ਚਮਚਾਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਸਰਕਾਰ ਦੇ ਮੂਲ ਰੂਪ}} '''ਚਮਚਾਰਾਜ''' (ਹੋਰ ਨਾਂ '''ਪੁਤਲੀਰਾਜ''' ਜਾਂ '''ਕਠਪ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

04:34, 25 ਜੁਲਾਈ 2014 ਦਾ ਦੁਹਰਾਅ

ਚਮਚਾਰਾਜ (ਹੋਰ ਨਾਂ ਪੁਤਲੀਰਾਜ ਜਾਂ ਕਠਪੁਤਲੀਰਾਜ ਹਨ) ਸਿਆਸੀ ਅਲੋਚਨਾ ਦੀ ਇੱਕ ਇਸਤਲਾਹ ਹੈ ਜਿਹਦੀ ਵਰਤੋਂ ਅਜਿਹੀ ਸਰਕਾਰ ਨੂੰ ਭੰਡਣ ਵਾਸਤੇ ਕੀਤੀ ਜਾਂਦੀ ਹੈ ਜੋ ਬੇਲੋੜੀਂਦੇ ਰੂਪ ਵਿੱਚ ਕਿਸੇ ਬਾਹਰਲੀ ਤਾਕਤ ਉੱਤੇ ਨਿਰਭਰ ਕਰਦੀ ਹੋਵੇ।