ਬੋਕੋ ਹਰਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 32:
==ਕਾਰਵਾਈਆਂ==
 
ਇਸ ਸੰਗਠਨ ਨੇ 2009 ਤੋਂ [[ਨਾਇਜੀਰੀਆ]] ਦੇ ਖਿਲਾਫ ਬਗ਼ਾਵਤ ਸ਼ੁਰੂ ਕਰ ਰੱਖੀ ਹੈ। 2009 ਵਿੱਚ ਬੋਕੋਹਰਾਮ ਬਗ਼ਾਵਤ ਸ਼ੁਰੂ ਹੋਣ ਦੇ ਬਾਅਦ ਹੁਣ ਤੱਕ ਹਜਾਰਾਂ ਲੋਕ ਮਾਰੇ ਜਾ ਚੁੱਕੇ ਹਨ।
ਵੱਖ ਵੱਖ ਪੁਲਿਸ ਥਾਣਿਆਂ ਅਤੇ ਫੌਜੀ ਬੈਰਕਾਂ ਉੱਤੇ ਹਮਲਾ ਕਰਕੇ ਵਰਦੀਆਂ ਅਤੇ ਹਥਿਆਰ ਲੁੱਟਣ ਦੇ ਬਾਅਦ ਉਨ੍ਹਾਂ ਦੀ ਮਦਦ ਨਾਲ ਨਾ ਕੇਵਲ ਆਤੰਕਵਾਦੀ ਹਮਲੇ ਕੀਤੇ ਸਗੋਂ ਬੈਂਕ ਵੀ ਸੌਖ ਨਾਲ ਲੁੱਟੇ।<ref>http://www.bbc.co.uk/urdu/world/2014/05/140507_nigeria_boko_haram_profile_zz.shtml</ref>