ਗਿਲਗਾਮੇਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Italic title}}
{{Mesopotamian myth|expanded=4}}
{{Uruk Epics}}
'''''ਗਿਲਗਾਮੇਸ਼''''' ਜਾਂ '''''ਗਿਲਗਮੇਸ਼''''' ਮੈਸੋਪੋਟਾਮੀਆ ਦੀ ਪ੍ਰਾਚੀਨ ਐਪਿਕ ਰਚਨਾ ਹੈ, ਜਿਸਨੂੰ ਵਿਸ਼ਵ ਸਾਹਿਤ ਦੀ ਪਹਿਲੀ ਮਹਾਨ ਰਚਨਾ ਮੰਨਿਆ ਜਾਂਦਾ ਹੈ। ਗਿਲਗਮੇਸ਼, ਪ੍ਰਾਚੀਨ ਸੁਮੇਰੀ ਮਹਾਕਾਵਿ ਦਾ ਅਤੇ ਉਸਦੇ ਨਾਇਕ ਦਾ ਨਾਮ ਹੈ। ਗਿਲਗਮੇਸ਼ ਇਸ ਕਵਿਤਾ ਵਿੱਚ ਪਰਲੋ ਦੀ ਕਥਾ ਆਪਣੇ ਪੂਰਵਜ ਜਿਉਸੁੱਦੂ ਦੇ ਮੂੰਹੋਂ ਸੁਣਦਾ ਹੈ ਕਿ ਕਿਸ ਪ੍ਰਕਾਰ ਉਸਨੇ ਪਰਲੋ ਦੇ ਮੌਕੇ ਉੱਤੇ ਜੀਵਾਂ ਦੇ ਜੋੜੇ ਆਪਣੀ ਵੱਡੀ ਕਿਸ਼ਤੀ ਵਿੱਚ ਇਕੱਠੇ ਕਰ ਉਨ੍ਹਾਂ ਦੀ ਰੱਖਿਆ ਕੀਤੀ ਸੀ। ਗਿਲਗਾਮੇਸ਼ ਦਾ ਸਾਹਿਤਕ ਇਤਿਹਾਸ ਉਰੂਕ ਦੇ ਬਾਦਸ਼ਾਹ ਗਿਲਗਾਮੇਸ਼ ਬਾਰੇ ਪੰਜ ਸੁਮੇਰੀ ਕਵਿਤਾਵਾਂ ਨਾਲ ਸ਼ੁਰੂ ਹੁੰਦਾ ਹੈ। ਇਹ ਸੁਤੰਤਰ ਕਹਾਣੀਆਂ ਸਮੁੱਚੇ ਮਹਾਕਾਵਿ ਲਈ ਸਰੋਤ ਸਮੱਗਰੀ ਦੇ ਤੌਰ ਤੇ ਵਰਤੀਆਂ ਗਈਆਂ ਹਨ। ਸਮੁੱਚੇ ਮਹਾਕਾਵਿ ਦਾ ਪਹਿਲਾ ਮਿਲਦਾ ਵਰਜਨ 18ਵੀਂ ਸਦੀ ਈਪੂ ਦਾ ਹੈ।{{Portal|Ancient Near East|Literature|Mythology}}
==References==
 
'''''ਗਿਲਗਾਮੇਸ਼''''' ਜਾਂ '''''ਗਿਲਗਮੇਸ਼''''' [[ਮੈਸੋਪੋਟਾਮੀਆ]] ਦੀ ਪ੍ਰਾਚੀਨ ਐਪਿਕ ਰਚਨਾ ਹੈ, ਜਿਸਨੂੰ ਵਿਸ਼ਵ ਸਾਹਿਤ ਦੀ ਪਹਿਲੀ ਮਹਾਨ ਰਚਨਾ ਮੰਨਿਆ ਜਾਂਦਾ ਹੈ। ਗਿਲਗਮੇਸ਼, ਪ੍ਰਾਚੀਨ ਸੁਮੇਰੀ ਮਹਾਕਾਵਿ ਦਾ ਅਤੇ ਉਸਦੇ ਨਾਇਕ ਦਾ ਨਾਮ ਹੈ। ਗਿਲਗਮੇਸ਼ ਇਸ ਕਵਿਤਾ ਵਿੱਚ ਪਰਲੋ ਦੀ ਕਥਾ ਆਪਣੇ ਪੂਰਵਜ ਜਿਉਸੁੱਦੂ ਦੇ ਮੂੰਹੋਂ ਸੁਣਦਾ ਹੈ ਕਿ ਕਿਸ ਪ੍ਰਕਾਰ ਉਸਨੇ ਪਰਲੋ ਦੇ ਮੌਕੇ ਉੱਤੇ ਜੀਵਾਂ ਦੇ ਜੋੜੇ ਆਪਣੀ ਵੱਡੀ ਕਿਸ਼ਤੀ ਵਿੱਚ ਇਕੱਠੇ ਕਰ ਉਨ੍ਹਾਂ ਦੀ ਰੱਖਿਆ ਕੀਤੀ ਸੀ। ਗਿਲਗਾਮੇਸ਼ ਦਾ ਸਾਹਿਤਕ ਇਤਿਹਾਸ ਉਰੂਕ ਦੇ ਬਾਦਸ਼ਾਹ ਗਿਲਗਾਮੇਸ਼ ਬਾਰੇ ਪੰਜ ਸੁਮੇਰੀ ਕਵਿਤਾਵਾਂ ਨਾਲ ਸ਼ੁਰੂ ਹੁੰਦਾ ਹੈ। ਇਹ ਸੁਤੰਤਰ ਕਹਾਣੀਆਂ ਸਮੁੱਚੇ ਮਹਾਕਾਵਿ ਲਈ ਸਰੋਤ ਸਮੱਗਰੀ ਦੇ ਤੌਰ ਤੇ ਵਰਤੀਆਂ ਗਈਆਂ ਹਨ। ਸਮੁੱਚੇ ਮਹਾਕਾਵਿ ਦਾ ਪਹਿਲਾ ਮਿਲਦਾ ਵਰਜਨ 18ਵੀਂ ਸਦੀ ਈਪੂ ਦਾ ਹੈ।{{Portal|Ancient Near East|Literature|Mythology}}
===Notes===
 
{{Reflist|3}}
{{ਹਵਾਲੇ}}