ਮੁੜ-ਸੁਰਜੀਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੰਜਾਬੀਕਰਨ ਅਤੇ ਹਿੱਜਾ ਸੁਧਾਈ
No edit summary
ਲਾਈਨ 1:
[[ਤਸਵੀਰ:Mona Lisa, by Leonardo da Vinci, from C2RMF retouched.jpg|thumb|right|[[ਵਿੰਚੀ]] ਵੱਲੋਂ ਬਣਾਇਆ ਇਹ ਚਿੱਤਰ "ਮੋਨਾ ਲੀਜ਼ਾ" ਪੁਨਰ-ਜਾਗਰਨ ਕਾਲ ਦੀ ਸਭ ਤੋਂ ਮਸ਼ਹੂਰ ਮਿਸਲਾਂ ਵਿੱਚੋਂ ਇੱਕ ਹੈ।]]
'''ਮੁੜ-ਸੁਰਜੀਤੀ''' ਜਾਂ '''ਪੁਨਰਜਾਗਰਨ''' ਜਾਂ '''ਮੁੜ ਜਾਗਰਤੀ''' ([[ਫਰਾਂਸੀਸੀ ਭਾਸ਼ਾ|ਫਰਾਂਸੀਸੀ]]: ''Renaissance'' "ਮੁੜ-ਜਣਨ") ਇੱਕ ਸੱਭਿਆਚਾਰਿਕ ਲਹਿਰ ਸੀ ਜਿਸ ਦਾ ਸਮਾਂ ਮੋਟੇ ਤੌਰ ਤੇ 14ਵੀਂ ਤੋਂ 17ਵੀਂ ਸਦੀ ਤੱਕ ਸੀ। ਇਹ [[ਇਟਲੀ]] ਵਿੱਚ ਸ਼ੁਰੂ ਹੋਈ ਅਤੇ ਹੌਲੀ-ਹੌਲੀ ਪੂਰੇ ਯੂਰਪ ਵਿੱਚ ਫੈਲ ਗਈ।
 
ਇਹ ਮੰਨਿਆ ਜਾਂਦਾ ਹੈ ਕਿ ਪੁਨਰ-ਜਾਗਰਨ ਦੀ ਸ਼ੁਰੁਆਤ ਇਟਲੀ ਦੇ ਸ਼ਹਿਰ [[ਫ਼ਲੋਰੈਂਸ]] ਵਿੱਚ 14ਵੀਂ ਸਦੀ ਵਿੱਚ ਹੋਈ। ਇਸਦਾ ਇੱਕ ਮੁੱਖ ਕਾਰਨ ਮੇਦੀਚੀ ਪਰਿਵਾਰ ਅਤੇ ਖ਼ਾਸ ਕਰਕੇ [[ਲੋਰੈਂਜ਼ੋ ਦੇ ਮੇਦੀਚੀ]] ਦਾ ਕਲਾਕਾਰਾਂ ਦੀ ਸਰਪ੍ਰਸਤੀ ਕਰਨਾ ਸੀ। ਦੂਜਾ ਮੁੱਖ ਕਾਰਨ [[ਕੋਨਸਤਾਂਤੀਨੋਪਲ]] ਉੱਤੇ ਉਸਮਾਨੀ (ਆਟੋਮਨ) ਤੁਰਕਾਂ ਦਾ ਹਮਲਾ ਕਰਨ ਉੱਤੇ ਉੱਥੋਂ ਯੂਨਾਨੀ ਵਿਦਵਾਨਾਂ ਅਤੇ ਉਹਨਾਂ ਨਾਲ ਯੂਨਾਨੀ ਲਿਖਤਾਂ ਦਾ ਇਟਲੀ ਵੱਲ ਆਉਣਾ ਸੀ।