ਵਾਲਟ ਡਿਜ਼ਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 26:
| signature = Walt Disney 1942 signature.svg
}}
'''ਵਾਲਟਰ ਏਲੀਆਸ''' "'''ਵਾਲਟ'''" '''ਡਿਜ਼ਨੀ''' ({{IPAc-en|ˈ|d|ɪ|z|n|i}})<ref>{{cite web|title=Definition of Disney, Walt in English|url=http://www.oxforddictionaries.com/definition/english/Disney-Walt?q=disney|work=Oxford Dictionaries|publisher=Oxford University Press|accessdate=11 February 2014|quote=/ˈdɪzni /}}</ref> (5 ਦਸੰਬਰ 1901 – 15 ਦਸੰਬਰ 1966) ਇੱਕ [[ਅਮਰੀਕੀ ਲੋਕ|ਅਮਰੀਕੀ]] ਉਧਿਯੋਗਪਤੀਉਦਯੋਗਪਤੀ, ਕਾਰਟੂਨਿਸਟ, ਐਨੀਮੇਟਰ, ਫ਼ਿਲਮਕਾਰ, ਲੋਕ ਸੇਵਕ ਅਤੇ ਆਵਾਜ਼ ਕਲਾਕਾਰ ਸੀ। ਇਸਦਾ ਅਮਰੀਕੀ ਐਨੀਮੇਸ਼ਨ ਇੰਡਸਟਰੀ ਅਤੇ ਦੁਨੀਆ ਭਰ ਵਿੱਚ ਬਹੁਤ ਪ੍ਰਭਾਵ ਰਿਹਾ ਅਤੇ ਇਸਨੇ 20ਵੀਂ ਸਦੀ ਦੇ ਮਨੋਰੰਜਨ ਵਿੱਚ ਬਹੁਤ ਯੋਗਦਾਨ ਪਾਇਆ।
 
ਇਸਨੇ ਆਪਣੇ ਕਰਮਚਾਰੀਆਂ ਦੀ ਮਦਦ ਨਾਲ [[ਮਿੱਕੀ ਮਾਊਸ]], [[ਦੌਨਲਡ ਡੱਕ]] ਅਤੇ [[ਗੂਫ਼ੀ]] ਵਰਗੇ ਗਲਪੀ ਕਾਰਟੂਨ ਪਾਤਰਾਂ ਨੂੰ ਜਨਮ ਦਿੱਤਾ। ਮਿੱਕੀ ਮਾਊਸ ਦੀ ਮੂਲ ਆਵਾਜ਼ ਇਸ ਦੁਆਰਾ ਹੀ ਦਿੱਤੀ ਗਈ ਸੀ। ਇਸਨੇ ਆਪਣੇ ਜੀਵਨ ਵਿੱਚ 4 ਆਨਰੇਰੀ ਅਕਾਦਮੀ ਪੁਰਸਕਾਰ ਪ੍ਰਾਪਤ ਕੀਤੇ ਅਤੇ 59 ਵਾਰ ਅਕਾਦਮੀ ਪੁਰਸਕਾਰ ਲਈ ਨਾਮਜ਼ਦ ਹੋਇਆ ਜਿਸ ਵਿੱਚੋਂ ਇਸਨੇ 22 ਵਾਰ ਪੁਰਸਕਾਰ ਜਿੱਤਿਆ।