ਕੁਆਰੀ ਮਰੀਅਮ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ robot Adding: ga:Muire |
ਛੋ robot Adding: jv:Maria; cosmetic changes |
||
ਲਾਈਨ 5:
ਮਸੀਹੀ ਧਰਮ ਵਿਚ ਖ਼ਾਸਕਰ ਕੀਥੋਲਿਕ ਕਲੀਸੀਆ ਅਤੇ ਚੜਦੀ ਓਰਥੋਡੋਕਸ ਕਲੀਸੀਆ ਵਿਚ ਮੁਕੱਦਸਾ ਮਰਯਮ ਨੂੰ ਇਮਤਹਾਈ ਅਕੀਦਤ ਅਤੇ ਇਹਤਰਾਮ ਦੀ ਨਿਗਾਹ ਥੋਂ ਵੇਖਿਆ ਜਾਂਦਾ ਹੈ ਅਤੇ ਤਮਾਮ ਇਨਸਾਨਾਂ ਨਾਲੋਂ ਉਤੱਮ ਤਸੱਵਰ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਥੀਓਟੋਕੋਸ ਯਾਨੇ ਖ਼ੁਦਾ ਦੀ ਮਾਂ ਆਖਿਆ ਜਾਂਦਾ ਹੈ।
[[
== ਅਲਕਾਬ ==
• ਮੁਕੱਦਸਾ ਮਰਯਮ ਦੇ ਆਮ ਲਕਬ ਇਹ ਨੇਂ :
• ਮੁਕੱਦਸਾ ਕੁਆਰੀ ਮਰਯਮ [ਅੰਗਰੇਜ਼ੀThe Blessed Virgin Mary ],
ਲਾਈਨ 20:
• ਮਰਯਮ ਨੂੰ ਦੂਜੀ ਹੱਵਾ ਵੀ ਆਖਿਆ ਜਾਂਦਾ ਹੇ ਅਤੇ ਇਹ ਇਸ ਲਈ ਭਈ ਜਿਵੈਂ ਪਹਿਲੀ ਹਵਾ ਨੇ ਮਨਾ ਕੀਤੇ ਰੁਖ ਥੋਂ ਫੁੱਲ ਖਾ ਕੇ ਨਾਫ਼ਰਮਾਨੀ ਦਾ ਸਬੂਤ ਦਿੱਤਾ ਸੀ ਉਸ ਥੋਂ ਉਲਟ ਦੂਜੀ ਹਵਾ ਯਾਨੀ ਮੁਕੱਦਸਾ ਮਰਯਮ ਨੇ " ਮੇਰੇ ਲਈ ਤੇਰੇ ਕੌਲ ਦੇ ਮੂਜਬ ਹੋਵੇ" ਇਹ ਸ਼ਬਦ ਕਹਿ ਕਰ ਫ਼ਰਮਾਂਬਰਦਾਰੀ ਦੀ ਤਾਰੀਖ਼ ਰਕਮ ਕਰ ਦਿੱਤੀ ਅਤੇ ਉਨ੍ਹਾਂ ਦੇ ਕਾਰਨ ਹੀ ਇਨਸਾਨੀਅਤ ਦੀ ਖ਼ਲਾਸੀ ਦਾ ਖ਼ੁਦਾਈ ਮਨਸੂਬਾ ਪੂਰਾ ਹੋਇਆ।
= ਬਾਈਬਲ ਵਿਚ ਜ਼ਿਕਰ
ਮੁਕੱਦਸਾ ਮਰਯਮ ਦੇ ਬਾਰੇ ਵਿਚ ਨਵੇਂ ਅਹਿਦਨਾਮੇ ਵਿਚ ਬਾਹਲੀਆਂ ਮਾਅਲੂਮਾਤ ਦਰਜ ਨਹੀਨਗੀਆਂ। ਉਨ੍ਹਾਂ ਦੇ ਮਾਪਿਆਂ ਦਾ ਸਾਨੂੰ ਕੋਈ ਜ਼ਿਕਰ ਨਹੀਂ ਲੱਭਦਾ। ਹੋਰ ਪੁਰਾਣੀਆਂ ਲਿਖਤਾਂ ਦੇ ਮੁਤਾਬਿਕ ਉਨ੍ਹਾਂ ਦੇ ਪਿਓ ਦਾ ਨਾਂ ਯੋਆਕੀਮ ਅਤੇ ਮਾਂ ਦਾ ਨਾਂ ਹੰਨਾ ਸੀ। ਉਹ ਅਲੀਸ਼ਬਾ [ਅਲੀਸਬਾਤ] ਦੇ ਸਾਕ ਸਨ ਜਿਹੜੀ ਜ਼ਕਰੀਆਹ ਦੀ ਤੀਵੀਂ ਸੀ ਅਤੇ ਜ਼ਕਰੀਆਹ ਹਾਰੂਨ ਦੇ ਘਰਾਣੇ ਥੋਂ ਸਨ। ਤਾਹਮ ਕੁੱਝ ਮਾਹਰੀਨ ਇਹ ਵੀ ਕਹਿੰਦੇ ਨੇਂ ਭਈ ਇੰਜੀਲੇ ਲੁਕਾ ਵਿਚ ਦਰਜ ਨਸਬ ਨਾਮਾ ਕੁਆਰੀ ਮਰਯਮ ਦਾ ਹੈ ਜਦੋਂ ਕਿ ਇੰਜੀਲ ਮਿਤੀ ਵਿਚ ਜਨਾਬਿ ਯੂਸੁਫ਼ ਦਾ। ਇਉਂ ਉਹ ਦਾਉਦ ਨਬੀ ਦੇ ਘਰਾਣੇ ਅਤੇ ਯਹੂਦਾ ਦੇ ਕਬੀਲੇ ਥੋਂ ਸਨ। ਉਹ ਗਲੀਲ ਦੇ ਨਾਸਰਤ ਵਿਚ ਆਪਣੇ ਮਾਪਿਆਂ ਦੇ ਨਾਲ ਰਹਿੰਦੇ ਸਨ। ਕੁੜਮਾਈ ਦੇ ਮਗਰੋਂ ਉਨ੍ਹਾਂ ਉਤੇ ਫ਼ਰਿਸ਼ਤਾ ਜਬਰਾਈਲ ਪਰਗਟ ਹੋਏ ਅਤੇ ਖ਼ੁਸ਼ਖ਼ਬਰੀ ਸੁਣਾਈ ਭਈ ਉਹ ਮਸੀਹ ਦੀ ਮਾਂ ਕਰਾਰ ਪਾਏ ਨੇਂ। ਖ਼ੁਦਾ ਦੇ ਫ਼ਰਿਸ਼ਤੇ ਨੇ ਜਨਾਬਿ ਯੂਸੁਫ਼ ਨੂੰ ਵੀ ਸੁਫ਼ਨੇ ਵਿਚ ਆਗਹੀ ਦਿੱਤੀ ਭਈ ਮਰਯਮ ਪਵਿੱਤਪ ਆਤਮਾਂ ਦੀ ਕੁਦਰਤ ਥੋਂ ਪੈਰ ਭਾਰੇ ਹੋਏ ਨੇਂ ਅਤੇ ਆਖਿਆ ਭਈ ਮਰਯਮ ਨੂੰ ਅਪਣੀ ਬੀਵੀ ਬਣਾ ਲੈਣ। ਇਹ ਵਾਕਿਆ ਅਨਾਜੀਲਿ ਬਮਤਾਬਕ ਮਰਕਸ ਅਤੇ ਯੂਹਨਾ ਵਿਚ ਦਰਜ ਨਹੀਂ ਹੈ।
[[
ਫ਼ਰਿਸ਼ਤੇ ਨੇ ਮੁਕੱਦਸਾ ਮਰਯਮ ਨੂੰ ਵੀ ਆਗਾਹੀ ਦਿੱਤੀ ਕਿ ਉਨ੍ਹਾਂ ਦੀ ਰਿਸ਼ਤੇਦਾਰ ਅਲੀਸ਼ਬਾ, ਜਿਹੜੇ ਪਹਿਲੋਂ ਬਾਂਝ ਸਨ,ਉਹ ਵੀ ਪੈਰ ਭਾਰੇ ਨੇਂ ਅਤੇ ਉਨ੍ਹਾਂ ਨੂੰ ਛਟਾ ਮਹੀਨਾ ਹੈ। ਇਹ ਸੁਣ ਕੇ ਮੁਕੱਦਸਾ ਮਰਯਮ ਪਹਾੜਾਂ ਵੱਲ ਰਵਾਨਾ ਹੋ ਗਏ। ਮਰਯਮ ਨੂੰ ਵੇਖਦਿਆਂ ਹੀ ਅਲੀਸ਼ਬਾ ਕਹਿ ਉੱਠੀ 'ਇਹ ਕਿੱਕਰ ਮੁਮਕਿਨ ਹੋਇਆ ਭਈ ਮੇਰੇ ਖ਼ੁਦਾਵੰਦ ਦੀ ਮਾਂ ਮੇਰੇ ਕੋਲ ਆਏ' । ਤਿਨ ਮਾਹ ਮਗਰੋਂ ਯਾਨੀ ਜਨਾਬਿ ਯੂਹਨਾ ਦੀ ਪੈਦਾਇਸ਼ ਥੋਂ ਬਾਅਦ ਉਹ ਆਪਣੇ ਵਤਨ ਨੂੰ ਲੁੱਟ ਆਏ। ਇਸੇ ਜ਼ਮਾਨੇ ਵਿਚ ਕੇਸਰ ਅਗ਼ੁਸਤੁਸ ਦਾ ਫ਼ਰਮਾਨ ਆਇਆ ਭਈ ਤਮਾਮ ਸਲਤਨਤ ਵਿਚ ਮਰਦਮਸ਼ੁਮਾਰੀ ਕਰਾਈ ਜਾਏ। ਸੋ ਉਹ ਜਨਾਬਿ ਹੂਸਫ਼ ਸਣੇ ਉਨ੍ਹਾਂ ਦੇ ਜੱਦੀ ਵਤਨ ਬੈਤਲਹਮ ਨੂੰ ਰਵਾਨਾ ਹੋ ਗਏ। ਬੈਤਲਹਮ ਵਿਚ ਉਨ੍ਹਾਂ ਨੇ ਯਿਸੂ ਮਸੀਹ ਨੂੰ ਇੱਕ ਖੁਰਲੀ ਵਿਚ ਜਨਮ ਦਿੱਤਾ। ਪੈਦਾਇਸ਼ ਦੇ ਮਗਰੋਂ 'ਪੂਰਬ ਥੋਂ ਜੋਤਸੀਆਂ' ਨੇ ਆਣ ਕੇ ਖ਼ੁਦਾਵੰਦ ਯਿਸੂ ਦੀ ਉਸਤਤ ਕੀਤੀ ਅਤੇ ਜਦੋਂ ਸ਼ਾਹ ਹੇਰੋਦੀਸ ਨੇ ਇਹ ਫ਼ਰਮਾਨ ਜਾਰੀ ਕੀਤਾ ਭਈ ਦੋ ਸਾਲ ਥੋਂ ਘੱਟ ਉਮਰ ਦੇ ਹਰ ਮੁੰਡੇ ਦਾ ਕਤਲ ਕਰ ਦਿੱਤਾ ਜਾਏ ਪਾਕ ਖ਼ਾਨਦਾਨ ਮਿਸਰ ਵੱਲ ਰਵਾਨਾ ਹੋ ਗਿਆ। ਮਿਸਰ ਥੋਂ ਵਾਪਸੀ ਉਤੇ ਪਾਕ ਖ਼ਾਨਦਾਨ ਨਾਸਰਤ ਵਿਚ ਆਣ ਵੱਸਿਆ। ਖ਼ੁਦਾਵੰਦ ਯਿਸੂ ਮਸੀਹ ਦੀ ਐਲਾਨਿਆ ਜ਼ਿੰਦਗੀ ਥੋਂ ਪਹਿਲੋਂ ਯੂਸੁਫ਼ ਫ਼ੌਤ ਹੋਗਏ ਸਨ।
ਲਾਈਨ 32:
مقدسہ مریم [عبرانی מרים] خداوند یسوع مسیح دی ماں نیں۔ اوہ فلسطین دے علاقے گلیل دے شہر ناصرت دی واسی سن۔ کتاب مقدس [بائبل] دے مطابق اوہ روح القدس دی قدرت نال بِنا کسے انسانی دخل دے پیر بھارے ہوئے سن۔ سو جدوں اونہاں نے جبرائیل فرشتے تھوں سوال کیتا بھئی 'ایہ کیکر ممکن ہے
مسیحی روایات دے مطابق مقدسہ مریم دے پیو دا ناں یواقیم [دوجے تلفظاں وچ الیاقیم، یاقیم، ایلی یا عالی] اتے ماں دا ناں حنا سی۔ انجیل بمطابق لوقا وچ درج شجرہ نصب دراصل مقدسہ مریم دا ہی شجرہ تصور کیتا
مسیحیت وچ خاصکر دیتھولک کلیسیا اتے چڑدی اورتھوڈاکس کلیسیا وچ مقدسہ مریم نوں انتہائی عقیدت اتے احترام دی نگاہ تھوں ویکھیا جاندا ہے اتے تمام انساناں نالوں اُتم تصور کیتا جاندا ہے۔ اونہاں نوں تھیوٹوکوس یعنے خدا دی ماں آکھیا جاندا ہے۔
== القاب ==
• مقدسہ مریم دے عام لقب ایہ نیں :
• مقدسہ کواری مریم [انگریزیThe Blessed Virgin Mary ]،
• ساڈی خاتون [عربی سیدتنا، انگریزی Our Lady، فرانسیسی
• خدا دی ماں،
• آسمان دی ملکہ [لاطینی Regina Caeli]
• ایس تھوں وکھ اونہاں نوں چڑھدیاں کلیسیاواں وچ تھیوٹوکوس Theotokos یا دیئ جینیترکس Dei genetrix اتے لہندیاں کلیسیاواں وچ ماتر دیئ Mater Dei یعنی خدا دی ماں دے لقاباں تھوں یاد کیتا جاندا ہے۔ انہاں لقاباں دا مقصد اونہاں نوں
• ابتدائی کلیسیا وچ اونہاں نوں ماتا رانی دا وی
• مریم
= بائبل وچ ذکر =
مقدسہ مریم دے بارے وچ نویں عہدنامے وچ باہلیاں معلومات درج نہینگیاں۔اونہاں دے ماپیاں دا سانوں کوئی ذکر نہیں لبھدا۔ ہور پرانیاں لکھتاں دے مطابق اونہاں دے پیو دا ناں یواقیم اتے ماں دا ناں حنّا سی۔ اوہ الیشبع [الیصبات] دے ساک سن جہڑی ذکریاہ دی تیویں سی اتے ذکریاہ ہارون دے گھرانے تھوں سن۔ تاہم کجھ ماہرین ایہ وی
فرشتے نے مقدسہ مریم نوں وی
اوہ خداوند یسوع مسیح دی پہلی کرامت یعنی قانائے گلیل دی کرامت دے موقعے اُتے موجود سن۔ یسوع مسیح دی تصلیب دے وقت اوہ صلیب دے تھلے موجود سن۔ صلیب تھوں اتارے جان دے بعداونہاں نے خداوند یسوع مسیح نوں اپنی گودی وچ لیا۔ بعد وچ مسیح یسوع دے حکم دے مطابق یوحنا رسول نے اونہاں دی ویکھ بھال دا ذمہ لیا اتے اپنے گھر لے گئے۔
'"رسولاں دے اعمال" دی کتاب دے مطابق اوہ پینتیکوست دے دن تقریبا 120 شاگردانِ مسیح دے نال موجود سن۔ اس دے مگروں بائبل وچ
[[
[[ar:مريم العذراء]]
ਲਾਈਨ 93:
[[it:Maria (madre di Gesù)]]
[[ja:イエスの母マリア]]
[[jv:Maria]]
[[ka:მარიამ ღვთისმშობელი]]
[[ko:마리아 (예수의 어머니)]]
|