਕਿਆ ==
* [[1846]] - ਬਰਤਾਨਵੀ ਫੌਜ਼ਾਂ ਨੇ [[ਆਲੀਵਾਲ ਦੀ ਲੜਾਈ]] ਵਿੱਚ [[ਸਿੱਖ ਖਾਲਸਾ ਫੌਜ਼]] ਨੂੰ ਹਰਾਇਆ। ਇਸ ਘਟਨਾ ਨੂੰ ਕਈ ਵਾਰ [[ਪਹਿਲੀ ਐਂਗਲੋ ਸਿੱਖ ਜੰਗ]] ਦਾ ਮੋੜ ਸਮਝਿਆ ਜਾਂਦਾ ਹੈ।
* [[1865]] - [[ਲਾਲਾ ਲਾਜਪਤ ਰਾਏ]] ਦਾ ਜਨਮ ਹੋਇਆ।
* [[1933]] - [[ਚੌਧਰੀ ਰਹਮਤ ਅਲੀ]] ਨੇ [[ਨਾਉ ਔਰ ਨੇਵਰ]] (ਹੁਣ ਜਾਂ ਕਦੇ ਨਹੀਂ) ਸਿਰਲੇਖ ਦਾ ਇੱਕ ਪਰਚਾ ਜਾਰੀ ਕਿੱਤਾ, ਜਿਸ ਵਿੱਚ ਉਸਨੇ ਉੱਤਰੀ-ਪੱਛਮੀ ਭਾਰਤ ਵਿੱਚ ਪਾਕਸਤਾਨ ਨਾਮ ਦੇ ਇੱਕ ਮੁਸਲਿਮ ਦੇਸ਼ ਦੀ ਸਥਾਪਨਾ ਦੀ ਮੰਗ ਕੀਤੀ।
 
[[ਸ਼੍ਰੇਣੀ:ਚੁਣੇ ਹੋਏ ਦਿਹਾੜੇ]]
{{DEFAULTSORT:1}}
 
== ਛੂਟੀਆਂ ==