ਕਿੰਗ ਲੀਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[Image:Kinglearpainting.jpeg|thumb|360px|right|"Kingਤੂਫ਼ਾਨ Learਵਿਚ andਕਿੰਗ theਲੀਅਰ Foolਅਤੇ in the Stormਪਾਗਲ" byਚਿੱਤਰ: [[Williamਵਿਲੀਅਮ Dyceਡਾਈਸ]] (1806–1864)]]
'''''ਕਿੰਗ ਲੀਅਰ''''' [[ਵਿਲੀਅਮ ਸ਼ੈਕਸਪੀਅਰ]] ਦੀ ਲਿਖੀ ਇੱਕ ਤਰਾਸਦੀ ਹੈ। ਟਾਈਟਲ ਵਾਲੇ ਨਾਮ ਵਾਲਾ ਪਾਤਰ ਆਪਣੀਆਂ ਤਿੰਨ ਵਿੱਚੋਂ ਦੋ ਚਾਪਲੂਸ ਬੇਟੀਆਂ ਨੂੰ ਜਾਇਦਾਦ ਦੇਕੇ ਸਭਨਾਂ ਲਈ ਦੁਖ ਦਾ ਕਾਰਨ ਬਣਦਾ ਹੈ ਅਤੇ ਅੰਤ ਆਪ ਪਾਗਲ ਹੋ ਜਾਂਦਾ ਹੈ। ਇਹ ਨਾਟਕ, ਇੱਕ ਪ੍ਰਾਚੀਨ ਮਿਥਹਾਸਕ ਪੂਰਵ-ਰੋਮਨ ਸੇਲਟਿਕ ਰਾਜਾ ਬ੍ਰਿਟੇਨ ਦਾ ਲੀਅਰ ਦੀ ਕਥਾ ਉੱਤੇ ਆਧਾਰਿਤ ਹੈ। ਇਸ ਨੂੰ ਵਿਆਪਕ ਤੌਰ ਤੇ ਰੰਗ ਮੰਚ ਅਤੇ ਚਲ-ਚਿਤਰਾਂ ਲਈ ਅਧਾਰ ਬਣਾਇਆ ਗਿਆ ਹੈ, ਅਤੇ ਲੀਅਰ ਦੀ ਭੂਮਿਕਾ ਦੁਨੀਆਂ ਦੇ ਸਭ ਤੋਂ ਧਨੀ ਕਲਾਕਾਰਾਂ ਵਿੱਚੋਂ ਕਈਆਂ ਦੁਆਰਾ ਨਿਭਾਈ ਗਈ ਹੈ।