ਫ਼ੀਦੇਲ ਕਾਸਤਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਫੀਦਲ ਕਾਸਤਰੋ ਨੂੰ ਫ਼ੀਦੇਲ ਕਾਸਤਰੋ ’ਤੇ ਭੇਜਿਆ
No edit summary
ਲਾਈਨ 1:
{{ਗਿਆਨਸੰਦੂਕ ਮਨੁੱਖ
| ਨਾਮ = ਫੀਦਲਫ਼ੀਦੇਲ ਕਾਸਤਰੋ
| ਤਸਵੀਰ = Cuba.FidelCastro.02.jpg
| ਤਸਵੀਰ_ਅਕਾਰ = 220px
ਲਾਈਨ 25:
| ਟੀਕਾ-ਟਿੱਪਣੀ =
}}
'''ਫੀਦਲਫ਼ੀਦੇਲ ਅਲੇਜਾਂਦਰੋ ਕਾਸਤਰੋ ਰੁਜ਼''' ([[ਸਪੇਨੀ ਭਾਸ਼ਾ|ਸਪੇਨੀ]]: Fidel Alejandro Castro Ruz; ਜਨਮ 13 ਅਗਸਤ 1926) ਕਿਊਬਾ ਦੇ ਇੱਕ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਹਨ। ਉਹ 1959 ਤੋਂ ਲੈਕੇ 1976 ਤੱਕ ਕਿਊਬਾ ਦਾ ਪ੍ਰਧਾਨ ਮੰਤਰੀ ਅਤੇ ਫਿਰ 1976 ਤੋਂ ਲੈਕੇ 2008 ਤੱਕ ਰਾਸ਼ਟਰਪਤੀ ਰਹੇ। ਅੰਤਰਰਾਸ਼ਟਰੀ ਤੌਰ ਤੇ, ਕਾਸਤਰੋ 1979 ਤੋਂ 1983 ਤੱਕ ਅਤੇ 2006 ਤੋਂ 2008 ਤੱਕ ਦੇ ਲਈ ਗੁੱਟ-ਨਿਰਲੇਪ ਅੰਦੋਲਨ ਦੇ ਸਕੱਤਰ-ਜਨਰਲ ਰਹੇ।
==ਜੀਵਨੀ==
 
ਫੀਦਲਫ਼ੀਦੇਲ ਕਾਸਤਰੋ ਦਾ ਜਨਮ 1926 ਵਿੱਚ ਕਿਊਬਾ ਦੇ [[ਓਰੀਐਂਟ]] ਸੂਬੇ ਦੇ ਬੀਰਨ ਪਿੰਡ ਦੇ ਫੀਦਲ ਅਲੇਜਾਂਦਰੋ ਕਾਸਤਰੋ ਪਰਵਾਰ ਵਿੱਚ ਹੋਇਆ ਸੀ ਜੋ ਕਾਫ਼ੀ ਅਮੀਰ ਮੰਨਿਆ ਜਾਂਦਾ ਸੀ। ਉਸਦੀ ਮਾਂ ਕਿਊਬਾਈ ਆਦਿਵਾਸੀ ਔਰਤ ਸੀ ਅਤੇ ਪਿਤਾ ਸਪੇਨੀ। ਫੀਦਲ ਕਾਸਤਰੋ ਨੇ ਹਵਾਨਾ ਯੂਨੀਵਰਸਿਟੀ ਤੋਂ ਕਨੂੰਨ ਦੀ ਡਿਗਰੀ ਲਈ ਲੇਕਿਨ ਉਹ ਖ਼ੁਦ ਆਪਣੇ ਖ਼ੁਸ਼ਹਾਲ ਪਰਵਾਰ ਅਤੇ ਬਹੁਤ ਸਾਰੇ ਗਰੀਬਾਂ ਵਿੱਚਲੇ ਅੰਤਰ ਨੂੰ ਵੇਖਕੇ ਬਹੁਤ ਘਬਰਾਏ ਅਤੇ ਇਸ ਪਰੇਸ਼ਾਨੀ ਦੀ ਵਜ੍ਹਾ ਕਰਕੇ ਉਹ ਮਾਰਕਸਵਾਦੀ-ਲੈਨਿਨਵਾਦੀ ਇਨਕਲਾਬੀ ਬਣ ਗਏ।
 
1953 ਵਿੱਚ ਉਨ੍ਹਾਂ ਨੇ ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸਯੋ ਬਤਿਸਤਾ ਦੀ ਸੱਤਾ ਦੇ ਖਿਲਾਫ ਹਥਿਆਰ ਉਠਾ ਲਏ। ਜਨਤਕ ਇਨਕਲਾਬ ਸ਼ੁਰੂ ਕਰਨ ਦੇ ਇਰਾਦੇ ਨਾਲ [[26 ਜੁਲਾਈ ਅੰਦੋਲਨ|26 ਜੁਲਾਈ]] ਨੂੰ ਫੀਦਲ ਕਾਸਤਰੋ ਨੇ ਆਪਣੇ 100 ਸਾਥੀਆਂ ਦੇ ਨਾਲ ਸੈਂਤੀਯਾਗੋ ਡੀ ਕਿਊਬਾ ਵਿੱਚ ਫੌਜੀ ਬੈਰਕ ਉੱਤੇ ਹਮਲਾ ਕੀਤਾ ਲੇਕਿਨ ਨਾਕਾਮ ਰਹੇ।