ਗਿਆਨ ਸਿੰਘ ਰਾੜੇਵਾਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name = ਗਿਆਨ ਸਿੰਘ ਰਾੜੇਵਾਲਾ | image = | alt = | caption = | birth_name =..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 15:
}}
 
'''ਗਿਆਨ ਸਿੰਘ ਰਾੜੇਵਾਲਾ''' (16 ਦਸੰਬਰ 1901&ndash;31 ਦਸੰਬਰ 1979) ਭਾਰਤੀ ਰਾਜਨੀਤੀ ਦਾ ਇਕ ਮੁੱਖ ਸਿੱਖ ਨੇਤਾ ਅਤੇ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ (ਪੈਪਸੂ) ਦਾ ਪਹਿਲਾ ਮੁੱਖ ਮੰਤਰੀ (ਦਰਅਸਲ ਪੈਪਸੂ ਦਾ ਪ੍ਰਧਾਨ ਮੰਤਰੀ) ਬਣਾਇਆ ਗਿਆਬਣਿਆ ਸੀ।<ref name="tribune">{{cite news|url=http://www.tribuneindia.com/2001/20011216/edit.htm#1|title=Rarewala: A Punjabi-loving gentleman-aristocrat|author=Singh, Roopinder|date=December 16, 2001|work=[[The Tribune]]}}</ref>
==ਮੁਢਲੀ ਜ਼ਿੰਦਗੀ==
 
ਰਾੜੇਵਾਲਾ ਦਾ ਜਨਮ ਪਟਿਆਲਾ ਰਿਆਸਤ ਦੇ ਪਿੰਡ ਰਾੜਾ (ਹੁਣ ਜ਼ਿਲ੍ਹਾ ਲੁਧਿਆਣਾ) ਵਿਖੇ 16 ਦਸੰਬਰ ਨੂੰ 1901 ਨੂੰ ਹੋਇਆ ਸੀ। ਉਹ ਰਤਨ ਸਿੰਘ ਭੰਗੂ,(ਪੰਥ ਪ੍ਰਕਾਸ਼ ਦਾ ਲੇਖਕ) ਦੇ ਘਰਾਣੇ ਵਿਚੋਂ ਸੀ। ਉਸਨੇ ਪਟਿਆਲਾ ਵਿੱਚ ਪੜ੍ਹਾਈ ਕੀਤੀ ਅਤੇ [[ਮਹਿੰਦਰਾ ਕਾਲਜ]] ਤੋਂ 1924 ਵਿੱਚ ਗ੍ਰੈਜੂਏਸ਼ਨ ਕੀਤੀ। ਫਿਰ ਉਹ ਪਟਿਆਲਾ ਦੇ ਸ਼ਾਹੀ ਰਾਜ ਦੀ ਅਦਾਲਤੀ ਸੇਵਾ ਵਿਚ ਸ਼ਾਮਲ ਹੋਏ। ਬਾਅਦ ਵਿਚ, ਉਹ ਪਟਿਆਲਾ ਸਟੇਟ ਦੀ ਹਾਈ ਕੋਰਟ ਦੇ ਜੱਜ ਬਣ ਗਏ।
 
{{ਹਵਾਲੇ}}