ਗੱਲ-ਬਾਤ:ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟਿੱਪਣੀ
No edit summary
ਲਾਈਨ 7:
::: ਪੰਜਾਬੀ ਵਿਚ ਵਧੇਰੇ ਪ੍ਰਚਲਿਤ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਹੈ, ਪਰ ਬੇਲੋੜੀ ਬਹਿਸ ਚ ਪੈਣ ਤੋਂ ਬਚਣ ਲਈ ਮੈਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਪੀਡੀਆ ਅਨੁਸਾਰ ਕਰ ਦਿੱਤਾ ਹੈ। ਵੈਸੇ ਇਹ ਸ਼ਬਦ ਪੰਜਾਬੀ ਵਿਚ ਬਰਾਬਰ ਦਰਜੇ ਤੇ ਵਰਤੇ ਜਾਂਦੇ ਹਨ। ਵੈਸੇ ਮੇਰਾ ਸੁਝਾ ਹੈ ਕਿ ਹਾਲੇ ਆਪਣਾ ਧਿਆਨ ਹੋਰ ਪਹਿਲ ਦੇ ਅਧਾਰ ਤੇ ਕਰਨ ਵਾਲੇ ਕੰਮਾਂ ਚ ਲਾਈਏ।--[[ਵਰਤੋਂਕਾਰ:Charan Gill|Charan Gill]] ([[ਵਰਤੋਂਕਾਰ ਗੱਲ-ਬਾਤ:Charan Gill|ਗੱਲ-ਬਾਤ]]) ੦੮:੧੩, ੨੪ ਜੁਲਾਈ ੨੦੧੪ (UTC)
:::: ਸ਼ਾਇਦ ਆਪਾਣ ਨੂੰ ਇੱਕ ਨਾਮ ਰੱਖਣ ਦੀ ਨੀਤੀ ਨਿਸ਼ਚਤ ਕਰ ਲੇਣੀ ਚਾਹੀਦੀ ਹੈ, ਤਾਂਕਿ ਅੱਗੇ ਚਲ ਕੇ ਕੋਈ ਸਮੱਸਿਆ ਨਾ ਆਵੇ। --[[ਵਰਤੋਂਕਾਰ:Vigyani|Vigyani]] ([[ਵਰਤੋਂਕਾਰ ਗੱਲ-ਬਾਤ:Vigyani|ਗੱਲ-ਬਾਤ]]) ੦੮:੩੪, ੨੪ ਜੁਲਾਈ ੨੦੧੪ (UTC)
:::ਵੈਸੇ ਇਕ ਗੱਲ ਐ ਅਸੀਂ ਹਿੰਦੀ ਅਤੇ ਹਿੰਦੀ ਵਿਕੀ ਦੀ ਨਕਲ ਤਾਂ ਕਰ ਲੈਨੇ ਆਂ ਜਿਸ ਨਾਲ ਪੰਜਾਬੀ ਦਾ ਸਾਂਝਾ ਹੀ ਕੁਝ ਨਹੀਂ, ਲਹਿੰਦੀ ਪੰਜਾਬੀ ਅਤੇ ਲਹਿੰਦੀ ਪੰਜਾਬੀ ਵਿਕੀ ਦੀ ਕਦੇ ਕਿਸੇ ਨੇ ਨਕਲ ਤਾਂ ਕੀ ਜ਼ਿਕਰ ਵੀ ਨੀ ਕੀਤਾ ਜੋ ਕਿ ਪੰਜਾਬੀ ਦਾ ਦੂਜਾ ਅੱਧ ਹੈ। ਕਿੱਥੇ ਪੂਰਾ ਕਰਾਂਗੇ ਅਸੀਂ ਇਹ ਘਾਟਾ? ਜਾਂ ਅਸੀਂ ਪਾਈਆਂ ਵੰਡਾਂ ਨੂੰ ਮਜ਼ਬੂਤ ਰੱਖਣ ਲਈ ਪਹਿਰੇਦਾਰੀ ਕਰ ਰਹੇ ਹਾਂ। ਵੈਸੇ ਮੈਨੂੰ ਨੀ ਪਤਾ ਤੇ ਨਾ ਹੀ ਮੈਂ ਵੇਖਿਐ ਕਿ ਇਸ ਅਦਾਰੇ ਨੂੰ ਲਹਿੰਦੀ ਪੰਜਾਬੀ ਵਿਕੀ ਚ ਕੀ ਕਹਿੰਦੇ ਨੇ। --[[User:Itar buttar|<span style="color:green;">itar buttar</span>]] [[User talk:Itar buttar|<span style="color:blue;">'''[ਗੱਲ-ਬਾਤ]'''</span>]] ੧੦:੪੭, ੨੪ ਜੁਲਾਈ ੨੦੧੪ (UTC)
Return to "ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ)" page.