ਗਿਆਨ ਸਿੰਘ ਰਾੜੇਵਾਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 16:
 
'''ਗਿਆਨ ਸਿੰਘ ਰਾੜੇਵਾਲਾ''' (16 ਦਸੰਬਰ 1901&ndash;31 ਦਸੰਬਰ 1979) ਭਾਰਤੀ ਰਾਜਨੀਤੀ ਦਾ ਇਕ ਮੁੱਖ ਸਿੱਖ ਨੇਤਾ ਅਤੇ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ (ਪੈਪਸੂ) ਦਾ ਪਹਿਲਾ ਮੁੱਖ ਮੰਤਰੀ (ਦਰਅਸਲ ਪੈਪਸੂ ਦਾ ਪ੍ਰਧਾਨ ਮੰਤਰੀ) ਬਣਿਆ ਸੀ।<ref name="tribune">{{cite news|url=http://www.tribuneindia.com/2001/20011216/edit.htm#1|title=Rarewala: A Punjabi-loving gentleman-aristocrat|author=Singh, Roopinder|date=December 16, 2001|work=[[The Tribune]]}}</ref>
<ref>ਆਜ਼ਾਦ ਭਾਰਤ ਵਿਚ ਰਿਆਸਤਾਂ ਖਤਮ ਕਰਨ ਦੇ ਫੈਸਲੇ ਅਨੁਸਾਰ 15 ਜੁਲਾਈ 1948 ਨੂੰ ਪਟਿਆਲਾ ਅਤੇ ਸੱਤ ਹੋਰ ਰਿਆਸਤਾਂ - ਨਾਭਾ, ਸੰਗਰੂਰ, ਫ਼ਰੀਦਕੋਟ, ਕਪੂਰਥਲਾ, ਮਾਲੇਰਕੋਟਲਾ, ਨਾਲਾਗੜ੍ਹ ਤੇ ਕਲਸੀਆ - ਮਿਲਾ ਕੇ '[[ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ]]' (ਪੈਪਸੂ) ਕਾਇਮ ਕੀਤਾ ਗਿਆ ਸੀ। ਇਸਦੀ ਰਾਜਧਾਨੀ ਪਟਿਆਲਾ ਰੱਖੀ ਗਈ ਮਹਾਰਾਜਾ ਪਟਿਆਲਾ, ਯਾਦਵਿੰਦਰ ਸਿੰਘ ਨੂੰ ਰਾਜਪ੍ਰਮੁੱਖ ਥਾਪਿਆ ਗਿਆ ਸੀ। </ref>
==ਮੁਢਲੀ ਜ਼ਿੰਦਗੀ==