ਅਟਲਾਂਟਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{Use dmy dates|date=June 2012}}[[File:Athanasius Kircher's Atlantis.gif|thumb|350px| ਅੰਧ ਮਹਾਂਸਮੁੰਦਰ ਵਿਚਕਾਰ ਅਥਾਨਸੀਅਸ ਕਰਚਰ ਵੱਲੋਂ ਬਣਾਇਆ ਗਿਆ ਅਟਲਾਂਟਿਸ ਦਾ ਨਕਸ਼ਾ। ੧੬੯੯ ਦੀ ''ਮੰਡਸ ਸਬਟਰੇਨੀਅਸ'' ਤੋਂ, ਅਮਸਤੱਰਦਮ ਵਿੱਚ ਛਪਾਈ। ਇਸ ਨਕਸ਼ੇ ਵਿੱਚ ਦੱਖਣੀ ਪਾਸਾ ਉੱਤੇ ਵੱਲ ਹੈ।]]
 
'''ਅਟਲਾਂਟਿਸ''' ({{lang-grc|Ἀτλαντὶς νῆσος}}, "[[ਐਟਲਸ (ਮਿਥਿਹਾਸ)|ਐਟਲਸ]] ਦਾ ਟਾਪੂ") ਇੱਕ [[ਗਲਪ]]ਮਈ ਟਾਪੂ ਹੈ ਜੀਹਦਾ ਜ਼ਿਕਰ [[ਪਲੈਟੋ]] ਦੀਆਂ ਸਿਰਜਾਂ ''[[ਟੀਮੀਅਸ]]'' ਅਤੇ ''[[ਕ੍ਰਿਟੀਅਸ]]'' ਵਿੱਚ ਮੁਲਕਾਂ ਦੇ ਗਰਬ-ਗ਼ੁਮਾਨ 'ਤੇ ਲਿਖੀ ਦੁਅਰਥੀ ਕਵਿਤਾ ਵਿੱਚ ਮਿਲਦਾ ਹੈ ਜਿੱਥੇ ਇਹਨੂੰ ਪਲੈਟੋ ਦੇ ਖ਼ਿਆਲੀ ਮੁਲਕ "ਪੁਰਾਤਨ ਐਥਨਜ਼" ਨੂੰ ਘੇਰਨ ਵਾਲ਼ੀ ਵੈਰੀ ਸਮੁੰਦਰੀ ਤਾਕਤ ਦੱਸਿਆ ਗਿਆ ਹੈ। ਕਹਾਣੀ ਮੁਤਾਬਕ ਐਥਨਜ਼ ਜਾਣੇ-ਪਛਾਣੇ (ਪੱਛਮੀ) ਜੱਗ ਦੇ ਬਾਕੀ ਮੁਲਕਾਂ ਤੋਂ ਉਲਟ ਅਟਲਾਂਟਿਸ ਦੇ ਹੱਲੇ ਨੂੰ ਪਿੱਛੇ ਧਕੱਲਣ ਵਿੱਚ ਕਾਮਯਾਬ ਹੋਇਆ ਸੀ<ref>Plato's contemporaries pictured the world as consisting of only Europe, Northern Africa, and Western Asia (see the map of [[Hecataeus of Miletus]]). Atlantis, according to Plato, had conquered all Western parts of the known world, making it the literary counter-image of [[Achaemenid Empire|Persia]]. See {{cite book |last=Welliver |first=Warman |title=Character, Plot and Thought in Plato's Timaeus-Critias |location=Leiden |publisher=E.J. Brill |year=1977 |isbn=90-04-04870-7 |page=42 }}</ref> ਜੋ ਸ਼ਾਇਦ ਪਲੈਟੋ ਦੇ ਮੁਲਕੀ ਸਿਧਾਂਤ ਦੀ ਉੱਚਤਾ ਦਾ ਪ੍ਰਤੀਕ ਹੈ।<ref name="Hackforth">{{cite journal |last=Hackforth |first=R. |title=The Story of Atlantis: Its Purpose and Its Moral |journal=[[Bryn Mawr Classical Review|Classical Review]] |volume=58 |issue=1 |year=1944 |pages=7–9 |jstor=701961 |doi=10.1017/s0009840x00089356}}</ref><ref name=David>{{cite journal |first=Ephraim |last=David |title=The Problem of Representing Plato's Ideal State in Action |journal=[[Rivista di Filologia e di Istruzione Classica|Riv. Fil.]] |volume=112 |year=1984 |issue= |pages=33–53 |issn= |jstor= }}</ref> ਕਹਾਣੀ ਦੇ ਅੰਤ ਵਿੱਚ, ਅਟਲਾਂਟਿਸ ਉੱਤੇ ਦੇਵਤਿਆਂ ਦੀ ਮਿਹਰ ਖ਼ਤਮ ਹੋ ਜਾਂਦੀ ਹੈ ਅਤੇ ਇਹ [[ਅੰਧ ਮਹਾਂਸਾਗਰ]] ਵਿੱਚ ਡੁੱਬ ਜਾਂਦਾ ਹੈ।