ਪੈਲੇਸ ਆਫ਼ ਵੈਸਟਮਿੰਸਟਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox historic site | name = ਪੈਲੇਸ ਆਫ ਵੈਸਟਮਿੰਸਟਰ | image = Parliament at Sunset.JPG | image_size = 275 | caption..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
{{Infobox historic site
| name = ਪੈਲੇਸ ਆਫਆਫ਼ ਵੈਸਟਮਿੰਸਟਰ
| image = Parliament at Sunset.JPG
| image_size = 275
ਲਾਈਨ 42:
| designation2_number = 1226284<ref>{{cite web |url=http://list.english-heritage.org.uk/ |title=The National Heritage List For England |publisher=[[English Heritage]] |accessdate=31 July 2011}}</ref>
}}
'''ਪੈਲੇਸ ਆਫਆਫ਼ ਵੈਸਟਮਿੰਸਟਰ''', ਜਿਸਨੂੰ ਹਾਉਸ ਆਫਆਫ਼ ਪਾਰਲੀਮੈਂਟ ਜਾਂ ਵੈਸਟਮਿੰਸਟਰ ਪੈਲੇਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਬਰਤਾਨੀਆ ਦੀ ਸੰਸਦ ਦੇ ਦੋ ਸਦਨਾਂ, ਹਾਊਸ ਆਫ਼ ਲਾਰਡਸ ਅਤੇ ਹਾਉਸ ਆਫ਼ ਕਾਮਨਸ ਦਾ ਸਭਾ ਸਥਾਨ ਹੈ। ਇਹ ਲੰਦਨ ਸ਼ਹਿਰ ਦਾ ਦਿਲ ਮੰਨੇ ਜਾਣ ਵਾਲੇ ਵੈਸਟਮਿੰਸਟਰ ਸ਼ਹਿਰ ਵਿੱਚ ਥੇਮਜ ਨਦੀ ਦੇ ਉੱਤਰੀ ਕੰਢੇ ਤੇ ਸਥਿਤ ਹੈ। ਇਹ ਸਰਕਾਰੀ ਬਿਲਡਿੰਗ ਵਾਈਟਹਾਲ ਅਤੇ ਡਾਉਨ ਸਟਰੀਟ ਅਤੇ ਇਤਿਹਾਸਿਕ ਥਾਂ [[ਵੈਸਟਮਿੰਸਟਰ ਐਬੀ]] ਦੇ ਕਰੀਬ ਹੈ। ਇਹ ਨਾਮ ਨਿਮਨ ਦੋ ਵਿੱਚੋਂ ਕਿਸੇ ਇੱਕ ਸੰਰਚਨਾ ਦਾ ਸੂਚਕ ਹੋ ਸਕਦਾ ਹੈ, ਦ ਓਲਡ ਪੈਲੇਸ, ਜੋ ਇੱਕ ਮੱਧਕਾਲੀਨ ਇਮਾਰਤ ਹੈ ਜੋ ਕਿ 1834 ਵਿੱਚ ਹੀ ਨਸ਼ਟ ਹੋ ਗਈ ਸੀ ਅਤੇ ਉਸਦੇ ਸਥਾਨ ਤੇ ਬਨਣ ਵਾਲਾ ਨਿਊ ਪੈਲੇਸ ਜੋ ਅੱਜ ਵੀ ਮੌਜੂਦ ਹੈ। ਲੇਕਿਨ ਇਸਦੀ ਮੂਲ ਸ਼ੈਲੀ ਅਤੇ ਸ਼ਾਹੀ ਠਾਠਬਾਟ ਪਹਿਲਾਂ ਵਾਂਗ ਬਣੀ ਹੋਈ ਹੈ।
 
{{ਹਵਾਲੇ}}