ਰੰਗਾਵਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|upright|right|ਪਲਾਸਟਿਕ ਦਾ ਇੱਕ ਰੰਗਾਵਲ ਪ੍ਰਕਾਸ਼ ਵਿਗਿ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

12:17, 27 ਜੁਲਾਈ 2014 ਦਾ ਦੁਹਰਾਅ

ਪ੍ਰਕਾਸ਼ ਵਿਗਿਆਨ ਵਿੱਚ ਰੰਗਾਵਲ ਜਾਂ ਪ੍ਰਿਜ਼ਮ (English: Prism ਪੱਧਰੇ, ਚਮਕਾਏ ਹੋਏ ਤਲਾਂ ਵਾਲ਼ਾ ਇੱਕ ਪਾਰਦਰਸ਼ੀ ਪ੍ਰਕਾਸ਼ੀ ਤੱਤ ਹੈ ਜੋ ਪ੍ਰਕਾਸ਼ ਦਾ ਅਪਵਰਤਨ ਕਰਦਾ ਹੈ। ਇਹਦੇ ਘੱਟੋ-ਘੱਟ ਦੋ ਪੱਧਰੇ ਤਲਿਆਂ ਵਿਚਕਾਰ ਇੱਕ ਕੋਣ ਹੋਣਾ ਲਾਜ਼ਮੀ ਹੈ। ਕੋਣ ਦਾ ਸਹੀ ਮਾਪ ਵਰਤੋਂ ਜਾਂ ਲੋੜ ਮੁਤਾਬਕ ਹੁੰਦਾ ਹੈ।

ਪਲਾਸਟਿਕ ਦਾ ਇੱਕ ਰੰਗਾਵਲ