ਵਾਰਤਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਵਾਰਤਕ''' ਸਾਹਿਤ ਦੀ ਇੱਕ ਮੁੱਖ ਲਿਖਣ-ਸ਼ੈਲੀ ਹੈ। ਵਾਰਤਕ ਨੇ ਕਵਿਤਾ ਤੋਂ ਮਗਰੋਂ ਜਨਮ ਲਿਆ ਹੈ। ਆਪਣੀ ਸਾਦਗੀ ਅਤੇ ਖੁੱਲ੍ਹੇ ਡੁੱਲੇ ਤੌਰ ਤੇ ਪਰਿਭਾਸ਼ਤ ਬਣਤਰ ਸਦਕਾ ਸੰਸਾਰ ਦੀਆਂ ਲਗਪਗ ਸਾਰੀਆਂ ਭਾਸ਼ਾਵਾਂ ਵਿੱਚ ਵਾਰਤਕ ਨੂੰ ਗੱਲਬਾਤ, ਸਧਾਰਨ ਭਾਸ਼ਾ ਸੰਚਾਰ ਅਤੇ ਗਲਪ ਰਚਨਾ ਲਈ ਅਪਣਾਇਆ ਗਿਆ ਹੈ। ਉਦਾਹਰਨ ਲਈ [[ਸਾਹਿਤ]], [[ਅਖ਼ਬਾਰ]], ਰਸਾਲੇ, ਐਨਸਾਈਕਲੋਪੀਡੀਆ, ਪ੍ਰਸਾਰਨ, [[ਫ਼ਿਲਮ]], [[ਇਤਿਹਾਸ]], [[ਦਰਸ਼ਨ]], [[ਕਾਨੂੰਨ]] ਅਤੇ ਸੰਚਾਰ ਦੇ ਹੋਰ ਕਈ ਰੂਪ ਇਸਦੀ ਆਮ ਵਰਤੋਂ ਕਰਦੇ ਹਨ।
ਵਾਰਤਕ ਸਾਹਿਤ ਦੀ ਇੱਕ ਮੁੱਖ ਲਿਖਣ-ਸ਼ੈਲੀ ਹੈ। ਵਾਰਤਕ ਨੇ ਕਵਿਤਾ ਤੋਂ ਮਗਰੋਂ ਜਨਮ ਲਿਆ ਹੈ।
==ਬਣਤਰ==
 
ਕਵਿਤਾ ਲਈ ਛੰਦ ਤੇ ਤੁਕਾਂਤ ਆਵੱਸ਼ਕ ਹੁੰਦੇ ਹਨ; ਪਰ ਵਾਰਤਕ ਲਈ ਸਹਿਜ ਭਾਸ਼ਾ ਤੇ ਸਰਲ ਵਾਕ-ਰਚਨਾ ਜਰੂਰੀ ਅੰਸ਼ ਹਨ। ਜਦੋਂ ਸਾਹਿਤਕਾਰ ਆਪਣੇ ਵਿਚਾਰ ਭਰੇ ਅਨੁਭਵ ਨੂੰ ਕਲਾਤਮਕ ਰੂਪ ਦੇ ਕੇ ਇੱਕ ਐਸੀ ਸ਼ਾਬਦਿਕ ਰਚਨਾ ਸਿਰਜਦਾ ਹੈ ਜੋ ਵਾਕ ਬਣਤਰ ਵਿੱਚ ਨਿਤਾਪ੍ਰਤੀ ਦੀ ਬੋਲਚਾਲ ਵਰਗੀ ਪਰੰਤੂ ਭਾਸ਼ਾ ਦੇ ਪੱਖੋਂ ਵਧੇਰੇ ਨਿੱਖਰੀ, ਮੰਤਵੀ ਹੋਈ ਤੇ ਵਿਆਕਰਨ ਦੇ ਨਿਯਮਾਂ ਅਨੁਕੂਲ ਹੁੰਦੀ ਹੈਹੈ। ਵਾਰਤਕ, ਉਹਛੰਦ, ਤੁਕਾਂਤ ਮੇਲ ਦੀ ਬਜਾਏ, ਪੂਰੇ ਵਿਆਕਰਣ ਵਾਕ ਵਰਤਕੇ, ਪੈਰਿਆਂ ਦਾ ਗਠਨ ਕਰਦੀ ਹੈ ਅਤੇ ਸੁਹਜ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰਦੀ ਹੈ। ਕੁਝ ਵਾਰਤਕ ਰਚਨਾਵਾਂ ਵਿੱਚ ਛੰਦ ਤੇ ਤੁਕਾਂਤ ਜਾਂ ਕਾਵਿਕ ਅੰਸ਼ਾਂ ਦੀ ਰੈਲ ਹੁੰਦੀ ਹੈ ਅਤੇ ਸੁਚੇਤ ਤੌਰ ਤੇ ਦੋਨੋਂ ਸਾਹਿਤਕ ਸ਼ੈਲੀਆਂ ਦਾ ਰੂਪਮਿਸ਼ਰਣ ਕੀਤਾ ਗਿਆ ਹੁੰਦਾ ਹੈ। ਅਜਿਹੀ ਸ਼ੈਲੀ ਨੂੰ ਗੱਦ ਕਵਿਤਾ ਵਜੋਂ ਧਾਰਜਾਣਿਆ ਲੈਂਦੀਜਾਂਦਾ ਹੈ।