ਗੈਸਟ੍ਰੋਐਂਟਰਾਲੋਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਗੈਸਟ੍ਰੋਐਂਟਰਾਲੋਜੀ''' ਚਿਕਿਤਸਾ ਸ਼ਾਸਤਰ ਦਾ ਉਹ ਵਿਭਾਗ ਹੈ ਜੋ ਪਾਚ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਗੈਸਟ੍ਰੋਐਂਟਰਾਲੋਜੀ''' ਚਿਕਿਤਸਾ ਸ਼ਾਸਤਰ ਦਾ ਉਹ ਵਿਭਾਗ ਹੈ ਜੋ ਪਾਚਣ ਤੰਤਰ ਅਤੇ ਉਸ ਨਾਲ ਸੰਬੰਧਿਤ ਰੋਗਾਂ ਤੇ ਕੇਂਦਰਿਤ ਹੈ। ਇਸ ਸ਼ਬਦ ਦੀ ਉਤਪੱਤੀ ਪ੍ਰਾਚੀਨ ਯੂਨਾਨੀ ਸ਼ਬਦ gastros (ਪੇਟ), enteron (ਅੰਤੜੀ) ਅਤੇ logos (ਸ਼ਾਸਤਰ) ਤੋਂ ਹੋਈ ਹੈ।
 
ਗੈਸਟ੍ਰੋਐਂਟਰਾਲੋਜੀ ਪੋਸਣਾ ਨਾਲਨਾਲੀ (alimentary canal) ਨਾਲ ਸੰਬੰਧਿਤ ਮੂੰਹ ਤੋਂ ਮਲਦਵਾਰ ਤੱਕ ਦੇ ਸਾਰੇ ਅੰਗਾਂ ਅਤੇ ਉਨ੍ਹਾਂ ਦੇ ਰੋਗੋਂ ਤੇ ਕੇਂਦਰਤ ਹੈ। ਇਸ ਨਾਲ ਸੰਬੰਧਿਤ ਡਾਕਟਰਾਂ ਨੂੰ ਗੈਸਟ੍ਰੋਐਂਟਰਾਲੋਜਿਸਟ (gastroenterologists) ਕਹਿੰਦੇ ਹਨ।
 
{{ਅਧਾਰ}}