ਕਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਮਸ਼ੀਨ | name = ਕਾਰ | image = Benz-velo.jpg | caption = ਜਰਮਨ ਕ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 22:
}}
 
'''ਕਾਰ''' ਜਾਂ '''ਗੱਡੀ''' (ਕਈ ਵਾਰ '''ਮੋਟਰਗੱਡੀ''') ਇੱਕ ਚੱਕੇਦਾਰ ਅਤੇ ਆਪਣੀ ਤਾਕਤ ਨਾਲ਼ ਚੱਲਣ ਵਾਲ਼ੀ ਮੋਟਰ ਸਵਾਰੀ ਹੁੰਦੀ ਹੈ ਜੀਹਨੂੰ [[ਢੋਆ-ਢੁਆਈ]] ਵਾਸਤੇ ਵਰਤਿਆ ਜਾਂਦਾ ਹੈ। ਏਸ ਇਸਤਲਾਹ ਦੀਆਂ ਬਹੁਤੀਆਂ ਪਰਿਭਾਸ਼ਾਵਾਂ ਕਾਰ ਨੂੰ ਸਮਾਨ ਦੀ ਬਜਾਏ ਲੋਕਾਂ ਨੂੰ ਢੋਣ ਵਾਲ਼ੀ, ਸੜਕਾਂ 'ਤੇ ਭੱਜਣ ਵਾਲ਼ੀ, ਇੱਕ ਤੋਂ ਅੱਠ ਲੋਕਾਂ ਨੂੰ ਬਿਠਾਉਣ ਯੋਗ, ਚਾਰ-ਪਹੀਆ ਸਵਾਰੀ ਮੰਨਦੀਆਂ ਹਨ।<ref>{{cite book | title=Pocket Oxford Dictionary |year=1976 |publisher=Oxford University Press |location=London |isbn=0-19-861113-7 | author=compiled by F.G. Fowler and H.W. Fowler.}}</ref><ref name="OEDmotrcar">{{cite web | url=http://www.oed.com/view/Entry/122742#eid35698343 | title=motor car, n. | publisher=Oxford University Press | work=OED Online | date=September 2014 | accessdate=2014-09-29}}</ref> ਅਜੋਕੀ ਕਾਰ ਦਾ ਜਨਮ ੧੮੮੬ ਵਿੱਚ ਹੋਇਆ ਗਿਣਿਆ ਜਾਂਦਾ ਹੈ। ਏਸ ਸਾਲ ਜਰਮਨ ਕਾਢਕਾਰ [[ਕਾਰਲ ਬੈਂਜ਼]] ਨੇ [[ਬੈਂਜ਼ ਪੇਟੰਟ-ਮੋਟਰਵਾਗਨ]] ਬਣਾਈ ਸੀ। ਕਾਰਾਂ ਅਗੇਤਰੀ ੨੦ਵੀਂ ਸਦੀ ਤੱਕ ਆਮ ਨਹੀਂ ਸਨ ਮਿਲਦੀਆਂ।
==ਅਗਾਂਹ ਪੜ੍ਹੋ==
* [[David Halberstam|Halberstam, David]], ''The Reckoning'', New York, Morrow, 1986. ISBN 0-688-04838-2