ਆਇਤਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[File:Simple Measuring Cup.jpg|thumb|ਇੱਕ ਪੈਮਾਇਸ਼ੀ ਪਿਆਲਾ ਤਰਲਾਂ ਦੇ ਆਇਤਨ ਨੂੰ ਮਾਪਣ ਲਈ ਵਰਤਿਆ ਜਾ ਸਕਦਾ ਹੈ. ਇਹ ਪਿਆਲਾ, ਆਇਤਨ ਦੀ ਪੈਮਾਇਸ਼, ਪਿਆਲੇ ਦੀਆਂ ਇਕਾਈਆਂ ਔਂਸਾਂ ਅਤੇ ਮਿਲੀਲੀਟਰਾਂ ਵਿੱਚ ਦੱਸਦਾ ਹੈ।]]
ਗਣਿਤ ਦੀ ਵਿਦਿਆ ਵਿੱਚ ਤਿੰਨ-ਪਸਾਰੀ ਸਥਾਨ ਦੀ ਮਾਤਰਾ ਦੇ ਮਾਪ ਨੂੰ '''ਆਇਤਨ''' ਕਹਿੰਦੇ ਹਨ। ਇੱਕ-ਪਸਾਰੀ ਸ਼ਕਲਾਂ (ਜਿਵੇਂ ਰੇਖਾ) ਅਤੇ ਦੋ-ਪਸਾਰੀ ਸ਼ਕਲਾਂ (ਜਿਵੇਂ ਤ੍ਰਿਭੁਜ, ਚਤੁਰਭੁਜ, ਵਰਗ ਆਦਿ) ਦਾ ਆਇਤਨ ਸਿਫ਼ਰ ਹੁੰਦਾ ਹੈ।
ਆਇਤਨ ਦੇ ਮਾਪ ਦੀ ਅੰਤਰਰਾਸ਼ਟਰੀ ਪ੍ਰਣਾਲੀ ਦੀ ਇਕਾਈ ਘਣ ਮੀਟਰ ਹੈ। ਕਈ ਵਾਰ ਲੀਟਰ ਅਤੇ ਗੈਲਨ ਵਿੱਚ ਇਸ ਦੀ ਪੈਮਾਇਸ਼ ਕੀਤੀ ਜਾਂਦੀ ਹੈ।