ਨਾਸਿਰ ਕਾਜ਼ਮੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
+ਰਲ਼ਾਇਆ
ਲਾਈਨ 1:
{{Infobox writer
| name = ਨਾਸਿਰਨਸੀਰ ਕਾਜ਼ਮੀ
| image = Nasir Kazmi.jpg
| imagesize =
| caption =
| pseudonym =ਨਾਸਿਰ ਨਸੀਰ
| birth_name = ਸਈਦਸੱਈਅਦ ਨਾਸਿਰਨਸੀਰ ਰਜ਼ਾ ਕਾਜ਼ਮੀ
| birth_date = {{Birth date|df=yes|1925|12|8}}
| birth_place = [[ਅੰਬਾਲਾ]], ਹਰਿਆਣਾ, [[ਬਰਤਾਨਵੀ ਭਾਰਤ ਪੰਜਾਬ]]
| death_date = {{Death date and age|df=yes|1972|3|2|1925|12|8}}
| death_place = [[ਲਾਹੌਰਲਹੌਰ]], [[ਪੰਜਾਬ, ਪਾਕਿਸਤਾਨ | ਪੰਜਾਬ]], ਪਾਕਿਸਤਾਨ
| occupation = [[ਉਰਦੂ ਕਵੀ]], ਪੱਤਰਕਾਰ, [[ਰੇਡੀਓ ਪਾਕਿਸਤਾਨ]] ਦਾਦੇ ਸਟਾਫਸਟਾਫ਼ ਸੰਪਾਦਕ, ਲੇਖਕ
| nationality = ਪਾਕਿਸਤਾਨੀ
| ethnicity = [[ਪੰਜਾਬੀ ਲੋਕ|ਪੰਜਾਬੀ]]
| citizenship =
| education =
| alma_mater =
| period =
| genre = [[ਗਜ਼ਲਗ਼ਜ਼ਲ]]
| subject =
| movement =
ਲਾਈਨ 33:
}}
 
'''ਸੱਈਅਦ ਨਸੀਰ ਰਜ਼ਾ ਕਾਜ਼ਮੀ''' ({{lang-ur|{{nastaliq|'''سید ناصر رضا كاظمی'''}}}}, 8 ਦਿਸੰਬਰ 1925 - 2 ਮਾਰਚ 1972) ਇਕ ਪਾਕਿਸਤਾਨੀ ਉਰਦੂ ਸ਼ਾਇਰ ਸਨ। ਉਹ ਖ਼ਾਸਕਰ ਇਸਤਾਰੇ ਅਤੇ ਛੋਟੇ ਬਹਿਰ ਦੀਆਂ ਗ਼ਜ਼ਲਾਂ ਲਈ ਜਾਣੇ ਜਾਂਦੇ ਹਨ। ਕਾਜ਼ਮੀ ਦਾ ਜਨਮ 8 ਦਿਸੰਬਰ 1925 ਨੂੰ ਬਰਤਾਨਵੀ ਪੰਜਾਬ ਵਿੱਚ ਅੰਬਾਲਾ ਵਿਖੇ ਹੋਇਆ।<ref>{{cite web |title = NASIR KAZMI; Autograph |url = http://urduadab4u.blogspot.com/2010/09/nasir-kazmi-autograph.html |date = 4 ਸਿਤੰਬਰ 2010 |accessdate = 8 ਨਵੰਬਰ 2014}}</ref>
'''ਸਈਦ ਨਾਸਿਰ ਰਜ਼ਾ ਕਾਜ਼ਮੀ''' ({{lang-ur|{{nastaliq|'''سید ناصر رضا كاظمی'''}}}}, ਜਨਮ 8 ਦਸੰਬਰ 1925 - ਮੌਤ 2 ਮਾਰਚ 1972)
ਕਾਜ਼ਮੀ ਆਪਣੀ ਲੇਖਣੀ ਵਿੱਚ ਸਾਦੇ ਸ਼ਬਦਾਂ ਜਿਵੇਂ "ਚੰਦ", "ਰਾਤ", "ਬਾਰਿਸ਼", "ਮੌਸਮ", "ਯਾਦ", "ਤਨਹਾਈ", "ਦਰਿਆ" ਦੀ ਵਰਤੋਂ ਕਰਦੇ ਅਤੇ ਆਪਣੇ ਅੰਦਾਜ਼ ਓਹਨਾਂ ਵਿੱਚ ਜਾਨ ਪਾ ਦਿੰਦੇ।<ref>{{cite web |title = COLUMN: Nasir Kazmi’s salaam to the trees and birdsof Lahore |url = http://www.dawn.com/news/791622/column-nasir-kazmis-salaam-to-the-trees-and-birds-of-lahore |date = 10 ਮਾਰਚ 2013 |accessdate = 8 ਨਵੰਬਰ 2014}}</ref>
'''ਨਾਸਿਰ ਕਾਜ਼ਮੀ''' ਉਰਦੂ ਬੋਲੀ ਦੇ ਮਸ਼ਹੂਰ ਸ਼ਾਇਰ ਤੇ ਲੇਖਕ ਸਨ।
 
==ਲਿਖਤਾਂ==
== ਪੜ੍ਹਾਈ ਅਤੇ ਸ਼ਾਇਰੀ ==
 
ਕਾਜ਼ਮੀ ਦੀ ਪੜ੍ਹਾਈ ਅੰਬਾਲੇ, ਸ਼ਿਮਲੇ, ਅਤੇ ਬਾਅਦ ਵਿੱਚ, ਇਸਲਾਮੀਆ ਕਾਲਜ, ਲਹੌਰ ਵਿਖੇ ਹੋਈ। 1947 ਵਿੱਚ ਪਾਕਿਸਤਾਨ ਬਣਨ ਪਿੱਛੋਂ ਓਹ ਲਹੌਰ ਚਲੇ ਗਏ। ਓਹਨਾਂ ਨੇ ''ਔਰਾਕ-ਏ-ਨੌ'' ਦੇ ਸੰਪਾਦਕ ਵਜੋਂ ਵੀ ਕੰਮ ਕੀਤਾ ਅਤੇ 1952 ਵਿੱਚ ''ਹਮਾਂਯੂ'' ਰਸਾਲੇ ਦੇ ਚੀਫ਼ ਸੰਪਾਦਕ ਬਣੇ। ਬਾਅਦ ਵਿੱਚ ਓਹ ਪਾਕਿਸਤਾਨ ਰੇਡੀਓ ਅਤੇ ਕੁਝ ਹੋਰ ਅਦਾਰਿਆਂ ਨਾਲ਼ ਜੁੜ ਗਏ।
 
ਕਾਜ਼ਮੀ ਨੇ ਆਪਣੀ ਸ਼ਾਇਰਾਨਾ ਜ਼ਿੰਦਗੀ 1940 ਵਿੱਚ ਅਖ਼ਤਰ ਸ਼ੇਰਾਨੀ ਤੋਂ ਪ੍ਰਭਾਵਿਤ ਹੋ ਕੇ ਸ਼ੁਰੂ ਕੀਤੀ ਅਤੇ ਰੋਮਾਂਸਵਾਦੀ ਕਵਿਤਾਵਾਂ ਲਿਖੀਆਂ। ਬਾਅਦ ਵਿੱਚ ਹਫ਼ੀਜ਼ ਹੁਸ਼ਿਆਰਪੁਰੀ ਦੀ ਰਹਿਬਰੀ ਹੇਠ ਓਹਨਾਂ ਨੇ ਗ਼ਜ਼ਲਾਂ ਲਿਖਣੀਆਂ ਸ਼ੁਰੂ ਕੀਤੀਆਂ ਜੋ ਸ਼ਾਇਰੀ ਵਿੱਚ ਓਹਨਾਂ ਦੇ ਉਸਤਾਦ ਸਨ। ਕਾਜ਼ਮੀ [[ਮੀਰ ਤਕੀ ਮੀਰ]] ਦੇ ਬਹੁਤ ਵੱਡੇ ਪ੍ਰਸ਼ੰਸਕ ਸਨ।
 
ਓਹਨਾਂ ਦੀਆਂ ਆਖ਼ਰੀ ਚਾਰ ਕਿਤਾਬਾਂ ਓਹਨਾਂ ਦੀ ਮੌਤ ਤੋਂ ਬਾਅਦ ਛਪੀਆਂ।
 
== ਮੌਤ ==
[[File:Nasir Kazmi's grave.jpg|thumb|ਮੋਮਿਨਪੁਰਾ ਕਬਰਿਸਤਾਨ ਵਿੱਚ ਕਾਜ਼ਮੀ ਦੀ ਕਬਰ]]
 
2 ਮਾਰਚ 1972 ਨੂੰ ਕੈਂਸਰ ਕਰਕੇ ਓਹਨਾਂ ਦੀ ਮੌਤ ਹੋ ਗਈ ਅਤੇ ਓਹਨਾਂ ਨੂੰ ਲਹੌਰ ਦੇ ਮੋਮਿਨਪੁਰਾ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ।
 
== ਲਿਖਤਾਂ ==
*ਪਹਿਲੀ ਬਾਰਿਸ਼
*ਬਰਾਗ ਨੇ
ਲਾਈਨ 46 ⟶ 60:
*ਇੰਤਖ਼ਾਬ ਇਨਸ਼ਾ
 
{{ਹਵਾਲੇ}}
[[ਸ਼੍ਰੇਣੀ:ਉਰਦੂ ਕਵੀ]]
 
[[Category:ਉਰਦੂ ਸ਼ਾਇਰ]]
[[ਸ਼੍ਰੇਣੀCategory:ਉਰਦੂ ਕਵੀ]]