ਖ਼ੋਸੇ ਮਾਰਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 21:
| signature =
}}
'''ਖ਼ੋਸੇ ਖ਼ੁਲਿਆਨ ਮਾਰਤੀ ਪੇਰਸ''' (28 ਜਨਵਰੀ 1853 – 19 ਮਈ 1895) [[ਕਿਊਬਾ ਦੇ ਗਣਰਾਜ ਦਾ ਹੀਰੋ | ਕਿਊਬਾਈ ਕੌਮੀ ਨਾਇਕ]] ਅਤੇ [[ਲਾਤੀਨੀ ਅਮਰੀਕੀ ਸਾਹਿਤ]] ਵਿੱਚ ਇੱਕ ਮਹੱਤਵਪੂਰਨ ਹਸਤੀ ਸੀ। ਆਪਣੀ ਛੋਟੀ ਜਿਹੀ ਜ਼ਿੰਦਗੀ ਵਿਚ ਉਹ ਇਕ ਕਵੀ, ਨਿਬੰਧਕਾਰ, ਪੱਤਰਕਾਰ, ਇਨਕਲਾਬੀ ਦਾਰਸ਼ਨਿਕ, ਅਨੁਵਾਦਕ, ਪ੍ਰੋਫ਼ੈਸਰ, ਪ੍ਰਕਾਸ਼ਕ, ਅਤੇ ਇੱਕ ਸਿਆਸੀ ਸਿਧਾਂਤਕਾਰ ਬਣ ਗਿਆ ਸੀ। ਆਪਣੀਆਂ ਲਿਖਤਾਂ ਅਤੇ ਸਿਆਸੀ ਸਰਗਰਮੀ ਦੇ ਜ਼ਰੀਏ, ਉਹ 19ਵੀਂ ਸਦੀ ਵਿੱਚ ਸਪੇਨ ਦੇ ਖਿਲਾਫ ਕਿਊਬਾ ਦੀ ਆਜ਼ਾਦੀ ਲਈ ਸੰਘਰਸ਼ ਦਾ ਇੱਕ ਪ੍ਰਤੀਕ ਬਣ ਗਿਆ, ਅਤੇ ਉਸਨੂੰ "ਕਿਊਬਾ ਦੀ ਸੁਤੰਤਰਤਾ ਦਾ ਰਸੂਲ" ਕਿਹਾ ਜਾਂਦਾ ਹੈ।<ref>http://www.historyofcuba.com/history/marti/marti.htm</ref>
{{ਹਵਾਲੇ}}