ਦੀਨਾ ਪਾਠਕ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) "{{Infobox person | bgcolour = | name = ਦੀਨਾ ਪਾਠਕ | image = | imagesize = | caption = | birth_date = {{Birth date|df=yes|1922|3|4}}..." ਨਾਲ਼ ਸਫ਼ਾ ਬਣਾਇਆ |
Charan Gill (ਗੱਲ-ਬਾਤ | ਯੋਗਦਾਨ) No edit summary |
||
ਲਾਈਨ 9:
| height =
| death_date = {{Death date and age|df=yes|2002|10|11|1922|3|4}}
| death_place = [[
| yearsactive = 1948–2002
| spouse = ਬਲਦੇਵ ਪਾਠਕ
ਲਾਈਨ 16:
| othername =
| homepage =
| awards = [[
}}
'''ਦੀਨਾ ਪਾਠਕ''' (4 ਮਾਰਚ 1922 – 11 ਅਕਤੂਬਰ 2002) [[ਗੁਜਰਾਤੀ ਥੀਏਟਰ]] ਦੀ ਅਦਾਕਾਰ ਤੇ ਡਾਇਰੈਕਟਰ ਸੀ ਅਤੇ ਫ਼ਿਲਮ ਅਭਿਨੇਤਰੀ ਵੀ ਸੀ। ਉਹ ਇੱਕ ਔਰਤਾਂ ਦੇ ਹੱਕਾਂ ਲਈ ਜੂਝਣ ਵਾਲੀ ਕਾਰਕੁਨ ਸੀ ਅਤੇ [[ਭਾਰਤੀ ਮਹਿਲਾ ਕੌਮੀ ਫੈਡਰੇਸ਼ਨ]] (NIFW) ਦੀ ਪ੍ਰਧਾਨ ਵੀ ਰਹੀ।<ref>[http://www.tribuneindia.com/2000/20000203/punjab.htm#9 Need to make women aware: Dina Pathak] ''[[The Tribune (Chandigarh)|The Tribune]]'', 3 February 2000.</ref><ref>[http://www.tribuneindia.com/1999/99may01/cth1.htm Women panels 'toothless'] ''[[The Tribune (Chandigarh)|The Tribune]]'', 1 May 1999.</ref> [[ਹਿੰਦੀ]] ਅਤੇ [[ਗੁਜਰਾਤੀ ਭਾਸ਼ਾ | ਗੁਜਰਾਤੀ]] ਫ਼ਿਲਮਾਂ ਦੇ ਨਾਲ-ਨਾਲ ਥੀਏਟਰ ਦੀ ਅਹਿਮ ਹਸਤੀ, ਦੀਨਾ ਪਾਠਕ ਨੇ ਛੇ ਦਹਾਕੇ ਤੋਂ ਲੰਮੇ ਆਪਣੇ ਕੈਰੀਅਰ ਵਿੱਚ 120 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ। ਭਵਾਈ ਲੋਕ ਥੀਏਟਰ ਸ਼ੈਲੀ ਵਿੱਚ ਉਸ ਦੇ ਉਤਪਾਦਨ ''ਮੀਨਾ ਗੁਜਰੀ'' ਸਾਲਾਂ ਬਧੀ ਸਫਲਤਾ ਨਾਲ ਚੱਲੀ, ਅਤੇ ਹੁਣ ਉਸ ਦੇ ਕਲਾ ਖਜ਼ਾਨੇ ਦਾ ਇੱਕ ਹਿੱਸਾ ਹੈ।<ref name=br>[[#Br|Brandon, p. 83]]</ref><ref name=tro/>
|