ਬਹਾਵਲਪੁਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satdeep Gill ਨੇ ਸਫ਼ਾ ਬਾਹਵਲਪੁਰ ਨੂੰ ਬਹਾਵਲਪੁਰ ’ਤੇ ਭੇਜਿਆ
No edit summary
ਲਾਈਨ 1:
{{Infobox settlement
|name = ਬਾਹਵਲਪੁਰਬਹਾਵਲਪੁਰ
|other_name = {{Nastaliq|بہاولپور}} {{pa icon}}
|settlement_type = ਸ਼ਹਿਰ
|image_skyline = <!-- Bahawalpur Montage.jpg -->
|imagesize =
ਲਾਈਨ 19:
|subdivision_type = ਦੇਸ਼
|subdivision_name = [[ਪਾਕਿਸਤਾਨ]]
|subdivision_type1 = [[Subdivisionsਪਾਕਿਸਤਾਨ ofਦੇ Pakistanਖੇਤਰ|ਖ਼ੇਤਰਖੇਤਰ]]
|subdivision_name1 = [[Punjabਪੰਜਾਬ, Pakistanਪਾਕਿਸਤਾਨ|ਪੰਜਾਬ]]
|subdivision_type2 = [[Districtsਪਾਕਿਸਤਾਨ ofਦੇ Pakistanਜ਼ਿਲ੍ਹੇ|ਜਿਲਾਜ਼ਿਲ੍ਹਾ]]
|subdivision_name2 = [[ਬਾਹਵਲਪੁਰਬਹਾਵਲਪੁਰ ਜਿਲਾ]]
|subdivision_type3 = [[ਤਹਿਸੀਲ]]
|subdivision_name3 = [[ਬਾਹਵਲਪੁਰਬਹਾਵਲਪੁਰ ਤਹਿਸੀਲ]]
|subdivision_type4 = Unionਯੂਨੀਅਨ councilsਕੌਂਸਲ
|subdivision_name4 = 36
|government_footnotes =<ref name="203.215.180.58">http://203.215.180.58/portal/portal/media-type/html/group/320/page/default.psml/js_pane/P-103d7b410be-10000?nav=left</ref><ref name="203.215.180.58"/><ref>http://www.statpak.gov.pk/depts/pco/index.html</ref>
ਲਾਈਨ 61:
|footnotes = [http://pportal.punjab.gov.pk/portal/portal/media-type/html/group/304?page_name=Bahawalpur$d_home&group_type=dist&group_id=304&group_name=Bahawalpur&js_pane=P-1004ba76975-10000&pview=true Bahawalpur Government Website]
}}
'''ਬਾਹਵਲਪੁਰਬਹਾਵਲਪੁਰ''' [[ਪੰਜਾਬ, ਪਾਕਿਸਤਾਨ]] ਵਿੱਚ ਸਥਿਤ ਹੈ ਅਤੇ [[ਪਾਕਿਸਤਾਨ]] ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਬਾਹਵਲਪੁਰਬਹਾਵਲਪੁਰ ਸ਼ਹਿਰ ਬਾਹਵਲਪੁਰਬਹਾਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।
 
== ਇਤਿਹਾਸ ==
ਬਾਹਵਲਪੁਰਬਹਾਵਲਪੁਰ ਦੀ ਖੋਜ 1802 ਵਿੱਚ [[ਨਵਾਬ ਮਹੋਮ੍ਮਦਮੋਹੰਮਦ ਬਹਾਵਲ ਖਾਨ 2]] ਨੇ ਕੀਤੀ। ਇਹ 7 ਅਕਤੂਬਰ 1947 ਨੂੰ [[ਨਵਾਬ ਸਦੀਕ ਮਹੋਮ੍ਮਦਮੋਹੰਮਦ ਖਾਨ]] ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਬਾਹਵਲਪੁਰਬਹਾਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, [[ਸਿੰਧ]] , [[ਬਲੋਚਿਸਤਾਨ]] , [[ਖੀਬਰ]] ਅਤੇ [[ਪੰਜਾਬ]] , 'ਚ ਵੰਡਿਆ ਗਿਆ- ਬਾਹਵਲਪੁਰਬਹਾਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਬਾਹਵਲਪੁਰਬਹਾਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ।
 
== ਵਾਤਾਵਰਨ ==
ਬਾਹਵਲਪੁਰਬਹਾਵਲਪੁਰ ਦਾ ਵਾਤਾਵਰਨ ਗਰਮ ਅਤੇ ਖੁਸ਼ਕ ਹੈ। ਗਰਮੀਆਂ 'ਚ ਇਥੇ ਦਿਨ ਦਾ ਤਾਪਮਾਨ 40 ਡਿਗਰੀ ਤੱਕ ਚਲਾ ਜਾਂਦਾ ਹੈ, ਰਾਤਾਂ ਕੁੱਜ ਠੰਡੀਆਂ ਹੁੰਦਿਆ ਹਨ। ਮਾਰੂਥਲ ਇਲਾਕੇ 'ਚਵਿੱਚ ਸਥਿਤ ਹੋਣ ਕਾਰਨ ਇਥੇ ਵਰਖਾ ਘੱਟ ਹੀ ਹੁੰਦੀ ਹੈ।
 
== ਭਾਸ਼ਾ ==
ਬੋਲੀ ਅਨੁਸਾਰ ਬਾਹਵਲਪੁਰਬਹਾਵਲਪੁਰ ਦਾ ਜਨ-ਅੰਕੜਾ ਇਸ ਪ੍ਰਕਾਰ ਹੈ:
 
=== ਰਿਆਸਤੀ ===
ਇਹ ਉਪਭਾਸ਼ਾ 51% ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਹ [[ਰਾਜਸਥਾਨੀ]] , [[ਪੰਜਾਬੀ]] ਅਤੇ [[ਮੁਲਤਾਨੀ]] ਦਾ ਮਿਸ਼੍ਰਣਮਿਸ਼ਰਨ ਹੈ। ਇਹ ਬਾਹਵਲਪੁਰਬਹਾਵਲਪੁਰ ਅਤੇ ਅਹਿਮਦਪੁਰ ਤਹਿਸੀਲ ਵਿੱਚ ਬੋਲੀ ਜਾਂਦੀ ਹੈ।
 
=== ਮਾਝੀ ਅਤੇ ਮਲਵਈ ===
ਲਾਈਨ 81 ⟶ 82:
 
=== ਹਰਿਆਣਵੀ ===
1% ਜਨਤਾ [[ਉਰਦੂ]] 'ਤੇਅਤੇ [[ਪੰਜਾਬੀ]] ਦਾ ਮਿਸ਼੍ਰਣਮਿਸ਼ਰਨ ਬੋਲਦੀ ਹੈ।
 
{{ਹਵਾਲੇ}}