ਅਜ਼ੋਵ ਸਮੁੰਦਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਅਜ਼ੋਵ ਸਾਗਰ ਨੂੰ ਅਜ਼ੋਵ ਸਮੁੰਦਰ ’ਤੇ ਭੇਜਿਆ
No edit summary
ਲਾਈਨ 1:
{{ਜਾਣਕਾਰੀਡੱਬਾ ਸਮੁੰਦਰ
|Ocean_name = ਅਜ਼ੋਵ ਸਾਗਰਸਮੁੰਦਰ<br/>Sea of Azov
|image_Ocean = Azow Sea Sunset.JPG
|caption_Ocean = ਨੋਵਾਇਆ ਯਾਲਤਾ, ਦੋਨੇਤਸਕ ਓਬਲਾਸਤ ਵਿਖੇ ਅਜ਼ੋਵ ਸਾਗਰਸਮੁੰਦਰ
|image_bathymetry = Black Sea map.png
|caption_bathymetry=
ਲਾਈਨ 26:
|reference=}}
 
'''ਅਜ਼ੋਵ ਸਾਗਰਸਮੁੰਦਰ''' ({{lang-rus|Азо́вское мо́ре|r=Azovskoye more|p=ɐˈzofskəjə ˈmorʲə}}; {{lang-uk|Азо́вське мо́ре}}, ''Azovs'ke more''; {{lang-crh|Azaq deñizi}}), ਜੋ ਪ੍ਰਾਚੀਨ ਕਾਲ ਵਿੱਚ '''ਮਾਇਓਤਿਸ ਝੀਲ''' (ਪੁਰਾਤਨ ਯੂਨਾਨੀ ਵਿੱਚ ''Μαιώτις'') ਅਤੇ ਕਈ ਯੂਰਪੀ ਬੋਲੀਆਂ ਵਿੱਚ '''ਮਿਓਤੀਦਾ''' ਕਰਕੇ ਜਾਣਿਆ ਜਾਂਦਾ ਹੈ, [[ਪੂਰਬੀ ਯੂਰਪ]] ਦੇ ਦੱਖਣ ਵੱਲ ਇੱਕ ਸਮੁੰਦਰ ਹੈ। ਇਹ ਦੱਖਣ ਵੱਲ ਭੀੜੇ [[ਕਰਚ ਪਣਜੋੜ]] ਰਾਹੀਂ [[ਕਾਲਾ ਸਾਗਰਸਮੁੰਦਰ|ਕਾਲੇ ਸਾਗਰਸਮੁੰਦਰ]] ਨਾਲ਼ ਜੁੜਿਆ ਹੋਇਆ ਹੈ ਅਤੇ ਇਸਦੀਆਂ ਹੱਦਾਂ ਉੱਤਰ ਵੱਲ [[ਯੂਕਰੇਨ]], ਪੂਰਬ ਵੱਲ [[ਰੂਸ]] ਅਤੇ ਪੱਛਮ ਵੱਲ ਯੂਕਰੇਨ ਦੇ [[ਕਰੀਮਿਆਈ ਪਰਾਇਦੀਪ]] ਨਾਲ਼ ਲੱਗਦੀਆਂ ਹਨ। ਇਸ ਵਿੱਚ ਡਿੱਗਣ ਵਾਲੇ ਪ੍ਰਮੁੱਖ ਦਰਿਆਵਾਂ ਵਿੱਚੋਂ ਦੋਨ ਅਤੇ ਕੁਬਾਨ ਦਰਿਆ ਹਨ। ਇਹ ਦੁਨੀਆਂ ਦਾ ਸਭ ਤੋਂ ਸਭ ਤੋਂ ਕਛਾਰ ਪਾਣੀਆਂ ਵਾਲਾ ਸਮੁੰਦਰ ਹੈ ਜਿਸਦੀ ਡੂੰਘਾਈ ਸਿਰਫ਼ ੦.੯ ਤੋਂ ੧੪ ਮੀਟਰ ਹੈ।<ref name=k65/><ref>{{cite book|quote=With a maximum depth of only about 46 feet (14 m), the Azov is the world's shallowest sea|title=The New Encyclopædia Britannica|isbn=1-59339-236-2|year=2005|page=758|volume=1}}</ref><ref>{{cite book|url=http://books.google.com/?id=aeBEAAAAMAAJ&q=Azov+%22shallowest+sea%22&dq=Azov+%22shallowest+sea%22|title=Academic American encyclopedia|volume=1|isbn=0-7172-2064-8|publisher=Grolier|year=1996|quote=The Azov is the world's shallowest sea, with depths ranging from 0.9 to 14 m (3 to 46 ft)|page=388}}</ref><ref>{{cite journal|url=http://books.google.com/?id=7dWAAAAAMAAJ&q=Azov+%22shallowest+sea%22&dq=Azov+%22shallowest+sea%22|title=National Geographic|year=1994|volume=185|page=138|publisher=[[National Geographic Society]]}}</ref><ref>{{cite web|url= http://eol.jsc.nasa.gov/sseop/EFS/photoinfo.pl?PHOTO=STS060-85-BT|title=Earth from space|publisher=NASA}}</ref> ਅਜ਼ੋਵ ਸਾਗਰਸਮੁੰਦਰ ਤੋਂ ਲਗਾਤਾਰ ਪਾਣੀ ਕਾਲੇ ਸਾਗਰਸਮੁੰਦਰ ਵੱਲ ਵਗਦਾ ਰਹਿੰਦਾ ਹੈ।
{{ਅੰਤਕਾ}}
{{ਸਮੁੰਦਰਾਂ ਦੀ ਸੂਚੀ}}