ਮੁੜ-ਸੁਰਜੀਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਪੁਨਰਜਾਗਰਣ ਨੂੰ ਮੁੜ-ਸੁਰਜੀਤੀ ’ਤੇ ਭੇਜਿਆ: ਪੰਜਾਬੀ ਰੁਤਬੇ ਵਾਲ਼ਾ ਸ਼ਬਦ
ਪੰਜਾਬੀਕਰਨ ਅਤੇ ਹਿੱਜਾ ਸੁਧਾਈ
ਲਾਈਨ 1:
[[ਤਸਵੀਰ:Mona Lisa, by Leonardo da Vinci, from C2RMF retouched.jpg|thumb|right|[[ਵਿੰਚੀ]] ਦੁਆਰਾਵੱਲੋਂ ਬਣਾਇਆ ਇਹ ਚਿੱਤਰ "ਮੋਨਾ ਲੀਜ਼ਾ" ਪੁਨਰ-ਜਾਗਰਣਜਾਗਰਨ ਕਾਲ ਦੀ ਸਭ ਤੋਂ ਮਸ਼ਹੂਰ ਉਧਾਹਰਨਾਂਮਿਸਲਾਂ ਵਿੱਚੋਂ ਇੱਕ ਹੈ।]]
'''ਪੁਨਰਜਾਗਰਣਮੁੜ-ਸੁਰਜੀਤੀ'' ਜਾਂ '''ਪੁਨਰਜਾਗਰਨ''' ਜਾਂ '''ਮੁੜ ਜਾਗਰਤੀ''' ([[ਫਰਾਂਸੀਸੀ ਭਾਸ਼ਾ|ਫਰਾਂਸੀਸੀ]]: ''Renaissance'' "ਪੁਨਰਮੁੜ-ਜਨਮਜਣਨ") ਇੱਕ ਸਭਿਆਚਾਰਿਕਸੱਭਿਆਚਾਰਿਕ ਲਹਿਰ ਸੀ ਜਿਸ ਦਾ ਸਮਾਂ ਮੋਟੇ ਤੌਰ ਤੇ 14ਵੀਂ ਤੋਂ 17ਵੀਂ ਸਦੀ ਤੱਕ ਸੀ। ਇਹ [[ਇਟਲੀ]] ਵਿੱਚ ਸ਼ੁਰੂ ਹੋਈ ਅਤੇ ਹੌਲੀ -ਹੌਲੀ ਪੂਰੇ ਯੂਰਪ ਵਿੱਚ ਫੈਲ ਗਈ।
 
ਇਹ ਮੰਨਿਆ ਜਾਂਦਾ ਹੈ ਕਿ ਪੁਨਰ-ਜਾਗਰਣਜਾਗਰਨ ਦੀ ਸ਼ੁਰੁਆਤ ਇਟਲੀ ਦੇ ਸ਼ਹਿਰ [[ਫਲੋਰੈਂਸਫ਼ਲੋਰੈਂਸ]] ਵਿੱਚ 14ਵੀਂ ਸਦੀ ਵਿੱਚ ਹੋਈ। ਇਸਦਾ ਇੱਕ ਮੁੱਖ ਕਾਰਨ ਮੇਦੀਚੀ ਪਰਿਵਾਰ ਅਤੇ ਖਾਸਖ਼ਾਸ ਕਰਕੇ [[ਲੋਰੈਂਜ਼ੋ ਦੇ ਮੇਦੀਚੀ]] ਦਾ ਕਲਾਕਾਰਾਂ ਦੀ ਸਰਪ੍ਰਸਤੀ ਕਰਨਾ ਸੀ। ਦੂਜਾ ਮੁੱਖ ਕਾਰਨ [[ਕੋਨਸਤਾਂਤੀਨੋਪਲ]] ਉੱਤੇ ਓਸਮਾਨਲੀਉਸਮਾਨੀ (ਆਟੋਮਨ) ਤੁਰਕਾਂ ਦਾ ਹਮਲਾ ਕਰਨ ਉੱਤੇ ਓਥੋਂਉੱਥੋਂ ਯੂਨਾਨੀ ਵਿਦਵਾਨਾਂ ਅਤੇ ਉਹਨਾਂ ਨਾਲ ਯੂਨਾਨੀ ਲਿਖਤਾਂ ਦਾ ਇਟਲੀ ਵੱਲ ਆਉਣਾ ਸੀ।
 
[[ਸ਼੍ਰੇਣੀ:ਯੂਰਪ ਦਾ ਇਤਿਹਾਸ]]