ਲੰਡਨ ਬ੍ਰਿਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox bridge |bridge_name=ਲੰਡਨ ਬ੍ਰਿਜ |image=London Bridge Illuminated.jpg |caption=ਵਰਤਮਾਨ ਲੰਡਨ ਬ੍ਰਿ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 29:
}}
'''ਲੰਡਨ ਬ੍ਰਿਜ''' ({{lang-en|London bridge}}) ਲੰਡਨ ਸ਼ਹਿਰ ਤੋਂ ਲੈਕੇ ਮੱਧ ਲੰਡਨ ਵਿੱਚ ਸਾਊਥਵਾਰਕ ਖੇਤਰ ਤੱਕ ਦਰਿਆ ਟੇਮਜ਼ ਤੇ ਲਾਏ ਗਏ ਕਈ ਇਤਿਹਾਸਕ ਪੁਲਾਂ ਲਈ ਵਰਤਿਆ ਜਾਂਦਾ ਨਾਮ ਹੈ। ਵਰਤਮਾਨ ਪੁਲ, ਜੋ 1973 ਵਿਚ ਖੋਲ੍ਹਿਆ ਗਿਆ ਸੀ ਮੂਲ ਰੂਪ ਵਿਚ ਕੰਕਰੀਟ ਅਤੇ ਲੋਹੇ ਦਾ ਬਣਿਆ ਇੱਕ ਬਾਕਸ ਗਰਡਰ ਪੁਲ ਹੈ। ਇਹ 19ਵੀਂ ਸਦੀ ਦੇ ਪੱਥਰ ਦੇ ਡਾਟਾਂ ਵਾਲੇ ਪੁਲ ਦੀ ਥਾਂ ਬਣਾਇਆ ਗਿਆ ਸੀ, ਜੋ ਕਿ ਉਸ ਤੋਂ ਵੀ 600 ਸਾਲ ਪੁਰਾਣੇ ਮੱਧਕਾਲੀ ਪੁਲ ਦੀ ਥਾਂ ਬਣਿਆ ਸੀ। ਉਸ ਤੋਂ ਵੀ ਪਹਿਲਾਂ ਲੱਕੜ ਦੇ ਪੁਲ ਸਨ ਜਿਨ੍ਹਾਂ ਵਿਚੋਂ ਪਹਿਲਾ ਲੰਡਨ ਦੇ ਰੋਮਨ ਬਾਨੀਆਂ ਨੇ ਉਸਾਰਿਆ ਸੀ।<ref name="world and its people">{{cite book |last = Dunton |first = Larkin |authorlink = |title = The World and Its People |publisher = Silver, Burdett |series = |year = 1896 |page = 23}}</ref>
 
{{ਹਵਾਲੇ}}