ਇਸਲਾਮ ਦੇ ਪਵਿੱਤਰ ਗ੍ਰੰਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਮੁਸਲਮਾਨਾਂ ਦੇ ਵਿਸ਼ਵਾਸਾਂ ਦੇ ਆਧਾਰ ਉੱਤੇ ਇਹ ਉਹ ਕਿਤਾਬਾਂ ਹਨ ਜਿਨ੍..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
{{ਇਸਲਾਮ}}
ਮੁਸਲਮਾਨਾਂ ਦੇ ਵਿਸ਼ਵਾਸਾਂ ਦੇ ਆਧਾਰ ਉੱਤੇ ਇਹ ਉਹ ਕਿਤਾਬਾਂ ਹਨ ਜਿਨ੍ਹਾਂ ਨੂੰ ਅੱਲ੍ਹਾ ਨੇ ਅਨੇਕ ਪੈਗੰਬਰਾਂ ਤੇ ਉਤਾਰਿਆ। ਇਨ੍ਹਾਂ ਕਿਤਾਬਾਂ ਦੀ ਆਖਰੀ ਕੜੀ ਕੁਰਆਨ ਹੈ, ਜੋ ਪਿਛਲੇ ਭੇਜੇ ਗਏ ਤਮਾਮ ਕਿਤਾਬਾਂ ਦੀ ਤਸਦੀਕ ਕਰਦੀ ਹੈ। ਉਂਜ ਇਸਲਾਮ ਵਿੱਚ ਕੁਰਆਨ ਪਵਿਤਰ ਅਤੇ ਅੱਲ੍ਹਾ ਦਾ ਆਖਰੀ ਕਲਾਮ ਹੈ, ਅਤੇ ਕੁਰਾਨ ਇਹ ਵੀ ਗਿਆਨ ਦਿੰਦਾ ਹੈ ਕਿ ਪਿਛਲੇ ਗ੍ਰੰਥਾਂ ਦੀ ਇੱਜਤ ਕਰੋ। ਇਸਲਾਮ ਵਿੱਚ, ਕੁਰਆਨ ਵਿੱਚ ਚਰਚਿਤ ਚਾਰ ਕਿਤਾਬਾਂ ਨੂੰ ਅਸਮਾਨੀ ਕਿਤਾਬਾਂ ਮੰਨਿਆ ਜਾਂਦਾ ਹੈ। ਉਹ ਤੌਰਾਤ (ਜੋ ਮੂਸਾ ਉੱਤੇ ਜ਼ਾਹਰ ਹੋਈ), ਜਬੂਰ (ਜੋ ਦਾਉਦ ਉੱਤੇ ਜ਼ਾਹਰ ਹੋਈ), ਅੰਜੀਲ (ਜੋ ਈਸਾ ਮਸੀਹ ਉੱਤੇ ਜ਼ਾਹਰ ਹੋਈ) ਅਤੇ ਕੁਰਆਨ।